ਪੰਜਾਬ ਦੀਆਂ ਮੌਜਾਂ ਮਾਨ ਰਹੇ ਸਿਧਾਰਥ ਸ਼ੁਕਲਾ

By Jagroop Kaur - November 09, 2020 9:11 pm

sidnaz in punjab : ਟੀਵੀ ਰਿਆਲਟੀ ਸ਼ੋਅ ਬਿੱਗ ਬੌਸ 13’ ਜੇਤੂ ਸਿਧਾਰਥ ਸ਼ੁਕਲਾ ਇਨ੍ਹੀਂ ਦਿਨੀਂ ਪੰਜਾਬ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੌਰ ਗਿੱਲ ਨਾਲ ਹਾਲ ਹੀ ’ਚ ਚੰਡੀਗੜ੍ਹ ਏਅਰਪੋਰਟ ’ਤੇ ਦੇਖੇ ਗਏ ਸਨ। ਪੰਜਾਬ ’ਚ ਸ਼ੂਟਿੰਗ ਤੇ ਕੰਮ ਦੇ ਸਿਲਸਿਲੇ ’ਚ ਪੁੱਜੇ ਸਿਧਾਰਥ ਦੀਆਂ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਉਹ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਹਨ।ਸਿਧਾਰਥ ਨੇ ਇੰਸਟਾਗ੍ਰਾਮ ’ਤੇ ਜੋ ਪਹਿਲੀ ਪੋਸਟ ਸ਼ੇਅਰ ਕੀਤੀ ਹੈ, ਉਸ ’ਚ ਉਹ ਪੰਜਾਬ ਦੇ ਖੇਤਾਂ ’ਚ ਖੜ੍ਹੇ ਹਨ ਤੇ ਕੈਪਸ਼ਨ ’ਚ ਲਿਖਦੇ ਹਨ। ਉਥੇ ਦੂਜੀ ਪੋਸਟ ’ਚ ਸਿਧਾਰਥ ਵੀਡੀਓ ਸਾਂਝੀ ਕੀਤੀ, ਜਿਸ ’ਚ ਉਹ ਗੱਡਾ ਚਲਾ ਰਹੇ ਹਨ।News about #sidharthshukla on Twittersidharth shukla in punjab

ਵੀਡੀਓ ਦੇ ਪਿੱਛੇ ਸਵਰਗੀ ਕੁਲਦੀਪ ਮਾਣਕ ਦਾ ਗੀਤ ‘ਪੁੱਤ ਜੱਟਾਂ ਦਾ’ ਸੁਣਾਈ ਦੇ ਰਿਹਾ ਹੈ ਤੇ ਇਸ ਵੀਡੀਓ ਨਾਲ ਸਿਧਾਰਥ ਨੇ ਲਿਖਿਆ,ਪੰਜਾਬ ’ਚ ਸ਼ਹਿਨਾਜ਼ ਨਾਲ ਸਿਧਾਰਥ ਆਏ ਹੋਣ ਤੇ ਉਸ ਨਾਲ ਕੁਝ ਪੋਸਟ ਨਾ ਕਰਨ, ਇਹ ਕਿਵੇਂ ਹੋ ਸਕਦਾ ਹੈ। ਸਿਧਾਰਥ ਨੇ ਸ਼ਹਿਨਾਜ਼ ਨਾਲ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂ ਨਾਲ ਟੋਨੀ ਕੱਕੜ ਵੀ ਨਜ਼ਰ ਆ ਰਿਹਾ ਹੈ। ਟੋਨੀ ਕੱਕੜ ਦੇ ਗੀਤ ’ਤੇ ਸਿਧਾਰਥ ਤੇ ਸ਼ਹਿਨਾਜ਼ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ।Bigg Boss 13 winner Sidharth Shukla is loving 'Punjab'; shares shoot  diaries with co-star Shehnaaz Gill - Times of IndiaBig boss 13 ਦੇ ਜੇਤੂ ਸਿਧਾਰਥ ਸ਼ੁਕਲਾ ਇਨ੍ਹੀਂ ਦਿਨੀਂ ਪੰਜਾਬ ’ਚ ਮਸਤੀ ਕਰਦੇ ਨਜ਼ਰ ਆ ਰਹੇ ਹਨ। ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੌਰ ਗਿੱਲ ਨਾਲ ਹਾਲ ਹੀ ’ਚ ਚੰਡੀਗੜ੍ਹ ਏਅਰਪੋਰਟ ’ਤੇ ਦੇਖੇ ਗਏ ਸਨ। ਪੰਜਾਬ ’ਚ ਸ਼ੂਟਿੰਗ ਤੇ ਕੰਮ ਦੇ ਸਿਲਸਿਲੇ ’ਚ ਪੁੱਜੇ ਸਿਧਾਰਥ ਦੀਆਂ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ’ਚ ਉਹ ਖੂਬ ਮਸਤੀ ਕਰਦੇ ਦਿਖਾਈ ਦੇ ਰਹੇ ਹਨ।ਸਿਧਾਰਥ ਨੇ ਇੰਸਟਾਗ੍ਰਾਮ ’ਤੇ ਜੋ ਪਹਿਲੀ ਪੋਸਟ ਸ਼ੇਅਰ ਕੀਤੀ ਹੈ, ਉਸ ’ਚ ਉਹ ਪੰਜਾਬ ਦੇ ਖੇਤਾਂ ’ਚ ਖੜ੍ਹੇ ਹਨ ਤੇ ਕੈਪਸ਼ਨ ’ਚ ਲਿਖਦੇ ਹਨ |ਉਥੇ ਦੂਜੀ ਪੋਸਟ ’ਚ ਸਿਧਾਰਥ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਉਹ ਗੱਡਾ ਚਲਾ ਰਹੇ ਹਨ।Sidharth Shukla seen driving bullock cart on the roads of Punjab | Video:  पंजाब में बैलगाड़ी चलाते दिखे Sidharth Shukla, शहनाज गिल ने किया ऐसा कमेंट  | Hindi News, टीवी ਵੀਡੀਓ ਦੇ ਪਿੱਛੇ ਸਵਰਗੀ ਕੁਲਦੀਪ ਮਾਣਕ ਦਾ ਗੀਤ ‘ਪੁੱਤ ਜੱਟਾਂ ਦਾ’ ਸੁਣਾਈ ਦੇ ਰਿਹਾ ਹੈ ਤੇ ਇਸ ਵੀਡੀਓ ਨਾਲ ਸਿਧਾਰਥ ਨੇ ਲਿਖਿਆ |ਇਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਦੇਖ ਕੇ ਇਹ ਕਿਆਸ ਲਗਾਈ ਜਾ ਰਹੀ ਹੈ ਕਿ ਸ਼ਹਿਨਾਜ਼ ਤੇ ਸਿਧਾਰਥ ਟੋਨੀ ਕੱਕੜ ਦੇ ਅਗਲੇ ਗੀਤ ’ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਜਿਸ ਦੀ ਸ਼ੂਟਿੰਗ ਉਹ ਪੰਜਾਬ ’ਚ ਕਰ ਰਹੇ ਹਨ।

ਲੌਕਡਾਉਂਨ ਨੇ ਵਧਾਇਆ ਮਾਨਸਿਕ ਪ੍ਰੇਸ਼ਾਨੀਆਂ ਦਾ ਪ੍ਰਭਾਵ !!

adv-img
adv-img