Advertisment

ਸੁਖਬੀਰ ਬਾਦਲ ਵੱਲੋਂ ਜ਼ਿਲ੍ਹਾ ਅਕਾਲੀ ਜਥਾ ਜਲੰਧਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ

author-image
Jashan A
Updated On
New Update
ਸੁਖਬੀਰ ਬਾਦਲ ਵੱਲੋਂ ਜ਼ਿਲ੍ਹਾ ਅਕਾਲੀ ਜਥਾ ਜਲੰਧਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ
Advertisment
ਸੁਖਬੀਰ ਬਾਦਲ ਵੱਲੋਂ ਜ਼ਿਲ੍ਹਾ ਅਕਾਲੀ ਜਥਾ ਜਲੰਧਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਜਲੰਧਰ ਦੇ ਅਬਜਰਵਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਜ਼ਿਲ੍ਹਾ ਅਕਾਲੀ ਜਥਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਅੱਜ ਜ਼ਿਲ੍ਹਾ ਅਕਾਲੀ ਜਥਾ ਜਲੰਧਰ (ਦਿਹਾਤੀ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਦਲ ਨੇ ਦੱਸਿਆ ਕਿ ਜ਼ਿਲ੍ਹਾ ਅਕਾਲੀ ਜਲੰਧਰ (ਦਿਹਾਤੀ) ਦੀ ਜਥੇਬੰਦੀ ਵਿੱਚ ਹਰ ਵਰਗ ਨੂੰ ਨੁੰਮਾਇੰਦਗੀ ਦਿੱਤੀ ਗਈ ਹੈ। ਉਹਨਾਂ ਕਿਹਾ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਜ਼ਿਲੇ ਦੇ ਆਗੂ ਅਤੇ ਵਰਕਰ ਨੂੰ ਬਣਦਾ ਸਨਮਾਨ ਦਿੱਤਾ ਗਿਆ ਹੈ। ਜਿਹਨਾਂ ਆਗੂਆਂ ਨੂੰ ਅੱਜ ਇਸ ਜਥੇਬੰਦੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :- ਜ਼ਿਲ੍ਹਾ ਅਕਾਲੀ ਜਥਾ ਜਲੰਧਰ (ਦਿਹਾਤੀ) ਜ਼ਿਲ੍ਹਾ ਸਲਾਹਕਾਰ ਕਮੇਟੀ - ਜਥੇਦਾਰ ਰਣਜੀਤ ਸਿੰਘ ਕਾਹਲੋਂ, ਬੰਤਾ ਸਿੰਘ ਬੁੱਟਰ, ਦਲਬੀਰ ਸਿੰਘ, ਸਵਰਨ ਸਿੰਘ ਖਰਲ ਕਲਾਂ, ਸੁਰਜੀਤ ਸਿੰਘ ਪਰਹਾਰ ਅਲਾਵਲਪੁਰ, ਸਰਤਨ ਸਿੰਘ ਰਹੀਮਪੁਰ, ਕੁਲਦੀਪ ਸਿੰਘ ਖੁਸਰੋਪੁਰ, ਅਮਰਜੀਤ ਸਿੰਘ ਜੰਡੇਸਰਾਏ, ਜਸਵੀਰ ਸਿੰਘ ਰਾਉਵਾਲੀ, ਸੁਖਵਿੰਦਰ ਸਿੰਘ ਸਪਰਾਏ, ਮਨਸਿਮਰਨ ਸਿੰਘ ਮੱਕੜ, ਬਲਦੇਵ ਸਿੰਘ ਸਰੀਂਹ, ਸਾਧੂ ਸਿੰਘ ਤਲਵਣ, ਗੁਰਨਾਮ ਸਿੰਘ ਕੰਦੋਲਾ, ਦਿਲਬਾਗ ਸਿੰਘ ਬਿੱਲਾ ਨਵਾਬ, ਬਲਦੇਵ ਸਿੰਘ ਗੁਰਾਇਆਂ, ਬਲਵਿੰੰਦਰ ਸਿੰਘ ਨਵਾਂਪਿੰਡ, ਜਰਨੈਲ ਸਿੰਘ ਸਮਰਾ, ਸ਼੍ਰੀ ਹੈਪੀ ਬਾਸੀ, ਦਲਜੀਤ ਸਿੰਘ ਕਾਹਲੋਂ, ਬਲਵਿੰਦਰ ਸਿੰਘ ਬਿੱਲੀ ਚੁਹਾਰਮੀ, ਮਲਕੀਤ ਸਿੰਘ ਬੜੈਚ, ਸੁਰਜੀਤ ਸਿੰਘ ਨਿਹਾਲੂਵਾਲਾ, ਜੀਵਨ ਸਿੰਘ, ਕਰਨੈਲ ਸਿੰਘ ਕਾਲਾ ਬੱਕਰਾ, ਜਥੇਦਾਰ ਨਿਰਮਲ ਸਿੰਘ ਪੱਤੜ, ਜਥੇਦਾਰ ਅਵਤਾਰ ਸਿੰਘ ਕੁਰਾਲੀ, ਜਥੇਦਾਰ ਬਲਜਿੰਦਰ ਸਿੰਘ ਧੋਗੜੀ, ਅਜਮੇਰ ਸਿੰਘ ਸਮਰਾ, ਜੋਗਿੰਦਰ ਸਿੰਘ ਜੰਡਿਆਲਾ, ਸੁਖਦੇਵ ਸਿੰਘ ਫਤਿਹਪੁਰ, ਭੁਪਿੰਦਰ ਸਿੰਘ ਭੰਡਾਲ, ਭਜਨ ਸਿੰਘ ਜਹਾਂਗੀਰ, ਹਰਬੰਸ ਸਿੰਘ ਮਾਹੁੰਵਾਲ, ਨਰਿੰਦਰ ਸਿੰਘ ਬਿੱਲਾ ਨਵਾਬ, ਜਥੇਦਾਰ ਰਾਮ ਸਿੰਘ ਸੇਖਾਂ, ਭੁਲਾ ਸਿੰਘ ਸੇਲਕੀਆਣਾ, ਗਿਆਨ ਸਿੰਘ ਦਸ਼ਮੇਸ਼ ਨਗਰ, ਮਹਿੰਦਰ ਸਿੰਘ ਬੀੜ ਬੰਸੀਆਂ, ਮੱਖਣ ਸਿੰਘ ਰਾਜਪੁਰਾ, ਗੁਰਮੁਖ ਸਿੰਘ ਚੱਕ ਦੇਸਰਾਜ, ਹਰਭਜਨ ਸਿੰਘ ਬਾਜਵਾ, ਇਕਬਾਲ ਸਿੰਘ ਸੰਧੂ, ਕਰਤਾਰ ਸਿੰਘ ਮੂਲੇਵਾਲ ਅਰਾਈਆਂ, ਨਰਿੰਦਰ ਸਿੰਘ ਵਿਰਕ, ਆਤਮਾ ਸਿੰਘ ਮੁੰਡੀ ਚੋਲੀਆਂ, ਬਹਾਦਰ ਸਿੰਘ ਮਾਲੋਵਾਲ ਅਤੇ ਗੁਰਨਾਮ ਸਿੰਘ ਰਾਮਪੁਰ ਅਰਾਈਆਂ ਦੇ ਨਾਮ ਸ਼ਾਮਲ ਹਨ। ਸੀਨੀਅਰ ਮੀਤ ਪ੍ਰਧਾਨ-- ਗੁਰਦਿਆਲ ਸਿੰਘ ਨਿੱਝਰ, ਸਤਪਾਲ ਸਿੰਘ ਜੌਹਲ, ਚੈਂਚਲ ਸਿੰਘ ਬਿਆਸ ਪਿੰਡ, ਜਥੇਦਾਰ ਜੀਵਨ ਸਿੰਘ, ਜਥੇਦਾਰ ਤਰਲੋਚਨ ਸਿੰਘ ਬਡਾਲਾ, ਨਰੇਸ਼ ਅਗਰਵਾਲ ਕਰਤਾਰਪੁਰ, ਕਰਮਜੀਤ ਸਿੰਘ ਜੰਡੂਸਿੰਘਾ, ਭੁਪਿੰਦਰ ਸਿੰਘ ਲੰਬੜਦਾਰ ਲੱਲੀਆਂ ਕਲਾਂ, ਅਮਰੀਕ ਸਿੰਘ ਥਿੰਦ, ਹਰਜੀਤ ਸਿੰਘ ਦਾਸੁਪੂਰ, ਪਰਮਜੀਤ ਸਿੰਘ ਪੱਤੜ, ਗੁਰਵਿੰਦਰ ਸਿੰਘ ਪੰਡੋਰੀ, ਸੁਖਬੀਰ ਸਿੰਘ ਥਿੰਦ, ਸਤਨਾਮ ਸਿੰਘ ਹਮੀਰੀ ਖੇੜਾ, ਕੁਲਵੰਤ ਸਿੰਘ ਥਾਂਦੀ, ਸੁਖਵੀਰ ਸਿੰਘ ਸੁੰਨੜ ਖੁਰਦ, ਅਮਰੀਕ ਸਿੰਘ ਤਲਵਣ, ਰਘਬੀਰ ਸਿੰਘ ਸੰਕਰ, ਜਸਜੀਤ ਸਿੰਘ ਸੰਨੀ ਬਿਲਗਾ, ਅਜੀਤ ਸਿੰਘ ਚੰਦੀ, ਜਸਵੰਤ ਸਿੰਘ ਸਿੰਘਪੁਰ, ਸੋਹਣ ਸਿੰਘ ਗੜੀ ਮਹਾਂ ਸਿੰਘ, ਗੁਰਦਾਵਰ ਸਿੰਘ ਪਾਸਲਾ, ਕੁਲਵੀਰ ਸਿੰਘ ਵਿਰਕ, ਕੁਲਦੀਪ ਸਿੰਘ ਬਾਸੀ, ਅਮਰਜੀਤ ਸਿੰਘ ਕਟਾਣਾ, ਬਲਿਹਾਰ ਸਿੰਘ ਮਾਹਲ, ਤੇਜਾ ਸਿੰਘ ਮਾਣਕਪੁਰ, ਨਛੱਤਰ ਸਿੰਘ ਮਹਿਸਮਪੁਰ, ਪਰਮਜੀਤ ਸਿੰਘ ਨਵਾਂ ਪਿੰਡ ਦੋਨੇਵਾਲ, ਮਲਕੀਤ ਸਿੰਘ ਬਿੱਲੀ ਬੜੈਚ, ਜਗਜੋਤ ਸਿੰਘ ਸੰਡਾਵਾਲ ਅਤੇ ਮੁਹੰਮਦ ਸਦੀਕ ਤਲਵਣ ਦੇ ਨਾਮ ਸ਼ਾਮਲ ਹਨ। ਮੀਤ ਪ੍ਰਧਾਨ -- ਬਲਵਿੰਦਰ ਸਿੰਘ ਕਾਲੜਾ, ਰਜਿੰਦਰ ਸਿੰਘ ਰੋਮੀ, ਰਣਧੀਰ ਸਿੰਘ ਚੱਕ ਸ਼ਕੂਰ, ਰਜਿੰਦਰ ਸਿੰਘ ਸੰਘਾ, ਹਰਮੇਲ ਸਿੰਘ ਮੱਲੀਨੰਗਲ, ਜਥੇਦਾਰ ਪਿਆਰਾ ਸਿੰਘ ਕੋਟਲਾ, ਅਵਤਾਰ ਸਿੰਘ ਬੁੱਲੋਵਾਲ, ਗੁਰਦੇਵ ਸਿੰਘ ਨਿੱਝਰ, ਮਲਕੀਤ ਸਿੰਘ ਘੁਹਾਲਾ, ਰੇਸ਼ਮ ਸਿੰਘ ਗੋਨਾ ਚੱਕ, ਮੰਗਲ ਦਾਸ ਭੱਠੇ, ਬਲਦੇਵ ਸਿੰਘ ਸ਼ਿਵਦਾਸਪੁਰ, ਹਰਭਜਨ ਸਿੰਘ ਸਮਰਾ ਸਰਹਾਲੀ, ਗੁਰਨੇਕ ਸਿੰਘ ਖੇੜਾ, ਡਾ. ਬਲਵੰਤ ਸਿੰਘ ਕੋਟ ਕਲਾਂ, ਤਰਸੇਮ ਸਿੰਘ ਲਿੱਤਰਾਂ, ਸੁਰਿੰਦਰ ਕੁਮਾਰ ਸ਼ਰਮਾ, ਭਗਵਾਨ ਸਿੰਘ ਪਰੂਥੀ, ਗਿਆਨ ਸਿੰਘ ਸ਼ੇਰਪੁਰ, ਪਰਮਿੰਦਰ ਸਿੰਘ ਸ਼ਾਮਪੁਰ, ਸੁਖਦੇਵ ਸਿੰਘ ਗਹੀਰ, ਜਗਜੀਤ ਸਿੰਘ ਮੱਲੀ, ਮਨਜੀਤ ਸਿੰਘ ਢਿੱਲੋਂ, ਅਮਰੀਕ ਸਿੰਘ ਦੁਸਾਂਝ ਕਲਾਂ, ਜੋਗਾ ਸਿੰਘ ਕਟਾਣਾ,ਅੰਗਰੇਜ ਸਿੰਘ ਮਹਿਸਮਪੁਰ, ਇੰਦਰਜੀਤ ਸਿੰਘ ਖੈਰਾ, ਅਜੈਬ ਸਿੰਘ ਲਾਂਗੜੀਆ, ਬਲਦੇਵ ਸਿੰਘ ਢੰਡੋਵਾਲ, ਰਮੇਸ਼ ਚੰਦਰ ਮਹਿਤਪੁਰ, ਮਾਹਲਾ ਸਿੰਘ, ਗੁਰਬਚਨ ਸਿੰਘ ਤਲਵੰਡੀ ਮਾਧੋ ਅਤੇ ਮੁਹੰਮਦ ਬੋਪਾਰਾਏ ਦੇ ਨਾਮ ਸ਼ਾਮਲ ਹਨ। ਜਨਰਲ ਸਕੱਤਰ-- ਮੇਜਰ ਸਿੰਘ ਹਰੀਪੁਰ, ਮਨੋਹਰ ਸਿੰਘ ਡਰੋਲੀ ਕਲਾਂ, ਕੁਲਵੰਤ ਗਿਸੰਘ ਮਾਣਕਰਾਏ, ਸਤਨਾਮ ਸਿੰਘ ਖੁਰਦਪੁਰ, ਕੇਵਲ ਸਿੰਘ ਢਿੱਲੋਂ ਮਾਣਕੇ, ਜਗਰੂਪ ਸਿੰਘ ਟਾਹਲੀ ਸਾਹਿਬ, ਗੁਰਦੇਵ ਸਿੰਘ ਮਾਹਲ, ਕਮਲਜੀਤ ਸਿੰਘ ਘੁੰਮਣ, ਅਵਤਾਰ ਸਿੰਘ ਪਚਰੰਗਾ, ਗੁਰਦੀਪ ਸਿੰਘ ਬਾਹੀਆ, ਚੜਤ ਸਿੰਘ ਘੁਮਿਆਰਾ, ਬਲਕਾਰ ਸਿੰਘ ਧਨੀਪਿੰਡ, ਜਗਜੀਤ ਸਿੰਘ ਬਾਹੀਆ,ਸਰਦਾਰਾ ਸਿੰਘ ਸਲਾਰਪੁਰ, ਅਮਰਜੀਤ ਸਿੰਘ ਸੰਘੇੜਾ ਤਲਵਣ, ਡਾ. ਜੋਗਿੰਦਰ ਸਿੰਘ ਭਮਰਾ, ਸੁਖਵਿੰਦਰ ਸਿੰਘ ਮੱਲੀਆਂ, ਬਲਕਾਰ ਸਿੰਘ ਸੀਹੋਂਵਾਲ, ਜਸਵੰਤ ਸਿੰਘ ਭੰਡਾਲ, ਗੁਲਵੰਤ ਸਿੰਘ ਉਪਲ, ਸੁਖਵੀਰ ਸਿੰਘ ਭਾਰਦਵਾਜੀਆਂ, ਸੁਲੱਖਣ ਸਿੰਘ ਅਰਾਈਆਂ, ਨਰਿੰਦਰ ਸਿੰਘ ਸੰਗਤਪੁਰ, ਦਰਬਾਰਾ ਸਿੰਘ ਚੱਕਸਾਹਬੂ, ਅਵਤਾਰ ਸਿੰਘ ਬਕਾਪੁਰ, ਸੋਹਣ ਸਿੰਘ ਮੂਲੇਵਾਲ ਖੈਰਾ, ਕੁਲਵੰਤ ਸਿੰਘ ਮਰਾਜਵਾਲਾ, ਮੁਖਤਿਆਰ ਸਿੰਘ ਧੁੱਗੜ, ਸੋਹਣ ਸਿੰਘ ਈਦਾਂ, ਰਣਜੋਧ ਸਿੰਘ ਬਾੜਾ, ਜੋਧ ਸਿੰਘ ਅਤੇ ਮਾਸਟਰ ਗੁਲਜਾਰ ਰਹੀਮਪੁਰ ਦੇ ਨਾਮ ਸ਼ਾਮਲ ਹਨ। ਜਥੇਬੰਦਕ ਸਕੱਤਰ -- ਕੁਲਵੰਤ ਸਿੰਘ ਧੀਰੋਵਾਲ, ਬਖਸ਼ੀਸ਼ ਸਿੰਘ ਬਾਜਵਾ, ਕਮਲਜੀਤ ਸਿੰਘ ਭੋਗਪੁਰ, ਸਤਿਨਾਮ ਸਿੰਘ ਗਾਖਲ, ਪਰਮਜੀਤ ਸਿੰਘ ਬਸ਼ੇਸ਼ਰਪੁਰ, ਸਰਦੁਲੀ ਸਿੰਘ ਬੂਟਾ ਜੰਡੇ ਸਰਾÂੈ, ਸੁਖਦੇਵ ਸਿੰਘ ਦੋਦੇ, ਮਹਿੰਦਰ ਸਿੰਘ ਬਿਸ਼ਰਮਾਪੁਰ, ਸੁਖਜਿੰਦਰ ਸਿੰਘ ਬਾਬਾ ਜਮਸ਼ੇਰ, ਗੁਰਜੀਤ ਸਿੰਘ ਭੰਗੂ, ਗੁਰਦੇਵ ਸਿੰਘ ਮੰਗਾ ਹਰਦੋ ਫਰਾਲਾ, ਸਹਰਕਮਲ ਸਿੰਘ ਮੁੱਧ, ਮੇਜਰ ਸਿੰਘ ਔਜਲਾ, ਲਾਲ ਚੰਦ ਸ਼ਰਕਪੁਰ, ਜੁਗਰਾਜ ਸਿੰਘ ਬਿਲਗਾ, ਜੋਗਿੰਦਰ ਸਿੰਘ ਗੋਗੀ, ਸਤਨਮਾ ਸਿੰਘ ਚੱਕ ਕਲਾਂ, ਕਿਰਪਾਲ ਸਿੰਘ ਲਿੱਧੜ ਕਲਾਂ, ਪਰਗਣ ਸਿੰਘ ਕੋਟ ਗਰੇਵਾਲ, ਕੁਲਦੀਪ ਸਿੰਘ ਤੇਂਹਗ, ਹਰਜਿੰਦਰ ਸਿੰਘ ਖਾਨਪੁਰ, ਕੁਲਵਿੰਦਰ ਸਿੰਘ ਕਾਲਾ ਰੁੜਕਾ ਕਲਾਂ, ਅਮਰੀਕ ਸਿੰਘ ਸਾਹਲਾ ਨਗਰ, ਸੁਖਵੰਤ ਸਿੰਘ ਰੌਲੀ, ਬਾਵਾ ਸਿੰਘ ਕੰਗ ਕਲਾਂ, ਗੁਰਦੇਵ ਸਿੰਘ ਕੁਲਾਰ, ਬਲਦੇਵ ਸਿੰਘ ਬਾਲੋਕੀ ਖੁਰਦ, ਸਦੀਕ ਮੁਹੰਮਦ ਮਹਿਤਪੁਰ ਅਤੇ ਅਬਦੁਲ ਗਨੀ ਦੇ ਨਾਮ ਸ਼ਾਮਲ ਹਨ। ਸਕੱਤਰ-- ਗੁਰਨਾਮ ਸਿੰਘ ਚਾਂਦਪੁਰੀ, ਡਾ. ਕਮਲਜੀਤ ਸਿੰਘ ਸਲਾਲਾ, ਸਤਨਾਮ ਸਿੰਘ ਡੱਲੀ ਭੋਗਪੁਰ, ਰਣਜੀਤ ਸਿੰਘ ਜੌਹਲ ਘੋੜਾਵਾਹੀ, ਕੁਲਵਿੰਦਰ ਸਿੰਘ ਕਬੂਲਪੁਰ, ਨਵਨੀਤ ਸਿੰਘ ਦਿਆਲਪੁਰ, ਸੁਖਦੇਵ ਸਿੰਘ ਬਾਹੀਆ, ਹਰਨੇਕ ਸਿੰਘ ਸਰਾਏਖਾਸ, ਜਸਵਿੰਦਰ ਸਿੰਘ ਬਸਰਾ, ਹਰਮੇਸ਼ ਸਿੰਘ ਸਰਹਾਲੀ, ਬਿੱਲਾ ਸੇਠ ਜਮਸ਼ੇਰ, ਜਸਵੀਰ ਸਿੰਘ ਸਲੇਮਪੁਰ, ਕੁੰਦਨ ਸਿੰਘ ਫਰਵਾਲਾ, ਗੁਰਦੇਵ ਸਿੰਘ ਭੁੱਲਰ, ਸਿੰਗਾਰਾ ਸਿੰਘ ਨੂਰਪੁਰ, ਮੱਖਣ ਸਿੰਘ ਮੁਹੇਮ, ਸੁਰਿੰਦਰ ਸਿੰਘ ਨਾਗਰਾ, ਜਗੀਰ ਸਿੰਘ ਸ਼ੋਲੇ, ਸਤਨਾਮ ਸਿੰਘ ਮਠੱਡਾ ਖੁਰਦ, ਸੁੱਚਾ ਸਿੰਘ ਕਾਹਨਾ ਢੇਸੀਆਂ, ਹਰਮੇਸ਼ ਸਿੰਘ ਸੋਡੀ, ਰਵਿੰਦਰ ਸਿੰਘ ਈਸੇਵਾਲ, ਜਸਵਿੰਦਰ ਸਿੰਘ ਰੇੜਵਾਂ, ਹਰਜਿੰਦਰ ਸਿੰਘ ਪੂਨੀਆਂ, ਸਰਬਜੀਤ ਸਿੰਘ ਸਾਰੰਗਵਾਲ ਅਤੇ ਰਹਿਮਤ ਅਲੀ ਢੱਡੇ ਦੇ ਨਾਮ ਸ਼ਾਮਲ ਹਨ। ਸਰਕਲ ਪ੍ਰਧਾਨ -- ਗੁਰਜਿੰਦਰ ਸਿੰਘ ਭਤੀਜਾ ਸਰਕਲ ਪ੍ਰਧਾਨ ਕਰਤਾਰਪੁਰ, ਭਗਵੰਤ ਸਿੰਘ ਫਤਿਹਜਲਾਲ ਸਰਕਲ ਪ੍ਰਧਾਨ ਮਕਸੂਦਾਂ, ਲਸ਼ਕਰ ਸਿੰਘ ਰਹੀਮਪੁਰ ਸਰਕਲ ਪ੍ਰਧਾਨ ਨਕੋਦਰ (ਦਿਹਾਤੀ), ਗੁਰਵਿੰਦਰ ਸਿੰਘ ਭਾਟੀਆ ਸਰਕਲ ਪ੍ਰਧਾਨ ਨਕਦੋਰ (ਸ਼ਹਿਰੀ), ਕੇਵਲ ਸਿੰਘ ਕੋਟ ਬਾਦਲ ਖਾਂ ਸਰਕਲ ਪ੍ਰਧਾਨ ਨੂਰਮਹਿਲ (ਦਿਹਾਤੀ), ਬਲਜਿੰਦਰ ਸਿੰਘ ਪੁਆਦੜਾ ਸਰਕਲ ਪ੍ਰਧਾਨ ਬਿਲਗਾ (ਦਿਹਾਤੀ), ਮੁਲਖਾ ਸਿੰਘ ਰੰਧਾਵਾ ਸਰਕਲ ਪ੍ਰਧਾਨ ਫਿਲੌਰ (ਦਿਹਾਤੀ), ਰਾਮਤੀਰਥ ਸਿੰਘ ਕੋਟ ਗਰੇਵਾਲ ਸਰਕਲ ਪ੍ਰਧਾਨ ਗੂਰਾਇਆ, ਬਲਵਿੰਦਰ ਸਿੰਘ ਗੜੀ ਮਹਾਂ ਸਿੰਘ ਸਰਕਲ ਪ੍ਰਧਾਨ ਅੱਪਰਾ, ਤੀਰਥ ਸਿੰਘ ਕਾਹਨਾ ਢੇਸੀਆਂ ਸਰਕਲ ਪ੍ਰਧਾਨ ਰੁੜਕਾ ਕਲਾਂ, ਜਥੇਦਾਰ ਚਰਨ ਸਿੰਘ ਸਰਕਲ ਪ੍ਰਧਾਨ ਸ਼ਾਹਕੋਟ ਅਤੇ ਕਮਲਦੀਪ ਸਿੰਘ ਗੱਟੀ ਪੀਰਬਖਸ਼ ਸਰਕਲ ਪ੍ਰਧਾਨ ਲੋਹੀਆਂ ਦੇ ਨਾਮ ਸ਼ਾਮਲ ਹਨ। ਮੈਂਬਰ ਵਰਕਿੰਗ ਕਮੇਟੀ-- ਡਾ. ਗੁਰਦੀਪ ਸਿੰਘ ਡਰੋਲੀ ਕਲਾਂ, ਰਸ਼ਪਾਲ ਸਿੰਘ ਖਾਲਸਾ, ਜਥੇਦਾਰ ਜੋਗਿੰਦਰ ਸਿੰਘ ਕਾਲੜਾ, ਕੈਪਟਨ ਦਾਨ ਸਿੰਘ ਮਾਣਕੋ, ਬਲਬੀਰ ਸਿੰਘ ਦਿਉਰ ਹਰੀਪੁਰ, ਰਣਜੀਤ ਸਿੰਘ ਰਾਣਾ, ਮੱਖਣ ਸਿੰਘ ਕੰਗਣੀਵਾਲ, ਸਰਵਿੰਦਰ ਸਿੰਘ ਢੱਡਾ, ਕੈਪਟਨ ਜਸਵਿੰਦਰ ਸਿੰਘ ਭਟਨੂਰਾ, ਰਵੇਲ ਸਿੰਘ ਲੜੋਆ, ਜਸਿਦਆਲ ਸਿੰਘ ਭੋਗਪੁਰ, ਪਰਕਾਸ਼ ਸਿੰਘ ਪਿੰਡ ਚਮਿਆਰਾ, ਹਰਨੇਕ ਸਿੰਘ ਨਾਗਰਾ, ਦਲਜੀਤ ਸਿੰਘ ਗਾਖਲ, ਵਰਿੰਦਰ ਸਿੰਘ ਈਸਾਪੁਰ, ਅਮਰਜੀਤ ਸਿੰਘ ਅੰਬਗੜ, ਭੁਪਿੰਦਰ ਸਿੰਘ ਮੰਨਣ, ਸਤਪਾਲ ਸਿੰਘ ਜੱਲਾ, ਸਤਵੰਤ ਸਿੰਘ ਬੱਬੂ, ਤਜਿੰਦਰ ਸਿੰਘ ਅਠੌਲਾ, ਮਨਜੀਤ ਸਿੰਘ ਮਸ਼ੀਆਣਾ, ਬਲਵੀਰ ਸਿੰਘ ਦਿਵਾਲੀ, ਜੀਤਾ ਨੱਥੇਨਿਹਾਲ, ਜਸਪਾਲ ਪਾਸਲਾ ਜਮਸ਼ੇਰ, ਬਲਵੀਰ ਕੰਗਣੀਵਾਲ, ਕੁਲਵਿੰਦਰ ਸਿੰਘ ਲਖਨਪਾਲ, ਸ਼ਮਿੰਦਰ ਸਿੰਘ ਸੰਧੂ ਮੀਰਾਪੁਰ, ਮੋਹਣ ਸਿੰਘ ਬੰਬੀਆਵਾਲ, ਲੈਂਬਰ ਸਿੰਘ ਰਾਮੇਵਾਲ, ਮਹਿੰਦਰ ਸਿੰਘ ਮੁਹੇਮ, ਕੁੰਦਨ ਸਿੰਘ ਜਨਤਾ ਨਗਰ, ਬਲਦੇਵ ਸਿੰਘ ਅਜਤਾਣੀ, ਸੁਰਿੰਦਰਪਾਲ ਸਿੰਘ ਬਜੂਹਾ, ਹਰਦੀਪ ਐਰੀ,ਜਸਵਿੰਦਰ ਸਿੰਘ ਮੁਆਈ, ਸਾਗਰ ਸਿੰਘ ਕੰਗ ਸਾਹਿਬ ਰਾਏ, ਨਿਰਮਲ ਸਿੰਘ ਮੱਲੀਆਂ,ਗੁਰਦੀਪ ਸਿੰਘ ਸਿੱਧਵਾਂ,ਸੁੱਚਾ ਸਿੰਘ ਗਾਂਧਰਾਂ, ਸੰਤੋਖ ਸਿੰਘ ਧਾਲੀਵਾਲ, ਅਦਿੱਤਿਆ ਭਟਾਰਾ, ਸੁਰਿੰਦਰ ਸਿੰਘ ਚੀਮਾ ਖੁਰਦ,ਬਲਬੀਰ ਚੰਦ ਕੌਲਧਰ, ਕਰਤਾਰ ਸਿੰਘ ਸੰਘੇੜਾ, ਪੁਰਨ ਸਿੰਘ , ਸਾਧੂ ਸਿੰਘ ਪਾਲਕਦੀਮ, ਮੋਹਣ ਸਿੰਘ ਕਡਿਆਣਾ, ਨਿਰਮਲ ਸਿੰਘ ਫਲਪੋਤਾ, ਮੁਖਤਿਆਰ ਸਿੰਘ ਗਹੀਰ, ਰਣਜੀਤ ਸਿੰਘ ਰਾਣਾ, ਧਰਮਪਾਲ ਹਰੀਪੁਰ, ਲਖਵੀਰ ਸਿੰਘ ਦੁਸਾਂਝ ਕਲਾਂ, ਮੋਹਣ ਸਿੰਘ, ਸਿੰਦਾ ਰਾਮ ਰੁੜਕਾ ਕਲਾਂ, ਹਰਕਮਲ ਸਿੰਘ ਬੇਗਮੁਪਰ, ਕੇਵਲ ਸਿੰਘ ਰੂਪੇਵਾਲ, ਹਾਕਮ ਸਿੰਘ ਪਰਜੀਆ ਕਲਾਂ, ਧੰਨਾ ਸਿੰਘ ਤਲਵੰਡੀ ਸੰਘੇੜਾ, ਸੇਵਾ ਸਿੰਘ ਮਹੇੜੂ, ਸਾਈ ਹਰਦੋ ਫਰਾਲਾ, ਨਵੀਨ ਅਖਤਰ ਬੜਾ ਪਿੰਡ, ਸੇਮੀ ਪੰਡੋਰੀ ਖਾਸ ਅਤੇ ਮੁਹੰਮਦ ਆਲਮ ਦੇ ਨਾਮ ਸ਼ਾਮਲ ਹਨ। -PTC News-
punjabi-news latest-punjabi-news jalandhar-news sukhbir-badal-news news-in-punjabi shiromani-akali-dal-news latest-sukhbir-badal-news
Advertisment

Stay updated with the latest news headlines.

Follow us:
Advertisment