ਮਾਸੂਮ ਸਿੱਖ ਬੱਚੇ ਨੇ ਮੂੰਹ-ਜ਼ੁਬਾਨੀ ਪੜ੍ਹਿਆ ਜਪੁਜੀ ਸਾਹਿਬ ਜੀ ਦਾ ਪਾਠ, ਦੇਖੋ ਵੀਡੀਓ

child
ਮਾਸੂਮ ਸਿੱਖ ਬੱਚੇ ਨੇ ਮੂੰਹ-ਜ਼ੁਬਾਨੀ ਪੜ੍ਹਿਆ ਜਪੁਜੀ ਸਾਹਿਬ ਜੀ ਦਾ ਪਾਠ, ਦੇਖੋ ਵੀਡੀਓ

ਮਾਸੂਮ ਸਿੱਖ ਬੱਚੇ ਨੇ ਮੂੰਹ-ਜ਼ੁਬਾਨੀ ਪੜ੍ਹਿਆ ਜਪੁਜੀ ਸਾਹਿਬ ਜੀ ਦਾ ਪਾਠ, ਦੇਖੋ ਵੀਡੀਓ,ਹਰ ਰੋਜ਼ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿੰਨ੍ਹਾਂ ਨੂੰ ਅਸੀਂ ਮਨਪ੍ਰਚਾਵੇ ਲਈ ਦੇਖੇ ਹਾਂ, ਪਰ ਕੁਝ ਅਜਿਹੀਆਂ ਵੀਡੀਓ ਵੀ ਹੁੰਦੀਆਂ ਹਨ, ਜਿੰਨ੍ਹਾਂ ਨੂੰ ਦੇਖ ਅੱਖਾਂ ਦੇ ਹੰਝੂ ਹੀ ਨਹੀਂ ਰੁਕਦੇ।

child
ਮਾਸੂਮ ਸਿੱਖ ਬੱਚੇ ਨੇ ਮੂੰਹ-ਜ਼ੁਬਾਨੀ ਪੜ੍ਹਿਆ ਜਪੁਜੀ ਸਾਹਿਬ ਜੀ ਦਾ ਪਾਠ, ਦੇਖੋ ਵੀਡੀਓ

ਅਜਿਹੀ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਇੱਕ ਮਾਸੂਮ ਬੱਚਾ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਦਾ ਨਜ਼ਰ ਆ ਰਿਹਾ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।

child
ਮਾਸੂਮ ਸਿੱਖ ਬੱਚੇ ਨੇ ਮੂੰਹ-ਜ਼ੁਬਾਨੀ ਪੜ੍ਹਿਆ ਜਪੁਜੀ ਸਾਹਿਬ ਜੀ ਦਾ ਪਾਠ, ਦੇਖੋ ਵੀਡੀਓ

ਤੁਸੀ ਇਸ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਕਿੰਨ੍ਹੇ ਪਿਆਰੇ ਤਰੀਕੇ ਨਾਲ ਇਹ ਮਾਸੂਮ ਬੱਚਾ ਜਪੁਜੀ ਸਾਹਿਬ ਜੀ ਦਾ ਪਾਠ ਮੂੰਹ-ਜ਼ੁਬਾਨੀ ਕਰ ਰਿਹਾ ਹੈ। ਇੰਨ੍ਹੀ ਛੋਟੀ ਉਮਰ ਦੇ ਬੱਚੇ ਨੂੰ ਜਪੁਜੀ ਸਾਹਿਬ ਜੀ ਦਾ ਪੂਰਾ ਪਾਠਯਾਦ ਹੈ ਬੜੇ ਪਿਆਰੇ ਤਰੀਕੇ ਨਾਲ ਪਾਠ ਕਰ ਰਿਹਾ ਹੈ।

child
ਮਾਸੂਮ ਸਿੱਖ ਬੱਚੇ ਨੇ ਮੂੰਹ-ਜ਼ੁਬਾਨੀ ਪੜ੍ਹਿਆ ਜਪੁਜੀ ਸਾਹਿਬ ਜੀ ਦਾ ਪਾਠ, ਦੇਖੋ ਵੀਡੀਓ

ਵੀਡੀਓ ‘ਚ ਇਕ ਵਾਰ ਪਾਠ ਬੱਚੇ ਦੇ ਪਿਤਾ/ਚਾਚਾ ਜਾਂ ਰਿਸ਼ਤੇਦਾਰ ਵੱਲੋਂ ਪੜਿਆ ਜਾ ਰਿਹਾ ਹੈ ਅਤੇ ਦੂਸਰੀ ਵਾਰ ਮਾਸੂਮ ਬੱਚੇ ਵੱਲੋਂ। ਦੱਸ ਦੇਈਏ ਕਿ ਇਸ ਬੱਚੇ ਦਾ ਨਾਮ ਨਿਹਾਲ ਹੈ। ਪਾਠ ਕਰਨ ਉਪਰੰਤ ਜਦੋ ਬੱਚੇ ਤੋਂ ਉਸ ਤੋਂ ਪੁੱਛਿਆ ਗਿਆ ਕਿ ਉਸ ਦੇ ਸਕੂਲ ਦਾ ਨਾਮ ਕੀ ਹੈ ਤਾਂ ਉਸ ਝਟਪਟ ਸਾਰੇ ਪ੍ਰਸ਼ਨਾਂ ਦਾ ਉੱਤਰ ਦੇ ਦਿੱਤਾ।

ਇਨ੍ਹਾਂ ਹੀ ਬੱਚੇ ਨੂੰ ਸਿੱਖ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੈ ਅਤੇ 10 ਗੁਰੂ ਸਹਿਬਾਨਾਂ ਦੇ ਨਾਮ ਵੀ ਮੂੰਹ-ਜ਼ੁਬਾਨੀ ਯਾਦ ਹਨ।

-PTC News