Sat, Apr 20, 2024
Whatsapp

ਪਿਸ਼ਾਵਰ 'ਚ ਨਾਮੀ ਸਿੱਖ ਆਗੂ ਦਾ ਗੋਲੀਆਂ ਮਾਰ ਕੇ ਕਤਲ

Written by  Joshi -- May 30th 2018 09:28 AM -- Updated: May 30th 2018 11:39 AM
ਪਿਸ਼ਾਵਰ 'ਚ ਨਾਮੀ ਸਿੱਖ ਆਗੂ ਦਾ ਗੋਲੀਆਂ ਮਾਰ ਕੇ ਕਤਲ

ਪਿਸ਼ਾਵਰ 'ਚ ਨਾਮੀ ਸਿੱਖ ਆਗੂ ਦਾ ਗੋਲੀਆਂ ਮਾਰ ਕੇ ਕਤਲ

ਪਿਸ਼ਾਵਰ 'ਚ ਨਾਮੀ ਸਿੱਖ ਆਗੂ ਦਾ ਗੋਲੀਆਂ ਮਾਰ ਕੇ ਕਤਲ ਪਾਕਿਸਤਾਨ 'ਚ ਚਰਨਜੀਤ ਸਿੰਘ, ਜੋ ਕਿ ਇੱਕ ਨਾਮਵਰ ਸਿੱਖ ਆਗੂ ਹੋਣ ਦੇ ਨਾਲ ਨਾਲ ਇਨਸਾਨੀ ਹੱਕਾਂ ਦੇ ਕਾਰਕੁਨ ਸਨ, ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਖਬਰ ਹੈ। ਰਿਪੋਰਟਾਂ ਮੁਤਾਬਕ,  ਚਰਨਜੀਤ ਸਿੰਘ, 52, ਨੂੰ ਪਿਸ਼ਾਵਰ, ਸਕੀਮ ਚੌਕ ਇਲਾਕੇ 'ਚ ਉਹਨਾਂ ਦੀ ਹੀ ਦੁਕਾਨ 'ਚ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ। Sikh leader charanjeet singh killed in Peshawar pakistanਮੀਡੀਆ ਖਬਰਾਂ 'ਚ ਪਿਸ਼ਾਵਰ ਦੇ ਐਸ.ਪੀ ਸਦਰ ਸ਼ੌਕਤ ਖ਼ਾਨ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਸੀ ਕਿ, ''ਇਕ ਹਮਲਾਵਰ ਚਰਨਜੀਤ ਸਿੰਘ ਨੂੰ ਉਸ ਦੀ ਦੁਕਾਨ ਵਿੱਚ ਗੋਲੀਆਂ ਮਾਰੀਆਂ ਤੇ ਫ਼ਰਾਰ ਹੋ ਗਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।'' ਨਿੱਜੀ ਅਖ਼ਬਾਰ ਮੁਤਾਬਕ, ਅਜੇ ਤੱਕ ਹਮਲੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। —PTC News


Top News view more...

Latest News view more...