Thu, Apr 18, 2024
Whatsapp

ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹੇ ਕਾਲਜ ਦੇ ਤਿੰਨ ਵਿਦਿਆਰਥੀ, ਇੱਕ ਨੂੰ ਬਾਹਰ ਕੱਢਿਆ ਅਤੇ ਦੋ ਲਾਪਤਾ

Written by  Shanker Badra -- March 30th 2019 08:11 PM
ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹੇ ਕਾਲਜ ਦੇ ਤਿੰਨ ਵਿਦਿਆਰਥੀ, ਇੱਕ ਨੂੰ ਬਾਹਰ ਕੱਢਿਆ ਅਤੇ ਦੋ ਲਾਪਤਾ

ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹੇ ਕਾਲਜ ਦੇ ਤਿੰਨ ਵਿਦਿਆਰਥੀ, ਇੱਕ ਨੂੰ ਬਾਹਰ ਕੱਢਿਆ ਅਤੇ ਦੋ ਲਾਪਤਾ

ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹੇ ਕਾਲਜ ਦੇ ਤਿੰਨ ਵਿਦਿਆਰਥੀ, ਇੱਕ ਨੂੰ ਬਾਹਰ ਕੱਢਿਆ ਅਤੇ ਦੋ ਲਾਪਤਾ:ਫ਼ਤਿਹਗੜ੍ਹ ਸਾਹਿਬ : ਮੰਡੀ ਗੋਬਿੰਦਗੜ੍ਹ ਦੇ ਇੱਕ ਕਾਲਜ ਦੇ ਤਿੰਨ ਵਿਦਿਆਰਥੀ ਅੱਜ ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹ ਗਏ ਹਨ।ਜਿਨ੍ਹਾਂ 'ਚੋਂ ਇੱਕ ਵਿਦਿਆਰਥੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਦੋ ਅਜੇ ਵੀ ਲਾਪਤਾ ਹਨ।ਜਾਣਕਾਰੀ ਮੁਤਾਬਕ ਤਿੰਨੋਂ ਨੌਜਵਾਨ, ਜਿਨ੍ਹਾਂ ਦੀ ਪਹਿਚਾਣ ਹਸਨ ਅੰਸਾਰੀ ਵਾਸੀ ਦੇਹਰਾਦੂਨ (ਉਤਰਾਖੰਡ), ਹਨੀ ਤਿਆਗੀ ਵਾਸੀ ਮੁਜ਼ੱਫ਼ਰਨਗਰ (ਉੱਤਰ ਪ੍ਰਦੇਸ਼) ਅਤੇ ਪ੍ਰਣਵ ਵਾਸੀ ਪਠਾਨਕੋਟ ਦੇ ਰੂਪ 'ਚ ਹੋਈ ਹੈ। [caption id="attachment_276589" align="aligncenter" width="300"]Sirhind bhakra canal college Three students drowned
ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹੇ ਕਾਲਜ ਦੇ ਤਿੰਨ ਵਿਦਿਆਰਥੀ, ਇੱਕ ਨੂੰ ਬਾਹਰ ਕੱਢਿਆ ਅਤੇ ਦੋ ਲਾਪਤਾ[/caption] ਦਰਅਸਲ 'ਚ ਇਨ੍ਹਾਂ 'ਚੋਂ ਇੱਕ ਵਿਦਿਆਰਥੀ ਹੱਥ ਧੋਣ ਲਈ ਪੌੜੀਆਂ ਤੋਂ ਹੇਠਾਂ ਉਤਰਿਆ ਤਾਂ ਉਹ ਨਹਿਰ 'ਚ ਰੁੜ੍ਹ ਗਿਆ, ਜਿਸ ਨੂੰ ਬਚਾਉਣ ਲਈ ਬਾਕੀ ਦੇ ਦੋਵੇਂ ਨੌਜਵਾਨਾਂ ਨੇ ਵੀ ਨਹਿਰ 'ਚ ਛਾਲ ਮਾਰ ਦਿੱਤੀ। ਇਨ੍ਹਾਂ 'ਚੋਂ ਪ੍ਰਣਵ ਤਾਂ ਬਚ ਨਿਕਲਿਆ ਪਰ ਬਾਕੀ ਦੋਵੇਂ ਵਿਦਿਆਰਥੀ ਲਾਪਤਾ ਦੱਸੇ ਜਾ ਰਹੇ ਹਨ। [caption id="attachment_276591" align="aligncenter" width="300"]Sirhind bhakra canal college Three students drowned
ਸਰਹਿੰਦ ਭਾਖੜਾ ਨਹਿਰ 'ਚ ਰੁੜ੍ਹੇ ਕਾਲਜ ਦੇ ਤਿੰਨ ਵਿਦਿਆਰਥੀ, ਇੱਕ ਨੂੰ ਬਾਹਰ ਕੱਢਿਆ ਅਤੇ ਦੋ ਲਾਪਤਾ[/caption] ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਇਸ ਸੰਬੰਧੀ ਥਾਣਾ ਸਰਹਿੰਦ ਦੇ ਮੁਖੀ ਇੰਸਪੈਕਟਰ ਰਜਨੀਸ਼ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਬਾਕੀ ਦੋਹਾਂ ਵਿਦਿਆਰਥੀਆਂ ਦੀ ਭਾਲ ਜਾਰੀ ਹੈ। -PTCNews


Top News view more...

Latest News view more...