ਅਕਾਲੀ ਦਲ ਨੇ ਵਿਧਾਨ ਸਭਾ ਇਜਲਾਸ ਦੀ ਮਿਆਦ ਤਿੰਨ ਹਫਤੇ ਕਰਨ ਦੀ ਕੀਤੀ ਮੰਗ: ਸਪੀਕਰ ਨੂੰ ਸੌਂਪਿਆ ਮੰਗ ਪੱਤਰ

SAD demands three week assembly session, hands over memorandum to Speaker
ਅਕਾਲੀ ਦਲ ਨੇ ਵਿਧਾਨ ਸਭਾ ਇਜਲਾਸ ਦੀ ਮਿਆਦ ਤਿੰਨ ਹਫਤੇ ਕਰਨ ਦੀ ਕੀਤੀ ਮੰਗ: ਸਪੀਕਰ ਨੂੰ ਸੌਂਪਿਆ ਮੰਗ ਪੱਤਰ

ਅਕਾਲੀ ਦਲ ਨੇ ਵਿਧਾਨ ਸਭਾ ਇਜਲਾਸ ਦੀ ਮਿਆਦ ਤਿੰਨ ਹਫਤੇ ਕਰਨ ਦੀ ਕੀਤੀ ਮੰਗ: ਸਪੀਕਰ ਨੂੰ ਸੌਂਪਿਆ ਮੰਗ ਪੱਤਰ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਵਫਦ ਨੇ ਅੱਜ ਸ਼੍ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕੀਤੀ। ਜਿਸ ਦੌਰਾਨ ਉਹਨਾਂ ਵਿਧਾਨ ਸਭਾ ਇਜਲਾਸ ਦੀ ਮਿਆਦ ਤਿੰਨ ਹਫਤੇ ਕਰਨ ਦੀ ਮੰਗ ਕੀਤੀ। ਵਫ਼ਦ ਨੇ ਸਪੀਕਰ ਨੂੰ ਕਿਹਾ ਕਿ ਘੱਟ ਤੋਂ ਘੱਟ 3 ਹਫਤਿਆਂ ਦਾ ਸੈਸ਼ਨ ਹੋਣਾ ਚਾਹੀਦਾ ਹੈ।

sad
ਅਕਾਲੀ ਦਲ ਨੇ ਵਿਧਾਨ ਸਭਾ ਇਜਲਾਸ ਦੀ ਮਿਆਦ ਤਿੰਨ ਹਫਤੇ ਕਰਨ ਦੀ ਕੀਤੀ ਮੰਗ: ਸਪੀਕਰ ਨੂੰ ਸੌਂਪਿਆ ਮੰਗ ਪੱਤਰ

ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਵਾਰਤਾ ਕਰਦਿਆਂ ਬੀਤੇ ਦਿਨ ਪਟਿਆਲਾ ਵਿਖੇ ਅਧਿਆਪਕਾ ਦੇ ‘ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ।

ਉਹਨਾਂ ਕਿਹਾ ਕਿ ਅਧਿਆਪਕਾ ਤੋਂ ਇਲਾਵਾ ਮੁਲਾਜ਼ਮਾਂ ਦੇ ਮੁੱਦੇ ਤੋਂ ਇਲਾਵਾ ਕਿਸਾਨਾਂ ਖੁਦਕੁਸ਼ੀਆਂ ਦੇ ਮੁੱਦੇ ਤੇ ਇਲਾਵਾ ਬੜੇ ਮੁੱਦਿਆਂ ਤੇ ਵਿਧਾਨਸਭਾ ਵਿਚ ਗੱਲ ਕਰਨੀ ਚਾਹੁੰਦੇ ਹਾਂ। ਇਸ ਤੋਂ ਇਲਾਵਾ ਦਲਿਤਾਂ, ਬਿਜਲੀ ਦੇ ਵਧੇ ਰੇਟ ਤੇ ਵਿਗੜਦੀ ਕਾਨੂੰਨ ਵਿਵਸਥਾ ਤੇ ਵੀ ਗੱਲ ਵਿਧਾਨਸਭਾ ‘ਚ ਰੱਖੀ ਜਾਵੇਗੀ।

-PTC News