Fri, Apr 26, 2024
Whatsapp

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ 'ਚ ਅੰਬਾਲਾ ਵਿਖੇ 9 ਅਤੇ ਸਿਰਸਾ ਵਿਖੇ 17 ਫਰਵਰੀ ਨੂੰ ਕਰੇਗਾ ਵੱਡੀਆਂ ਰੈਲੀਆਂ : ਬਲਵਿੰਦਰ ਸਿੰਘ ਭੂੰਦੜ

Written by  Jashan A -- January 22nd 2019 07:54 PM
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ 'ਚ ਅੰਬਾਲਾ ਵਿਖੇ 9 ਅਤੇ ਸਿਰਸਾ ਵਿਖੇ 17 ਫਰਵਰੀ ਨੂੰ ਕਰੇਗਾ ਵੱਡੀਆਂ ਰੈਲੀਆਂ : ਬਲਵਿੰਦਰ ਸਿੰਘ ਭੂੰਦੜ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ 'ਚ ਅੰਬਾਲਾ ਵਿਖੇ 9 ਅਤੇ ਸਿਰਸਾ ਵਿਖੇ 17 ਫਰਵਰੀ ਨੂੰ ਕਰੇਗਾ ਵੱਡੀਆਂ ਰੈਲੀਆਂ : ਬਲਵਿੰਦਰ ਸਿੰਘ ਭੂੰਦੜ

ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ 'ਚ ਅੰਬਾਲਾ ਵਿਖੇ 9 ਅਤੇ ਸਿਰਸਾ ਵਿਖੇ 17 ਫਰਵਰੀ ਨੂੰ ਕਰੇਗਾ ਵੱਡੀਆਂ ਰੈਲੀਆਂ : ਬਲਵਿੰਦਰ ਸਿੰਘ ਭੂੰਦੜ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਹਰਿਆਣਾ ਵਿਚ ਪਾਰਲੀਮਾਨੀ ਚੋਣਾਂ ਵਾਸਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸਦੇ ਪਹਿਲੇ ਪੜਾਅ 'ਚ 9 ਫਰਵਰੀ ਨੂੰ ਅੰਬਾਲਾ ਤੇ 17 ਫਰਵਰੀ ਨੂੰ ਸਿਰਸਾ ਵਿਖੇ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਬਲਵਿੰਦਰ ਸਿੰਘ ਭੰਦੂੜ ਨੇ ਕੀਤਾ ਹੈ। [caption id="attachment_244207" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ 'ਚ ਅੰਬਾਲਾ ਵਿਖੇ 9 ਅਤੇ ਸਿਰਸਾ ਵਿਖੇ 17 ਫਰਵਰੀ ਨੂੰ ਕਰੇਗਾ ਵੱਡੀਆਂ ਰੈਲੀਆਂ : ਬਲਵਿੰਦਰ ਸਿੰਘ ਭੂੰਦੜ[/caption] ਸਿਰਸਾ ਦੀ ਦਾਣਾ ਮੰਡੀ ਵਿਚ ਇਸ ਰੈਲੀ ਸਬੰਧੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਭੂੰਦੜ ਨੇ ਦੱਸਿਆ ਕਿ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਵਿਚ ਆਉਂਦੀਆਂ ਪਾਰਲੀਮਾਨੀ ਚੋਣਾਂ ਵਾਸਤੇ ਵੱਡੀ ਪੱਧਰ 'ਤੇ ਤਿਆਰੀ ਕੀਤੀ ਜਾਵੇ। ਇਸ ਤਹਿਤ ਹੀ ਰਾਜ ਵਿਚ ਦੋ ਥਾਵਾਂ 'ਤੇ ਵੱਡੀਆਂ ਰੈਲੀਆਂ ਰੱਖੀਆਂ ਗਈਆਂ ਹਨ। ਇਸ ਮੌਕੇ ਉਹਨਾਂ ਨੇ ਰੈਲੀ ਸਬੰਧੀ ਸਥਾਨਕ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ। [caption id="attachment_244208" align="aligncenter" width="300"]sad ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿਆਣਾ 'ਚ ਅੰਬਾਲਾ ਵਿਖੇ 9 ਅਤੇ ਸਿਰਸਾ ਵਿਖੇ 17 ਫਰਵਰੀ ਨੂੰ ਕਰੇਗਾ ਵੱਡੀਆਂ ਰੈਲੀਆਂ : ਬਲਵਿੰਦਰ ਸਿੰਘ ਭੂੰਦੜ[/caption] ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਵੀਰਭਾਨ ਮਹਿਤਾ, ਬਾਬਾ ਗੁਰਮੀਤ ਸਿੰਘ ਤਰਲੋਕ ਵਾਲੇ ਮੈਂਬਰ ਸ਼੍ਰੋਮਣੀ ਕਮੇਟੀ, ਬਲਕੌਰ ਸਿੰਘ ਵਿਧਾਇਕ ਕਾਲਿਆਂਵਾਲੀ, ਸ਼ੇਰ ਸਿੰਘ ਚੇਅਰਮੈਨ, ਰਾਜਨ ਮਹਿਤਾ, ਓਮ ਡਾਵਰ ਪ੍ਰਕਾਸ਼ ਸਿੰਘ ਪ੍ਰਧਾਨ ਸਹੂਵਾਲਾ, ਇਕਬਾਲ ਸਿੰਘ ਨੰਬਰਦਾਰ, ਗੁਰਮੀਤ ਸਿੰਘ ਚਕੇਰੀਆ, ਜਰਨੈਲ ਸਿੰਘ ਟੌਹੜਾ, ਜਗਤਾਰ ਸਿੰਘ ਸਰਪੰਚ ਅਤੇ ਬਲਜੀਤ ਸਿੰਘ ਸਰਪੰਚ ਸਮੇਤ ਹੋਰ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। -PTC News


Top News view more...

Latest News view more...