Advertisment

ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ

author-image
Ragini Joshi
New Update
ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ
Advertisment
ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਅਨੁਸਾਰ ਇੱਕ ਹੋਰ ਸ਼ਿਵ ਸੈਨਾ ਲੀਡਰ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ ਮ੍ਰਿਤਕ ਦੀ ਪਛਾਣ ਹਿੰਦੂ ਸ਼ਿਵ ਸੈਨਾ ਸੰਘਰਸ਼ ਦੇ ਜਨਰਲ ਸੈਕਟਰੀ ਵਿਪਨ ਸ਼ਰਮਾ ਵਜੋਂ ਹੋਈ ਹੈ। ਇੱਕ ਹੋਰ ਸ਼ਿਵ ਸੈਨਾ ਲੀਡਰ ਦਾ ਅੰਮ੍ਰਿਤਸਰ 'ਚ ਹੋਇਆ ਕਤਲ ਦੱਸਣਯੋਗ ਹੈ ਕਿ ਪੰਜਾਬ 'ਚ ਅਜਿਹੀਆਂ ਵਾਰਦਾਤਾਂ 'ਚ ਦਿਨ ਬ ਦਿਨ ਵਾਧਾਹੋ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। —PTC News-
Advertisment

Stay updated with the latest news headlines.

Follow us:
Advertisment