ਹੈਰਾਨੀਜਨਕ :ਨੂਡਲਸ ਸੂਪ ਨੇ ਕਿਵੇਂ ਲਈ ਇਕ ਹੀ ਪਰਿਵਾਰ ਦੇ 9 ਜੀਆਂ ਦੀ ਜਾਨ !!

people died with noodles soup
people died with noodles soup

ਸੂਪ ਤੁਹਾਡੀ ਸਿਹਤ ਨੂੰ ਚੰਗਾ ਅਤੇ ਤੰਦਰੁਸਤ ਰੱਖਦਾ ਹੈ ,ਪਾਰ ਇਹੀ ਸੂਪ ਤੁਹਾਡੀ ਜਾਨ ਵੀ ਲੈ ਸਕਦਾ ਹੈ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ , ਸੁਪ ਪੀਣ ਨਾਲ ਮੌਤ ਦੀ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ ਚੀਨ ਤੋਂ , ਜਿਥੇ ਜ਼ਹਿਰੀਲਾ ਖਾਣਾ ਖ਼ਾਣ ਨਾਲ ਇਕੋ ਪਰਿਵਾਰ ਦੇ 9 ਲੋਕਾਂ ਦੀ ਮੌਤ ਹੋ ਗਈ।

Nine of them fell ill soon after eating the noodle made by fermented corn flourਇਹ ਸਾਰੇ ਮ੍ਰਿਤਕ ਇਕੋ ਪਰਿਵਾਰ ਦੇ ਹਨ। ਇਹ ਘਟਨਾ ਚੀਨ ਦੇ ਨੌਰਥ-ਈਸਟ ਦੇ ਹਿਲੋਜਿਆਂਗ ਸੂਬੇ ‘ਚ ਵਾਪਰੀ ਹੈ। ਲੋਕਲ ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ ਸਾਰਿਆਂ ਨੇ 1 ਸਾਲ ਤੋਂ ਫਰਿਜ ਵਿਚ ਰੱਖਿਆ ਨੂਡਲ ਸੂਪ ਪੀਤਾ ਸੀ। ਨਤੀਜਾ ਇਹ ਹੋਇਆ ਕਿ ਨੂਡਲ ਸੂਪ ਪੀਣ ਤੋਂ ਕੁੱਝ ਘੰਟਿਆਂ ਬਾਅਦ ਹੀ ਉਹ ਬੀਮਾਰ ਹੋ ਗਏ। ਜਿਸ ਤੋਂ ਬਾਅਦ ਗੰਭੀਰ ਹਾਲਤ ਵਿਚ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ।They ate a dish called Suan Tang Zi, a thick noodle dish made from fermented corn flourਮੀਡੀਆ ਰਿਪੋਰਟ ਮੁਤਾਬਕ ਜ਼ਹਿਰੀਲਾ ਖਾਣਾ ਖਾਣ ਦੀ ਇਹ ਘਟਨਾ 5 ਅਕਤੂਬਰ ਦੀ ਹੈ। 10 ਅਕਤੂਬਰ ਨੂੰ 7 ਲੋਕਾਂ ਦੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਹਸਪਤਾਲ ਵਿਚ ਦਾਖ਼ਲ ਹੋਏ 8ਵੇਂ ਵਿਅਕਤੀ ਦੀ ਮੌਤ ਦੋ ਦਿਨ ਬਾਅਦ ਯਾਨੀ 12 ਅਕਤੂਬਰ ਨੂੰ ਹੋ ਗਈ। 9ਵੇਂ ਵਿਅਕਤੀ ਦੀ ਮੌਤ ਬੀਤੇ ਸੋਮਵਾਰ ਨੂੰ ਹੋਈ। ਹਾਲਾਂਕਿ ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਚੀਨੀ ਹੈਲਥ ਕਮਿਸ਼ਨ ਨੇ ਰਾਸ਼ਟਰੀ ਪੱਧਰ ‘ਤੇ ਚੇਤਾਵਨੀ ਜ਼ਾਰੀ ਕੀਤੀ ਹੈ, ਅਤੇ ਲੋਕਾਂ ਨੂੰ ਖਾਣੇ ‘ਚ ਕੌਰਨ ਫਲੋਰ ਨਾ ਲੈਣ ਦੀ ਸਲਾਹ ਦਿੱਤੀ ਹੈ।Noodle Soup: 9 people of same family died after consuming noodle soup in China, you will be shocked to know the reasonਚੀਨੀ ਅਧਿਕਾਰੀਆਂ ਮੁਤਾਬਕ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਨੂਡਲਜ਼ ਦੇ ਨਾਲ-ਨਾਲ ਬੀਮਾਰ ਹੋ ਚੁੱਕੇ ਲੋਕਾਂ ਦੇ ਹਾਈਡ੍ਰੋਕਲੋਰਿਕ ਤਰਲ ਪਦਾਰਥਾਂ ਦੇ ਨਾਲ ਨਾਲ ਬੋਨਗਰੇਕਿਕ ਐਸਿਡ ਦੀ ਇਕ ਉੱਚ ਤਵੱਜੋ, ਨੂਡਲਜ਼ ਵਿਚ ਪਾਇਆ ਗਿਆ..ਬੋਂਗਰੇਕਿਕ ਐਸਿਡ ਖਾਦ ਵਾਲੇ ਆਟੇ ਅਤੇ ਚਾਵਲ ਦੇ ਉਤਪਾਦਾਂ ਵਿੱਚੋਂ ਜ਼ਹਿਰ ਦਾ ਮੁੱਖ ਕਾਰਨ ਹੈ।