Advertisment

ਮੂਰਥਲ ਢਾਬੇ 'ਚ ਚੱਲਦਾ ਸੀ ਸੈਕਸ ਰੈਕਟ, 4 ਲੜਕੀਆਂ ਸਮੇਤ 9 ਗ੍ਰਿਫਤਾਰ 

author-image
Ragini Joshi
New Update
ਮੂਰਥਲ ਢਾਬੇ 'ਚ ਚੱਲਦਾ ਸੀ ਸੈਕਸ ਰੈਕਟ, 4 ਲੜਕੀਆਂ ਸਮੇਤ 9 ਗ੍ਰਿਫਤਾਰ 
Advertisment
ਮੂਰਥਲ ਢਾਬੇ 'ਚ ਚੱਲਦਾ ਸੀ ਸੈਕਸ ਰੈਕਟ, 4 ਲੜਕੀਆਂ ਸਮੇਤ 9 ਗ੍ਰਿਫਤਾਰ ਹਰਿਆਣਾ ਦੇ ਸੋਨੀਪਤ 'ਚ ਨੈਸ਼ਨਲ ਹਾਈਵੇ ਨੰਬਰ-1 'ਤੇ ਮੂਰਥਲ ਦੇ ਕੋਲ ਸਥਿਤ ਜੰਨਤ ਢਾਬੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਥਿਤ ਸੈਜਸ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਚਾਰ ਲੜਕੀਆਂ ਸਮੇਤ ਨੌਂ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ 'ਚ ਢਾਬਾ ਸੰਚਾਲਕ ਦਾ ਕਰਿੰਦਾ ਵੀ ਸ਼ਾਮਿਲ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੂਰੂ ਕਰ ਦਿੱਤੀ ਹੈ।
Advertisment
Sex racket running in Murthal dhaba bustedਦੱਸ ਦੇਈਏ ਕਿ ਮੂਰਥਲ ਢਾਬੇ 'ਚ ਹੋ ਰਹੇ ਇਸ ਗਲਤ ਕੰਮ ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਛਾਪਾ ਮਾਰਿਆ ਤਾਂ ਉੱਥੇ ਚਾਰ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ। ਹਿਰਾਸਤ 'ਚ ਲਈਆਂ ਗਈਆਂ ਲੜਕੀਆਂ ਦਿੱਲੀ ਅਤੇ ਗਾਜ਼ੀਅਬਾਦ ਦੀਆਂ ਰਹਿਣ ਵਾਲੀਆਂ ਹਨ ਜਦਕਿ ਫੜ੍ਹੇ ਗਏ ਯੁਵਕ, ਗੁਰੂਗ੍ਰਾਮ ਅਤੇ ਆਸ ਪਾਸ ਦੇ ਰਹਿਣ ਵਾਲੇ ਹਨ। ਪੁਲਿਸ ਨੇ ਢਾਬਾ ਸੰਚਾਲਕ ਦੇ ਕਰਿੰਦੇ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news sex-racket-running-in-murthal-dhaba-busted sex-racket-running-in-murthal-dhaba sex-racket-running murthal-dhaba-busted murthal-dhaba
Advertisment

Stay updated with the latest news headlines.

Follow us:
Advertisment