Sat, Apr 20, 2024
Whatsapp

ਫ਼ਾਜ਼ਿਲਕਾ ਵਿਖੇ ਸੱਪ ਦੇ ਡੰਗਣ ਨਾਲ 11 ਸਾਲਾਂ ਮਾਸੂਮ ਬੱਚੇ ਦੀ ਹੋਈ ਮੌਤ:

Written by  Shanker Badra -- June 27th 2020 03:32 PM
ਫ਼ਾਜ਼ਿਲਕਾ ਵਿਖੇ ਸੱਪ ਦੇ ਡੰਗਣ ਨਾਲ 11 ਸਾਲਾਂ ਮਾਸੂਮ ਬੱਚੇ ਦੀ ਹੋਈ ਮੌਤ:

ਫ਼ਾਜ਼ਿਲਕਾ ਵਿਖੇ ਸੱਪ ਦੇ ਡੰਗਣ ਨਾਲ 11 ਸਾਲਾਂ ਮਾਸੂਮ ਬੱਚੇ ਦੀ ਹੋਈ ਮੌਤ:

ਫ਼ਾਜ਼ਿਲਕਾ ਵਿਖੇ ਸੱਪ ਦੇ ਡੰਗਣ ਨਾਲ 11 ਸਾਲਾਂ ਮਾਸੂਮ ਬੱਚੇ ਦੀ ਹੋਈ ਮੌਤ:ਜਲਾਲਾਬਾਦ : ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਰਾਮ ਸਿੰਘ ਵਾਲੀ ਭੈਣੀ 'ਚ ਇਕ 11 ਸਾਲਾਂ ਮਾਸੂਮ ਬੱਚੇ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੱਚੇ ਦੀ ਪਛਾਣ ਮੁਨੀਸ਼ ਸਿੰਘ ਪਿੰਡ ਰਾਮ ਸਿੰਘ ਵਾਲੀ ਭੈਣੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁਨੀਸ਼ ਸਿੰਘ ਆਪਣੇ ਪਿਤਾ ਦੇ ਨਾਲ ਖੇਤ 'ਚ ਗਿਆ ਸੀ। ਇਸ ਦੌਰਾਨ ਉਸ ਨੂੰ ਇਕ ਜ਼ਹਿਰੀਲੇ ਸੱਪ ਨੇ ਮੱਥੇ 'ਤੇ ਡੰਗ ਮਾਰ ਦਿਤਾ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਆਂਦਾ ਜਾ ਰਿਹਾ ਸੀ, ਕਿ ਉਸ ਨੇ ਰਸਤੇ 'ਚ ਹੀ ਦਮ ਤੋੜ ਦਿਤਾ ਹੈ। ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਹੈ। -PTCNews


Top News view more...

Latest News view more...