Advertisment

ਸ਼ਿਲਪਾ ਸ਼ਿੰਦੇ ਨੇ ਜਿੱਤਿਆ ਬਿੱਗ ਬਾਸ ਦਾ ਖਿਤਾਬ? ਟਵਿੱਟਰ 'ਤੇ ਮਚੀ ਖਲਬਲੀ

author-image
Ragini Joshi
New Update
ਸ਼ਿਲਪਾ ਸ਼ਿੰਦੇ ਨੇ ਜਿੱਤਿਆ ਬਿੱਗ ਬਾਸ ਦਾ ਖਿਤਾਬ? ਟਵਿੱਟਰ 'ਤੇ ਮਚੀ ਖਲਬਲੀ
Advertisment
Shilpa Shinde Bigg Boss 11 winner as per twitter trends and sources: ਬਿੱਗ ਬਾਸ 11 'ਚ ਆਖਰੀ ਮੁਕਾਬਲਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖਾਨ 'ਚ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਅਤੇ ਪੁਨੀਸ਼ ਹੁਣੇ ਹੀ ਸ਼ੋਅ ਤੋਂ ਬਾਹਰ ਆ ਹੋ ਚੁੱਕਾ ਹੈ। ਸੂਤਰਾਂ ਮੁਤਾਬਕ, ਵਿਕਾਸ ਗੁਪਤਾ ਵੀ ਸ਼ੋਅ 'ਚੋਂ ਬਾਹਰ ਹੋਣ ਵਾਲੇ ਹਨ।
Advertisment
ਅਤੇ ਹੁਣ ਇਹ ਆਖਰੀ ਮੁਕਾਬਲਾ ਸ਼ਿਲਪਾ ਸ਼ਿੰਦੇ ਅਤੇ ਹਿਨਾ ਖਾਨ 'ਚ ਹੋਣ ਦੀਆਂ ਖਬਰਾਂ ਆ ਰਹੀਆਂ ਹਨ। Shilpa Shinde Bigg Boss 11 winner as per twitter trends and sources: ਸੂਤਰਾਂ ਤੋਂ ਆ ਰਹੀਆਂ ਖਬਰਾਂ ਮੁਤਾਬਕ, ਅਤੇ ਟਵਿੱਟਰ 'ਤੇ ਚੱਲ ਰਹੇ ਟ੍ਰੈਂਡ ਮੁਤਾਬਕ, ਸ਼ਿਲਪਾ ਸ਼ਿੰਦੇ ਨੇ ਬਿਗ ਬਾਸ ਦਾ ਖਿਤਾਬ ਜਿੱਤ ਕੇ ਆਪਣੀ ਝੋਲੀ ਪਾ ਲਿਆ ਹੈ, ਜਦਕਿ ਹਿਨਾ ਖਾਨ ਦੂਸਰੇ ਨੰਬਰ 'ਤੇ ਆਈ ਹੈ।
Advertisment
ਦੱਸ ਦੇਈਏ ਕਿ ਵੋਟਿੰਗ ਦੇ ਮਾਮਲੇ 'ਚ ਸ਼ਿਲਪਾ ਸ਼ਿੰਦੇ ਸ਼ੁਰੂਆਤ ਤੋਂ ਹੀ ਬਾਕੀਆਂ ਤੋਂ ਅੱਗੇ ਚੱਲ ਰਹੀ ਸੀ ਅਤੇ ਟਵਿੱਟਰ ਦੀ ਜਾਣਕਾਰੀ ਵੱਲ ਦੇਖੀਏ ਤਾਂ ਇਸ ਖਿਤਾਬ ਸ਼ਿਲਪਾ ਨੇ ਜਿੱਤ ਲਿਆ ਹੈ। ਦੱਸਣਯੋਗ ਹੈ ਕਿ ਸ਼ਿਲਪਾ "ਭਾਬੀ ਜੀ ਘਰ ਪਰ ਹੈਂ" ਸ਼ੋਅ ਦੇ ਵਿਵਾਦ ਤੋਂ ਚਰਚਾ 'ਚ ਆਈ ਸੀ। —PTC News-
punjabi-news latest-news-in-punjabi news-in-punjabi news-from-punjab news-punjabi happening-news-from-punjab bigg-boss-11 shilpa-shinde-bigg-boss-11-winner shilpa-shinde bigg-boss-11-winner twitter-trends
Advertisment

Stay updated with the latest news headlines.

Follow us:
Advertisment