Thu, Apr 25, 2024
Whatsapp

ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਬਣਾਈ ਗਈ ਸ਼ਕਤੀ ਟੀਮ

Written by  Shanker Badra -- September 14th 2021 01:59 PM
ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਬਣਾਈ ਗਈ ਸ਼ਕਤੀ ਟੀਮ

ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਬਣਾਈ ਗਈ ਸ਼ਕਤੀ ਟੀਮ

ਅੰਮ੍ਰਿਤਸਰ : ਮਹਿਲਾਵਾਂ ਅਤੇ ਲੜਕੀਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਦੇ ਕਮਿਸ਼ਨਰੇਟ ਪੁਲਿਸ ਵੱਲੋਂ ਸ਼ਕਤੀ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸਦਾ ਅਗਾਜ਼ ਅੱਜ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵਿਕਰਮ ਜੀਤ ਦੁੱਗਲ,ਆਈ.ਪੀ.ਐਸ ਵੱਲੋਂ ਕੀਤਾ ਗਿਆ ਹੈ । [caption id="attachment_533130" align="aligncenter" width="300"] ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਬਣਾਈ ਗਈ ਸ਼ਕਤੀ ਟੀਮ[/caption] ਸ਼ਕਤੀ ਟੀਮ ਵਿੱਚ ਮਹਿਲਾਂ ਪੁਲਿਸ ਕਰਮਚਾਰਨਾਂ ਸਮੂਹ ਥਾਣਿਆਂ ਵਿੱਚ ਸਿਵਲ ਪਾਸਚਾਤ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦਾ ਮੁੱਖ ਮਕਸਦ ਮਹਿਲਾਵਾਂ ਅਤੇ ਲੜਕੀਆਂ ਨੂੰ ਪਬਲਿਕ ਟਾਰਪੋਟੇਸ਼ਨ ਜਾਂ ਰਸਤੇ ਵਿੱਚ ਜਾ ਰਹੀਆਂ ਕੰਮਕਾਜ਼ੀ ਮਹਿਲਾਵਾਂ ਜਾਂ ਸਕੂਲ -/ਕਾਲਜ ਵਿੱਚ ਪੜ੍ਹਣ ਜਾ ਰਹੀਆਂ ਵਿੱਦਿਆਰਥਣਾਂ ਦੀ ਸੁਰੱਖਿਆ ਹੈ। [caption id="attachment_533128" align="aligncenter" width="300"] ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਬਣਾਈ ਗਈ ਸ਼ਕਤੀ ਟੀਮ[/caption] ਹੁਣ ਮਹਿਲਾਵਾਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਖੈਰ ਨਹੀ, ਇਹ ਸ਼ਕਤੀ ਟੀਮ ਇਹਨਾਂ ਨੂੰ ਕਾਬੂ ਕਰਕੇ ਮੌਕੇ 'ਤੇ ਹੀ ਬਣਦੀ ਕਾਨੂੰਨੀ ਕਾਰਵਾਈ ਕਰਨਗੀਆਂ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਸਕੇ। ਇਹ ਸ਼ਕਤੀ ਟੀਮਾਂ ਸਕੂਲਾਂ/ਕਾਲਜਾਂ, ਸਰਕਾਰੀ/ਗੈਰ ਸਰਕਾਰੀ ਦਫਤਰਾਂ, ਅਤੇ ਭੀੜ ਭਾੜ ਵਾਲੇ ਬਜ਼ਾਰ ਜਿੰਨਾਂ ਵਿੱਚ ਔਰਤਾਂ ਦੀ ਆਮਦ ਜ਼ਿਆਦਾ ਹੁੰਦੀ ਹੈ, ਵਿੱਖੇ ਜਾਣਗੀਆਂ। [caption id="attachment_533131" align="aligncenter" width="300"] ਅੰਮ੍ਰਿਤਸਰ 'ਚ ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵੱਲੋਂ ਬਣਾਈ ਗਈ ਸ਼ਕਤੀ ਟੀਮ[/caption] ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ 181- Dedicated Helpline for Women or 9781101091 ਪਰ ਕਾਲ ਕਰ ਸਕਦੇ ਹਨ। ਡੀ.ਸੂਡਰਵਿਲੀ,ਆਈ.ਪੀ.ਐਸ ਜੁਆਇੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਸ਼ਕਤੀ ਟੀਮ ਪਰ ਸੂਪਰਵਿਜ਼ਨ ਕੀਤੀ ਜਾਵੇਗੀ ਅਤੇ ਡਾ: ਮਨਪ੍ਰੀਤ ਸ਼ੀਹਮਾਰ, ਪੀ.ਪੀ.ਐਸ, ਏ.ਸੀ.ਪੀ ਸਾਇਬਰ ਕਰਾਇਮ ਐਂਡ ਫਰਾਂਸ਼ਿਕ ਨੋਡਲ ਅਫਸਰ ਹੋਣਗੇ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਮਹਿਲਾਵਾਂ ਨੂੰ ਸਮਰਪਿਤ ਕੀਤੀ ਗਈ "PICK UP & DROP FACILITY" ਵਿੱਚ ਤਾਇਨਾਤ ਮਹਿਲਾ ਕਰਮਚਾਰਣਾਂ ਵੀ ਸ਼ਕਤੀ ਟੀਮ ਦਾ ਹਿੱਸਾ ਹੋਣਗੀਆਂ ਤੇ ਇਹ ਰਾਤ ਸਮੇਂ ਵੀ ਡਿਊਟੀ ਕਰਨਗੀਆਂ। -PTCNews


Top News view more...

Latest News view more...