Wed, Apr 24, 2024
Whatsapp

ਕੇਜਰੀਵਾਲ ਨੇ ਸਿਮਰਜੀਤ ਬੈਂਸ 'ਤੇ ਕੀਤਾ ਤਿੱਖਾ ਹਮਲਾ , ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ 'ਤੇ ਜ਼ੁਲਮ

Written by  Shanker Badra -- July 30th 2018 03:08 PM -- Updated: July 30th 2018 03:12 PM
ਕੇਜਰੀਵਾਲ ਨੇ ਸਿਮਰਜੀਤ ਬੈਂਸ 'ਤੇ ਕੀਤਾ ਤਿੱਖਾ ਹਮਲਾ , ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ 'ਤੇ ਜ਼ੁਲਮ

ਕੇਜਰੀਵਾਲ ਨੇ ਸਿਮਰਜੀਤ ਬੈਂਸ 'ਤੇ ਕੀਤਾ ਤਿੱਖਾ ਹਮਲਾ , ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ 'ਤੇ ਜ਼ੁਲਮ

ਕੇਜਰੀਵਾਲ ਨੇ ਸਿਮਰਜੀਤ ਬੈਂਸ 'ਤੇ ਕੀਤਾ ਤਿੱਖਾ ਹਮਲਾ , ਕਿਹਾ ਅਜਿਹੇ ਲੋਕ ਕਰਦੇ ਨੇ ਦਲਿਤਾਂ 'ਤੇ ਜ਼ੁਲਮ:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਇਨਸਾਫ ਪਾਰਟੀ ਪੰਜਾਬ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਬੈਂਸ ਭਰਾਵਾਂ ਦੀ ਦਲਿਤ ਭਾਈਚਾਰੇ ਖਿਲਾਫ ਬਹੁਤ ਹੀ ਘਟੀਆ ਸੋਚ ਹੈ।ਉਨ੍ਹਾਂ ਕਿਹਾ ਕਿ ''ਬੈਂਸ ਭਰਾਵਾਂ ਨੂੰ ਦਲਿਤ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਬੈਂਸਾਂ ਦੀ ਦਲਿਤ ਭਾਈਚਾਰੇ ਲਈ ਅਜਿਹੀ ਹੀ ਗੰਦੀ ਸੋਚ ਹੈ ਅਤੇ ਇਹੀ ਲੋਕ ਦਲਿਤਾਂ 'ਤੇ ਅੱਤਿਆਚਾਰ ਕਰਦੇ ਆਏ ਹਨ।'ਉਨ੍ਹਾਂ ਕਿਹਾ ਕਿ ਇੰਨ੍ਹਾਂ ਲੋਕਾਂ ਦੀ ਸੋਚ ਖਿਲਾਫ ਹੀ 'ਆਪ' ਨੇ ਦਲਿਤ ਨੂੰ ਵਿਰੋਧੀ ਧਿਰ ਨੇਤਾ ਬਣਾਇਆ ਹੈ।

-PTCNews

Top News view more...

Latest News view more...