Advertisment

ਸੰਗਰੂਰ ਤੋਂ ਬਾਅਦ ਹੁਣ ਇੱਕ ਹੋਰ ਮਜ਼ਦੂਰ ਦੇ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁਮਾਇਆ , ਲੋਕਾਂ ਕੇ ਛੁਡਵਾਇਆ

author-image
Shanker Badra
Updated On
New Update
ਸੰਗਰੂਰ ਤੋਂ ਬਾਅਦ ਹੁਣ ਇੱਕ ਹੋਰ ਮਜ਼ਦੂਰ ਦੇ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁਮਾਇਆ , ਲੋਕਾਂ ਕੇ ਛੁਡਵਾਇਆ
Advertisment
ਸੰਗਰੂਰ ਤੋਂ ਬਾਅਦ ਹੁਣ ਇੱਕ ਹੋਰ ਮਜ਼ਦੂਰ ਦੇ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁਮਾਇਆ , ਲੋਕਾਂ ਕੇ ਛੁਡਵਾਇਆ: ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ 'ਚ ਇੱਕ ਅਜਿਹੀ ਘਟਨਾ ਵਾਪਰੀ ਹੈ ,ਜਿਸ ਨੇ ਇੱਕ ਵਾਰ ਫ਼ਿਰ ਕਈ ਸਵਾਲ ਖੜੇ ਕਰ ਦਿੱਤੇ ਹਨ। ਜਿੱਥੇ ਇੱਕ ਜ਼ਿਮੀਂਦਾਰ ਵੱਲੋਂ ਮਜ਼ਦੂਰ ਨੂੰ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁੰਮਾਉਣ ਦਾ ਮਾਮਲਾ ਸਾਹਮਣੇ ਆਇਆ ਹੈ। Shri Muktsar Sahib Folding hands laborer Man Rolled in the trolley ਸੰਗਰੂਰ ਤੋਂ ਬਾਅਦ ਹੁਣ ਇੱਕ ਹੋਰ ਮਜ਼ਦੂਰ ਦੇ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁਮਾਇਆ , ਲੋਕਾਂ ਕੇ ਛੁਡਵਾਇਆ ਜਿਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਪੀੜਤ ਰਾਮੂ ਦੇ ਬਿਆਨਾਂ ’ਤੇ ਗੁਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਬੱਬੀ ਵਾਸੀ ਪਿੰਡ ਕੋਟਲੀ ਦੇਵਨ ’ਤੇ ਧਾਰਾ 341, 323, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ। Shri Muktsar Sahib Folding hands laborer Man Rolled in the trolley ਸੰਗਰੂਰ ਤੋਂ ਬਾਅਦ ਹੁਣ ਇੱਕ ਹੋਰ ਮਜ਼ਦੂਰ ਦੇ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁਮਾਇਆ , ਲੋਕਾਂ ਕੇ ਛੁਡਵਾਇਆ ਇਸ ਦੌਰਾਨ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਪੀੜਤ ਮਜ਼ਦੂਰ ਰਾਮੂ ਨੇ ਦੱਸਿਆ ਕਿ ਉਹ ਪੱਲੇਦਾਰੀ ਦਾ ਕੰਮ ਕਰਦਾ ਹੈ। ਉਸ ਦਾ ਜ਼ਿਮੀਂਦਾਰਮਾਲਕ ਉਸ ਤੋਂ ਘਰ ਦੀ ਸ਼ਰਾਬ ਬਣਵਾਉਂਦਾ ਹੈ ਅਤੇ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਵਾਉਂਦਾ ਹੈ। ਉਹ ਜ਼ਿਮੀਂਦਾਰ ਦਾ ਇਸ ਗ਼ਲਤ ਧੰਦੇ ਵਿੱਚ ਸਾਥ ਨਹੀਂ ਦੇਣਾ ਚਾਹੁੰਦਾ ਸੀ ,ਜਿਸ ਕਰਕੇ ਉਹ ਕੰਮ ਛੱਡ ਕੇ ਕੁਝ ਸਮਾਂ ਪਹਿਲਾਂ ਪਿੰਡਵਾਪਸ ਚਲਾ ਗਿਆ ਸੀ। Shri Muktsar Sahib Folding hands laborer Man Rolled in the trolley ਸੰਗਰੂਰ ਤੋਂ ਬਾਅਦ ਹੁਣ ਇੱਕ ਹੋਰ ਮਜ਼ਦੂਰ ਦੇ ਹੱਥ ਬੰਨ੍ਹ ਕੇ ਟਰਾਲੀ ਵਿੱਚ ਘੁਮਾਇਆ , ਲੋਕਾਂ ਕੇ ਛੁਡਵਾਇਆ ਉਸ ਨੇ ਦੱਸਿਆ ਕਿ ਉਸ ਨੇਉਕਤ ਵਿਅਕਤੀਆਂ ਦੇ ਕਰੀਬ 25000 ਰੁਪਏ ਦੇਣੇ ਹਨ। ਜਦੋਂ ਉਸ ਨੇ  11 ਨਵੰਬਰ ਨੂੰ ਆਪਣਾ ਸਾਮਾਨ ਚੁੱਕਣਾ ਸੀ ਤਾਂ ਜਿੰਮੀਦਾਰਾਂ ਨੇ ਉਸ ਨੂੰ ਕਿਹਾ ਕਿ ਉਹ ਪਹਿਲਾਂ ਉਨ੍ਹਾਂ ਦਾ 25 ਹਜ਼ਾਰ ਦਾ ਕਰਜ਼ਾ ਵਾਪਸ ਦੇਵੇ ਫਿਰ ਜਾਵੇ। ਜਿਸ ਤੋਂ ਬਾਅਦ ਜਿੰਮੀਦਾਰਾਂ ਨੇ ਪੈਸੇ ਨਾ ਦੇਣ ’ਤੇ ਬਾਹਾਂ ਬੰਨ੍ਹ ਕੇ ਉਸ ਨੂੰ ਟਰਾਲੀ ’ਚ ਸੁੱਟ ਦਿੱਤਾ। ਇਸ ਮੌਕੇ ’ਤੇ ਮੌਜੂਦ ਲੋਕਾਂ ਨੇ ਉਸ ਨੂੰ ਬੜੀ ਮੁਸ਼ਕਲ ਨਾਲ ਉਕਤ ਲੋਕਾਂ ਦੇ ਜਾਲ ’ਚੋਂ ਛੁਡਾਇਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment