Wed, Apr 24, 2024
Whatsapp

'ਤੇ ਹੁਣ ਬਿੱਗ ਬੌਸ 'ਚ ਭਾਬੀ ਜੀ ਯਾਨੀ ਸ਼ਿਲਪਾ ਸ਼ਿੰਦੇ ਦਾ MMS ਹੋਇਆ ਲੀਕ..!

Written by  Joshi -- November 10th 2017 10:31 AM
'ਤੇ ਹੁਣ ਬਿੱਗ ਬੌਸ 'ਚ ਭਾਬੀ ਜੀ ਯਾਨੀ ਸ਼ਿਲਪਾ ਸ਼ਿੰਦੇ ਦਾ MMS ਹੋਇਆ ਲੀਕ..!

'ਤੇ ਹੁਣ ਬਿੱਗ ਬੌਸ 'ਚ ਭਾਬੀ ਜੀ ਯਾਨੀ ਸ਼ਿਲਪਾ ਸ਼ਿੰਦੇ ਦਾ MMS ਹੋਇਆ ਲੀਕ..!

ਬਿੱਗ ਬੌਸ ਦੇ ਘਰ 'ਚ ਹਰ ਰੋਜ਼ ਨਵੇਂ ਤੋਂ ਨਵੇਂ ਧਮਾਕੇ ਹੁੰਦੇ ਰਹਿੰਦੇ ਹਨ ਅਤੇ ਇਸ ਅੱਗ 'ਚ ਘਿਉ ਪਾਉਣ ਲਈ ਇੱਕ ਹੋਰ ਖਬਰ ਆਈ ਹੈ। ਇਸ ਸ਼ੋਅ ਦੀ ਪ੍ਰਤੀਭਾਂਗੀ ਭਾਬੀਜੀ ਯਾਨੀ ਸ਼ਿਲਪਾ ਸ਼ਿੰਦੇ ਦਾ ਇੱਕ ਐਮਐਮਐਸ ਸਾਹਮਣੇ ਆ ਗਿਆ ਹੈ। ਇਸ ਨਾਲ ਪ੍ਰੋਡਿਊਸਰ ਵਿਕਾਸ ਗੁਪਤਾ ਦੀ ਨੋਕਝੋਂਕ ਇੱਕ ਮਹਾਂ ਲੜਾਈ ਦਾ ਰੂਪ ਧਾਰਨ ਕਰ ਗਈ ਹੈ । ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਵਿੱਚ ਵੀਕੇਂਡ ਦਾ ਵਾਰ ਵਿੱਚ ਸਲਮਾਨ ਖਾਨ ਨੇ ਇਸ ਮਾਮਲੇ 'ਚ ਸ਼ਿਲਪਾ ਅਤੇ ਵਿਕਾਸ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ।ਇਸ ਸ਼ੋਅ ਦੀ ਪ੍ਰਤੀਭਾਂਗੀ ਭਾਬੀਜੀ ਯਾਨੀ ਸ਼ਿਲਪਾ ਸ਼ਿੰਦੇ ਦਾ ਇੱਕ ਐਮਐਮਐਸ ਸਾਹਮਣੇ ਆ ਗਿਆਵਿਕਾਸ ਨੇ ਸਲਮਾਨ ਖਾਨ ਨੂੰ ਜਵਾਬ ਦਿੱਤਾ ਸੀ ਸ਼ਿਲਪਾ ਨੇ ਘਰਵਾਲਿਆਂ ਨੂੰ ਕਿਹਾ ਹੈ ਕਿ ਮੈਂ ਜਾਣ ਬੁੱਝ ਉਨ੍ਹਾਂ ਦਾ ਕੋਈ ਅਸ਼ਲੀਲ MMS ਬਣਵਾਇਆ ਹੈ । ਦਰਅਸਲ, ਹੋਇਆ ਕੁਝ ਇੰਝ ਹੈ ਕਿ ਵਾਇਰਲ ਹੋਏ MMS 'ਚ ਸ਼ਿਲਪਾ ਸ਼ਿੰਦੇ ਦੀ ਤਰ੍ਹਾਂ ਵਰਗੀ ਕੁੜੀ ਕਿਸੇ ਸ਼ਖਸ ਦੇ ਨਾਲ ਬੈਡ 'ਤੇ ਲੇਟੀ ਨਜ਼ਰ ਆਉਂਦੀ ਹੈ ਅਤੇ ਲੋਕ ਕਹਿ ਰਹੇ ਹਨ ਕਿ ਇਹ ਕੋਈ ਹੋਰ ਨਹੀਂ ਬਲਕਿ ਸ਼ਿਲਪਾ ਹੀ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲ ਪਾਇਆ ਹੈ।ਇਸ ਸ਼ੋਅ ਦੀ ਪ੍ਰਤੀਭਾਂਗੀ ਭਾਬੀਜੀ ਯਾਨੀ ਸ਼ਿਲਪਾ ਸ਼ਿੰਦੇ ਦਾ ਇੱਕ ਐਮਐਮਐਸ ਸਾਹਮਣੇ ਆ ਗਿਆਸ਼ਿਲਪਾ ਨੇ ਸਫਾਈ ਦਿੰਦਿਆਂ ਕਿਹਾ ਹੈ ਕਿ ਅਜਿਹਾ ਉਸਨੂੰ ਬਲੈਕਮੇਲ ਕਰਨ ਲਈ ਕੀਤਾ ਜਾ ਰਿਹਾ ਹੈ। ਉਸਨੇ ਕਿਹਾ ਹੈ ਕਿ ਉਹ ਕੁੜੀ ਮੈਂ ਨਹੀਂ ਬਲਕਿ ਕੋਈ ਹਿੰਦੀ ਪੋਰਨ ਸਟਾਰ ਹੈ ਜੋ ਉਸ ਤਰ੍ਹਾਂ ਦਿਖਦੀ ਹੈ।ਓਧਰ, ਵਿਕਾਸ ਗੁਪਤਾ ਦਾ ਕਹਿਣਾ ਹੈ ਕਿ ਸ਼ਿਲਪਾ ਉਸ 'ਤੇ ਇਲਜ਼ਾਮ ਲਗਾਇਆ ਹੈ ਕਿ ਇਸ MMS ਉਸੋਂ ਬਣਾਇਆ ਗਿਆ ਸੀ ਜਦੋਂ ਸ਼ਿਲਪਾ ਭਾਬੀਜੀ ਮੇ ਹੈ ਤੋਂ ਬਾਹਰ ਹੋ ਗਈ ਸੀ ।ਇਸ ਸ਼ੋਅ ਦੀ ਪ੍ਰਤੀਭਾਂਗੀ ਭਾਬੀਜੀ ਯਾਨੀ ਸ਼ਿਲਪਾ ਸ਼ਿੰਦੇ ਦਾ ਇੱਕ ਐਮਐਮਐਸ ਸਾਹਮਣੇ ਆ ਗਿਆਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ 'ਚ ਹੁਣ ਵਿਕਾਸ ਤੋ ਬਾਅਦ ਸ਼ੋਅ 'ਚ ਸ਼ਿਲਪਾ ਦੇ ਸਾਬਕਾ ਪ੍ਰੇਮੀ ਰੋਮਿਤ ਰਾਜ ਦੀ ਐਂਟਰੀ ਵੀ ਹੋਣ ਦੀਆਂ ਖਬਰਾਂ ਹਨ। -PTC News


Top News view more...

Latest News view more...