ਸਿੱਖਾਂ ‘ਤੇ Jokes ਬਣਾਉਣ ਵਾਲਿਆਂ ਦੇ ਮੂੰਹ ‘ਤੇ ਇਸ ਹਿੰਦੂ ਲਿਖਾਰੀ ਨੇ ਮਾਰੀ ਕਰਾਰੀ ਚਪੇੜ, ਤੁਸੀਂ ਵੀ ਸੁਣੋ ਇਹ ਕਵਿਤਾ (ਵੀਡੀਓ)

poet
ਸਿੱਖਾਂ 'ਤੇ Jokes ਬਣਾਉਣ ਵਾਲਿਆਂ ਦੇ ਮੂੰਹ 'ਤੇ ਇਸ ਹਿੰਦੂ ਲਿਖਾਰੀ ਨੇ ਮਾਰੀ ਕਰਾਰੀ ਚਪੇੜ, ਤੁਸੀਂ ਵੀ ਸੁਣੋ ਇਹ ਕਵਿਤਾ (ਵੀਡੀਓ)

ਸਿੱਖਾਂ ‘ਤੇ Jokes ਬਣਾਉਣ ਵਾਲਿਆਂ ਦੇ ਮੂੰਹ ‘ਤੇ ਇਸ ਹਿੰਦੂ ਲਿਖਾਰੀ ਨੇ ਮਾਰੀ ਕਰਾਰੀ ਚਪੇੜ, ਤੁਸੀਂ ਵੀ ਸੁਣੋ ਇਹ ਕਵਿਤਾ (ਵੀਡੀਓ),ਸੋਸ਼ਲ ਮੀਡੀਆ ‘ਤੇ ਹਰ ਰੋਜ਼ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਜਿਸ ਨੂੰ ਲੋਕ ਮਨਪ੍ਰਚਾਵੇ ਲਈ ਦੇਖਦੇ ਹਨ, ਪਰ ਕਈ ਵੀਡੀਓਜ਼ ਅਜਿਹੀਆਂ ਹੁੰਦੀਆਂ ਹਨ ਕਿ ਉਹਨਾਂ ਨੂੰ ਦੇਖ ਅੱਖਾਂ ਨਮ ਹੋ ਜਾਂਦੀਆਂ ਹਨ।

poet
ਸਿੱਖਾਂ ‘ਤੇ Jokes ਬਣਾਉਣ ਵਾਲਿਆਂ ਦੇ ਮੂੰਹ ‘ਤੇ ਇਸ ਹਿੰਦੂ ਲਿਖਾਰੀ ਨੇ ਮਾਰੀ ਕਰਾਰੀ ਚਪੇੜ, ਤੁਸੀਂ ਵੀ ਸੁਣੋ ਇਹ ਕਵਿਤਾ (ਵੀਡੀਓ)

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਕਵੀ ਆਪਣੀ ਕਵਿਤਾ ਰਾਹੀਂ ਸਿੱਖ ਕੌਮ ਵੱਲੋਂ ਦਿੱਤੇ ਗਏ ਬਲੀਦਾਨਾਂ ਨੂੰ ਪੇਸ਼ ਕਰ ਰਿਹਾ ਹੈ। ਕਵੀ ਨੇ ਉਹਨਾਂ ਲੋਕਾਂ ਦੇ ਮੂੰਹ ‘ਤੇ ਕਰਾਰੀ ਚਪੇੜ ਮਾਰੀ ਹੈ, ਜਿਹੜੇ ਸਰਦਾਰਾ ‘ਤੇ ਜੋਕਸ ਬਣਾਉਂਦੇ ਹਨ।

ਹੋਰ ਪੜ੍ਹੋ: ਵਿਆਹ ਦਾ ਲਗਾਇਆ ਲਾਰਾ, ਬਣਾਏ ਸਰੀਰ ਸੰਬੰਧ ਅਤੇ ਫਿਰ ….! !

ਤੁਸੀ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਵੀ ਕਿਸ ਤਰ੍ਹਾਂ ਆਪਣੀ ਕਵਿਤਾ ਰਾਹੀਂ ਸਿੱਖ ਕੌਮ ਵੱਲੋਂ ਦੇਸ਼ ਲਈ ਦਿੱਤੇ ਬਲੀਦਾਨਾਂ ਬਾਰੇ ਜਾਣੂ ਕਰਵਾ ਰਿਹਾ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਵੀ ਨੇ ਆਪਣੀ ਕਵਿਤਾ ‘ਚ ਮੁਗਲਾਂ ਅਤੇ ਸਿੱਖ ਯੋਧਿਆਂ ਦੀਆਂ ਕੁਬਾਨੀਆਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਹਨਾਂ ਸ੍ਰੀ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵੀ ਜਾਣੂ ਕਰਵਾਇਆ ਹੈ।

ਅੰਤ ‘ਚ ਕਵੀ ਨੇ ਇਹ ਵੀ ਕਿਹਾ ਕਿ ਜੋ ਸਰਦਾਰਾ ‘ਤੇ ਜੋਕ ਬਣਾਉਦੇ ਹਨ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਯਾਦ ਰੱਖੋ ਇਹ ਸੰਤਾ ਬੰਤਾ ਦੇ ਜੋਕ ਦੀ ਕੌਮ ਨਹੀਂ ਹੈ।

-PTC News