ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਸੇਵਾਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ

sad
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਸੇਵਾਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਬਾਜੀਗਰ ਸੇਵਾਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਾਜੀਗਰ ਵਿੰਗ ਦੇ ਪ੍ਰਧਾਨ ਮੱਖਣ ਸਿੰਘ ਲਾਲਕਾ ਅਤੇ ਬਾਜੀਗਰ ਸੇਵਾਦਲ ਦੇ ਪ੍ਰਧਾਨ ਸ੍ਰੀ ਅੰਬੂ ਰਾਮ ਨਰਸੋਤ ਨਾਲ ਸਲਾਹ ਮਸ਼ਵਰਾ ਕਰਕੇ ਬਾਜੀਗਰ ਸੇਵਾਦਲ ਦੇ ਜ਼ੋਨ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ ਹੈ।

ਉਹਨਾਂ ਦੱਸਿਆ ਕਿ ਸ਼੍ਰੀ. ਜਗਦੀਸ਼ ਰਾਮ ਪ੍ਰਧਾਨ ਮਾਲਵਾ ਜ਼ੋਨ-1, ਰਾਮ ਸਿੰਘ ਚੌਂਹਟ ਪ੍ਰਧਾਨ ਮਾਲਵਾ ਜ਼ੋਨ-2, ਸ੍ਰੀ ਰਤਨ ਲਾਲ ਰੱਤੀ ਗੋਬਿੰਦਗੜ੍ਹ ਪ੍ਰਧਾਨ ਮਾਲਵਾ ਜ਼ੋਨ-3, ਸ੍ਰੀ ਸ਼ਾਹ ਰਾਮ ਸਨੋਰਾ ਪ੍ਰਧਾਨ ਦੋਆਬਾ ਜ਼ੋਨ ਨਿਯੁਕਤ ਕੀਤਾ ਹੈ।

ਹੋਰ ਪੜ੍ਹੋ:ਆਈਐਸਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ :ਸਿਰਸਾ

ਇਸੇ ਤਰਾਂ ਸੁਖਬੀਰ ਸਿੰਘ ਅਬਲੋਵਾਲ ਬਾਜੀਗਰ ਸੇਵਾਦਲ ਦਲ ਦੇ ਸਕੱਤਰ ਜਰਨਲ ਅਤੇ ਜਸਵਿੰਦਰ ਸਿੰਘ ਮਾਹੋਰਾਣ ਨੂੰ ਖਜ਼ਾਨਚੀ ਨਿਯੁਕਤ ਕੀਤਾ।

-PTC News