ਸ਼ਮੀ ਨੇ ਲਾਇਆ ਵਿਕਟਾਂ ਦਾ ਸੈਂਕੜਾ

Shami holds a century of wickets:ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕੇਟ ਦੇ ਕਰੀਅਰ ਵਿੱਚ ਆਪਣਾ ਵਿਕਟਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ
Shami holds a century of wickets:ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕੇਟ ਦੇ ਕਰੀਅਰ ਵਿੱਚ ਆਪਣਾ ਵਿਕਟਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ

Shami holds a century of wickets:ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕੇਟ ਦੇ ਕਰੀਅਰ ਵਿੱਚ ਆਪਣਾ ਵਿਕਟਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ।ਸੈਂਚੁਰੀਅਨ ਵਿੱਚ ਚੱਲ ਰਹੇ ਦੂਜੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਦਿਨ ਸ਼ਮੀ ਨੇ ਵੱਡੀ ਉਪਲੱਬਦੀ ਹਾਸਿਲ ਕੀਤੀ ਹੈ।

Shami holds a century of wickets:

Shami holds a century of wickets:ਦੱਖਣ ਅਫਰੀਕਾ ਨੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਨੂੰ 269 ਦੌੜਾਂ ਉੱਤੇ ਛੇ ਵਿਕਟਾਂ ਤੋਂ ਅੱਗੇ ਵਧਾਇਆ ਸੀ।ਸ਼ਮੀ ਨੇ ਸਵੇਰੇ ਦੇ ਸੈਸ਼ਨ ਵਿੱਚ ਭਾਰਤੀ ਮੂਲ ਦੇ ਕੇਸ਼ਵ ਮਹਾਰਾਜ ਨੂੰ 18 ਦੌੜਾਂ ਦੇ ਨਿਜੀ ਸਕੋਰ ਉੱਤੇ ਆਉਟ ਕਰਨ ਦੇ ਉਪਰੰਤ ਟੈਸਟ ਕ੍ਰਿਕਟ ਵਿੱਚ ਆਪਣੇ 100 ਵਿਕਟ ਪੂਰੇ ਕਰ ਲਏ।Shami holds a century of wickets:ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਟੈਸਟ ਕ੍ਰਿਕੇਟ ਦੇ ਕਰੀਅਰ ਵਿੱਚ ਆਪਣਾ ਵਿਕਟਾਂ ਦਾ ਸੈਂਕੜਾ ਪੂਰਾ ਕਰ ਲਿਆ ਹੈ।

Shami holds a century of wickets:ਮੈਚ ਖੇਡਣ ਤੋਂ ਪਹਿਲਾਂ ਸ਼ਮੀ ਦੇ 28 ਮੈਚਾਂ ਦੀ 54 ਪਾਰੀਆਂ ਵਿੱਚ 99 ਵਿਕਟ ਲੈ ਚੁੱਕੇ ਸਨ।ਆਪਣਾ 100ਵਾਂ ਵਿਕਟ ਇਸ ਮੈਚ ਵਿੱਚ ਹਾਸਿਲ ਕੀਤਾ।ਸ਼ਮੀ ਦਾ ਮੈਚ ਵਿੱਚ ਪਹਿਲਾ ਵਿਕਟ ਸੀ।ਪਰ ਟੈਸਟ ਕ੍ਰਿਕਟ ਵਿੱਚ ਇਹ ਉਨ੍ਹਾਂ ਦਾ 100ਵਾਂ ਵਿਕਟ ਸਾਬਤ ਹੋਇਆ।

-PTC News