Sat, Apr 20, 2024
Whatsapp

SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ

Written by  Jashan A -- January 25th 2019 07:56 PM -- Updated: January 26th 2019 05:54 PM
SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ

SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ

SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ,ਚੰਡੀਗਗੜ੍ਹ: ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ 'ਚ SIT ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਨਾਮਜ਼ਦ ਪੁਲਿਸ ਅਧਿਕਾਰੀਆਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਇਹਨਾਂ ਪੁਲਿਸ ਅਧਿਕਾਰੀਆਂ 'ਚ ਚਰਨਜੀਤ ਸਿੰਘ ਸਾਬਕਾ ਐੱਸ ਐੱਸ ਪੀ ਮੋਗਾ, ਬਿਕਰਮਜੀਤ ਸਿੰਘ, Asstt. commandant, ਤੇ ਅਮਰਜੀਤ ਸਿੰਘ ਸਾਬਕਾ ਐੱਸ ਐਚ ਓ ਪੁਲਿਸ ਸਟੇਸ਼ਨ ਬਾਜਾਖਾਨਾ ਦਾ ਨਾਮ ਸ਼ਾਮਿਲ ਹਨ। ਸਿਟ ਵੱਲੋਂ ਇਹਨਾਂ ਤਿੰਨਾਂ ਪੁਲਿਸ ਮੁਲਾਜ਼ਮਾਂ ਨੂੰ ਪੁੱਛਗਿੱਛ ਲਈ 29 ਜਨਵਰੀ ਨੂੰ ਚੰਡੀਗੜ੍ਹ ਵਿਖੇ ਬੁਲਾਇਆ ਗਿਆ ਹੈ। [caption id="attachment_245952" align="aligncenter" width="225"]sit SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ[/caption] ਜ਼ਿਕਰਯੋਗ ਹੈ ਕਿ ਅੱਜ ਹਾਈਕੋਰਟ ਨੇ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਜਸਟਿਸ ਰਣਜੀਤ ਸਿੰਘ ਤੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀਆਂ ਰਿਪੋਰਟਾਂ ਵਿਰੁੱਧ ਦਾਖਲ ਐੱਸ.ਐੱਸ.ਪੀ. ਚਰਨਜੀਤ ਸਿੰਘ ਤੇ ਹੋਰ ਪੁਲਿਸ ਅਫ਼ਸਰਾਂ ਦੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਹਨ। [caption id="attachment_245847" align="aligncenter" width="300"]fdk SIT ਦੇ ਮੁੱਖੀ ਵੱਲੋਂ ਤਿੰਨੇ ਪੁਲਿਸ ਅਫਸਰਾਂ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਜਾਰੀ ਕੀਤਾ ਨੋਟਿਸ[/caption] ਇਸ ਦੇ ਨਾਲ ਹੀ ਗੋਲੀਕਾਂਡ ਵੇਲੇ ਜ਼ਖ਼ਮੀ ਸਿੱਖਾਂ ਦੇ ਮਾਮਲਿਆਂ ਦੀ ਪੜਤਾਲ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। -PTC News


Top News view more...

Latest News view more...