Wed, Apr 17, 2024
Whatsapp

ਆਪ ਨੇ ਕੁਰਸੀ ਬਚਾਉਣ ਲਈ ਕਾਂਗਰਸ ਅੱਗੇ ਕੀਤਾ ਸਰੈਂਡਰ : ਮਜੀਠੀਆ, ਢੀਂਡਸਾ

Written by  Jashan A -- February 13th 2019 01:15 PM -- Updated: February 13th 2019 01:36 PM
ਆਪ ਨੇ ਕੁਰਸੀ ਬਚਾਉਣ ਲਈ ਕਾਂਗਰਸ ਅੱਗੇ ਕੀਤਾ ਸਰੈਂਡਰ : ਮਜੀਠੀਆ, ਢੀਂਡਸਾ

ਆਪ ਨੇ ਕੁਰਸੀ ਬਚਾਉਣ ਲਈ ਕਾਂਗਰਸ ਅੱਗੇ ਕੀਤਾ ਸਰੈਂਡਰ : ਮਜੀਠੀਆ, ਢੀਂਡਸਾ

ਆਪ ਨੇ ਕੁਰਸੀ ਬਚਾਉਣ ਲਈ ਕਾਂਗਰਸ ਅੱਗੇ ਕੀਤਾ ਸਰੈਂਡਰ : ਮਜੀਠੀਆ, ਢੀਂਡਸਾ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅੱਜ ਪ੍ਰੈਸ ਵਾਰਤਾ ਕਰਦਿਆਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ ਗਿਆ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਆਪ ਵਿਰੋਧੀ ਧਿਰ ਦੀ ਕੁਰਸੀ ਬਚਾਉਣ ਦੇ ਲਈ ਹੀ ਕਾਂਗਰਸ ਅੱਗੇ ਸਰੈਂਡਰ ਕੀਤਾ ਹੈ।ਉਹਨਾਂ ਇਹ ਵੀ ਕਿਹਾ ਵਿਰੋਧੀ ਧਿਰ ਦਾ ਰੋਲ ਕਾਫੀ ਅਹਿਮ ਹੁੰਦਾ ਹੈ।   [caption id="attachment_255605" align="aligncenter" width="300"]bikarm ਆਪ ਨੇ ਕੁਰਸੀ ਬਚਾਉਣ ਲਈ ਕਾਂਗਰਸ ਅੱਗੇ ਕੀਤਾ ਸਰੈਂਡਰ : ਮਜੀਠੀਆ, ਢੀਂਡਸਾ[/caption] ਪਰ ਵੋਟਿੰਗ ਹੁੰਦੇ ਹੋਏ ਆਮ ਆਦਮੀ ਪਾਰਟੀ ਚੁੱਪ ਨਜ਼ਰ ਆਏ। ਉਹ ਸ਼ਰੇਆਮ ਕਾਂਗਰਸ ਸਰਕਾਰ ਦਾ ਸਾਥ ਦੇ ਰਹੇ ਹਨ।ਮਜੀਠੀਆ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕੇਜਰੀਵਾਲ ਫਿਕਸ ਮੈਚ ਖੇਡ ਰਹੇ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਧਿਆਪਕਾਂ 'ਤੇ ਲਾਠੀਚਾਰਜ ਦੇ ਮੁੱਦੇ 'ਤੇ ਕੰਮ ਰੋਕੋ ਪ੍ਰਸਤਾਵ ਲੈ ਕੇ ਆਏ ਸਨ, ਪਰ ਇਸ ਆਮ ਕਾਨੂੰਨ ਵਿਵਸਥਾ ਦਾ ਮੁੱਦਾ ਦਸਦੇ ਹੋਏ ਰੱਦ ਕਰ ਦਿੱਤਾ। [caption id="attachment_255603" align="aligncenter" width="300"]Bikram Majithia ਆਪ ਨੇ ਕੁਰਸੀ ਬਚਾਉਣ ਲਈ ਕਾਂਗਰਸ ਅੱਗੇ ਕੀਤਾ ਸਰੈਂਡਰ : ਮਜੀਠੀਆ, ਢੀਂਡਸਾ[/caption] ਆਮ ਆਦਮੀ ਪਾਰਟੀ ਨੂੰ ਘਰਦਿਆਂ ਮਜੀਠੀਆ ਨੇ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਹੁੰਦਾ ਸਰਕਾਰ ਦੇ ਖਿਲਾਫ ਲੋਕਾਂ ਦੇ ਮੁੱਦਿਆਂ 'ਤੇ ਲੜਾਈ ਲੜਨੀ ,ਪਰ ਇਥੇ ਆਮ ਆਦਮੀ ਪਾਰਟੀ ਨੇ ਆਪਣੀ ਕੁਰਸੀ ਬਚਾਉਣ ਕਾਰਨ ਪੰਜਾਬ ਸਰਕਾਰ ਅੱਗੇ ਸਰੈਂਡਰ ਕਰ ਦਿੱਤਾ। -PTC News


Top News view more...

Latest News view more...