Advertisment

ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ

author-image
Jashan A
New Update
ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ
Advertisment
ਸ਼ੇਅਰ ਬਾਜ਼ਾਰ 'ਚ ਉਛਾਲ, ਸੈਂਸੈਕਸ 118.55 ਤੇ ਨਿਫਟੀ 40 ਅੰਕ ਵੱਧ ਕੇ ਹੋਇਆ ਬੰਦ,ਨਵੀਂ ਦਿੱਲੀ: ਇਸ ਕਾਰੋਬਾਰੀ ਹਫਤੇ ਦੇ ਚੌਥੇ ਦਿਨ ਸ਼ੇਅਰ ਬਾਜ਼ਾਰ ਨੇ ਕੰਮ-ਕਾਜ ਦੇ ਆਖ‍ਿਰੀ ਘੰਟਿਆਂ ਦੇ ਦੌਰਾਨ ਰਫਤਾਰ ਭਰੀ ਹੈ। ਵੀਰਵਾਰ ਨੂੰ ਸੈਂਸੇਕਸ 118 . 55 ਅੰਕਾਂ ਦੇ ਵਾਧੇ ਦੇ ਨਾਲ ਬੰਦ ਹੋਇਆ ਹੈ। ਉੱਥੇ ਹੀ ਨਿਫਟੀ ਵੀ 40 ਅੰਕਾਂ ਦੀ ਮਾਮੂਲੀ ਵਾਧੇ 'ਤੇ ਬੰਦ ਹੋਈ ਹੈ। new delhi ਵੀਰਵਾਰ ਨੂੰ ਸੈਂਸੈਕਸ 118 . 55 ਅੰਕ ਵੱਧ ਕੇ 35 , 260 . 54 ਦੇ ਪੱਧਰ ਉੱਤੇ ਬੰਦ ਹੋਇਆ। ਨਿਫਟੀ ਨੇ ਵੀ ਰਫਤਾਰ ਭਰੀ।ਇਹ 40.40 ਅੰਕ ਵੱਧ ਕੇ 10,616.70 ਦੇ ਪੱਧਰ ਉੱਤੇ ਬੰਦ ਹੋਈ ਹੈ।ਬਜ਼ਾਰ ਬੰਦ ਹੋਣ ਦੇ ਦੌਰਾਨ ਅਡਾਨੀ ਪੋਰਟਸ, ਟਾਇਟਨ , ਆਇਸ਼ਰ ਮੋਟਰਸ, ਕੋਟਕ ਬੈਂਕ, ਹੀਰੋਮੋਟੋ ਕਾਰਪ ਦੇ ਸ਼ੇਅਰ ਟਾਪ ਗੇਨਰ ਵਿੱਚ ਸ਼ਾਮਿਲ ਹੋਏ। ਹੋਰ ਪੜ੍ਹੋ: ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ sensexਦੂਜੇ ਪਾਸੇ, ਗਰਾਸਿਮ,ਯੈੱਸ ਬੈਂਕ,ਇੰਡੀਆ ਬੁਲਸ ਹਾਉਸਿੰਗ ਫਾਇਨੈਂਸ ਲਿਮਿਟੇਡ , ਐੱਨਟੀਪੀਸੀ ਅਤੇ ਇੰਫਰਾਟੈਲ ਦੇ ਸ਼ੇਅਰ ਲਾਲ ਨਿਸ਼ਾਨ ਦੇ ਹੇਠਾਂ ਬਣੇ ਹੋਏ ਹਨ। —PTC News-
latest-business-news business-news business-news-in-punjabi sensex-up nifty-news
Advertisment

Stay updated with the latest news headlines.

Follow us:
Advertisment