ਦੇਸ਼

ਹਿਮਾਚਲ ਦੇ ਸੋਲਨ 'ਚ ਢਹਿ ਢੇਰੀ ਹੋਈ ਇਮਾਰਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

By Jashan A -- July 14, 2019 5:07 pm -- Updated:Feb 15, 2021

ਹਿਮਾਚਲ ਦੇ ਸੋਲਨ 'ਚ ਢਹਿ ਢੇਰੀ ਹੋਈ ਇਮਾਰਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ,ਸੋਲਨ: ਅੱਜ ਹਿਮਾਚਲ ਦੇ ਸੋਲਨ ਜ਼ਿਲੇ 'ਚ 3 ਮੰਜ਼ਿਲਾ ਇਮਾਰਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 35 ਲੋਕਾਂ ਦਾ ਦੱਬੇ ਹੋਣ ਦਾ ਖਦਸ਼ਾ ਹੈ।ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਇਮਾਰਤ 'ਚ ਭਾਰਤੀ ਫੌਜ ਦੇ ਲਗਭਗ 30 ਜਵਾਨ ਰੁਕੇ ਹੋਏ ਸੀ।

ਜਦੋਂ ਇਸ ਘਟਨਾ ਬਾਰੇ ਸਥਾਨਕ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਦਿਆ ਹੀ ਮੌਕੇ 'ਤੇ ਪੁਲਿਸ ਸਮੇਤ ਬਚਾਅ ਟੀਮ ਪਹੁੰਚੀ ਫਿਲਹਾਲ ਰੈਸਕਿਊ ਆਪਰੇਸ਼ਨ ਜਾਰੀ ਹੈ।

-PTC News

  • Share