Wed, Apr 24, 2024
Whatsapp

ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ

Written by  Jashan A -- December 11th 2018 08:06 PM -- Updated: December 11th 2018 08:16 PM
ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ

ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ

ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ ਸ਼ਕਤੀਕਾਂਤਾ ਦਾਸ , ਸਾਬਕਾ ਵਿੱਤ ਸਕੱਤਰ ਅਤੇ ਵਿੱਤ ਕਮਿਸ਼ਨ ਦੇ ਮੈਂਬਰ, ਨੂੰ ਅੱਜ ਆਰ.ਬੀ.ਆਈ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। [caption id="attachment_227598" align="aligncenter" width="300"]Shaktikanta Das appointed new RBI governor ਸ਼ਕਤੀਕਾਂਤਾ ਦਾਸ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਗਵਰਨਰ ਨਿਯੁਕਤ[/caption] Read More: ਆਰ.ਬੀ.ਆਈ. ਗਵਰਨਰ ਉਰਜਿਤ ਪਟੇਲ ਨੇ ਦਿੱਤਾ ਅਸਤੀਫਾ, ਨਿਜੀ ਕਾਰਨਾਂ ਨੂੰ ਦੱਸਿਆ ਅਸਤੀਫੇ ਦੀ ਵਜ੍ਹਾ [caption id="attachment_227600" align="aligncenter" width="300"]Das appointed new Reserve Bank of India governor Das appointed new Reserve Bank of India governor[/caption] ਦੱਸ ਦੇਈਏ ਕਿ ਕੱਲ ਆਰ.ਬੀ.ਆਈ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਅਤੇ ਕਿਹਾ ਸੀ ਕਿ ਉਹ ਇਹ ਅਸਤੀਫਾ ਨਿਜੀ ਕਾਰਨਾਂ ਦੇ ਚਲਦਿਆਂ ਦੇ ਰਹੇ ਹਨ। —PTC News


Top News view more...

Latest News view more...