ਮੁੱਖ ਖਬਰਾਂ

ਸ਼ਿਲਪਾ ਸ਼ਿੰਦੇ ਨੇ ਜਿੱਤਿਆ ਬਿੱਗ ਬਾਸ ਦਾ ਖਿਤਾਬ? ਟਵਿੱਟਰ 'ਤੇ ਮਚੀ ਖਲਬਲੀ

By Joshi -- January 14, 2018 10:03 pm

Shilpa Shinde Bigg Boss 11 winner as per twitter trends and sources: ਬਿੱਗ ਬਾਸ 11 'ਚ ਆਖਰੀ ਮੁਕਾਬਲਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖਾਨ 'ਚ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਅਤੇ ਪੁਨੀਸ਼ ਹੁਣੇ ਹੀ ਸ਼ੋਅ ਤੋਂ ਬਾਹਰ ਆ ਹੋ ਚੁੱਕਾ ਹੈ। ਸੂਤਰਾਂ ਮੁਤਾਬਕ, ਵਿਕਾਸ ਗੁਪਤਾ ਵੀ ਸ਼ੋਅ 'ਚੋਂ ਬਾਹਰ ਹੋਣ ਵਾਲੇ ਹਨ।

ਅਤੇ ਹੁਣ ਇਹ ਆਖਰੀ ਮੁਕਾਬਲਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖਾਨ 'ਚ ਹੋਣ ਦੀਆਂ ਖਬਰਾਂ ਆ ਰਹੀਆਂ ਹਨ।


Shilpa Shinde Bigg Boss 11 winner as per twitter trends and sources: ਸੂਤਰਾਂ ਤੋਂ ਆ ਰਹੀਆਂ ਖਬਰਾਂ ਮੁਤਾਬਕ, ਅਤੇ ਟਵਿੱਟਰ 'ਤੇ ਚੱਲ ਰਹੇ ਟ੍ਰੈਂਡ ਮੁਤਾਬਕ, ਸ਼ਿਲਪਾ ਸ਼ਿੰਦੇ ਨੇ ਬਿਗ ਬਾਸ ਦਾ ਖਿਤਾਬ ਜਿੱਤ ਕੇ ਆਪਣੀ ਝੋਲੀ ਪਾ ਲਿਆ ਹੈ, ਜਦਕਿ ਹਿਨਾ ਖਾਨ ਦੂਸਰੇ ਨੰਬਰ 'ਤੇ ਆਈ ਹੈ।


ਦੱਸ ਦੇਈਏ ਕਿ ਵੋਟਿੰਗ ਦੇ ਮਾਮਲੇ 'ਚ ਸ਼ਿਲਪਾ ਸ਼ਿੰਦੇ ਸ਼ੁਰੂਆਤ ਤੋਂ ਹੀ ਬਾਕੀਆਂ ਤੋਂ ਅੱਗੇ ਚੱਲ ਰਹੀ ਸੀ ਅਤੇ ਟਵਿੱਟਰ ਦੀ ਜਾਣਕਾਰੀ ਵੱਲ ਦੇਖੀਏ ਤਾਂ ਇਸ ਖਿਤਾਬ ਸ਼ਿਲਪਾ ਨੇ ਜਿੱਤ ਲਿਆ ਹੈ।


ਦੱਸਣਯੋਗ ਹੈ ਕਿ ਸ਼ਿਲਪਾ "ਭਾਬੀ ਜੀ ਘਰ ਪਰ ਹੈਂ" ਸ਼ੋਅ ਦੇ ਵਿਵਾਦ ਤੋਂ ਚਰਚਾ 'ਚ ਆਈ ਸੀ।

—PTC News

  • Share