ਇਸ ਬੱਚੇ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ, ਇੰਝ ਕਮਾ ਰਿਹਾ ਹੈ ਕਰੋੜਾਂ ਰੁਪਏ

ਇਸ ਬੱਚੇ ਨੇ ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ, ਇੰਝ ਕਮਾ ਰਿਹਾ ਹੈ ਕਰੋੜਾਂ ਰੁਪਏ,ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿਸ ਰਾਹੀਂ ਲੋਕ ਰਾਤੋ ਰਾਤ ਸਟਾਰ ਬਣ ਜਾਂਦੇ ਹਨ। ਅਸੀਂ ਅਜਿਹੇ ਬਹੁਤ ਸਾਰੇ ਲੋਕ ਦੇਖੇ ਹਨ, ਜੋ ਕੁਝ ਘੰਟਿਆਂ ‘ਚ ਹੀ ਵਾਇਰਲ ਹੋ ਗਏ ਹਨ।

ਅਜਿਹਾ ਹੀ ਇੱਕ ਪਠਾਣ ਬੱਚਾ ਜੋ ਸੋਸ਼ਲ ਮੀਡੀਆ ‘ਤੇ ਰਾਤੋ-ਰਾਤ ਵਾਇਰਲ ਹੋ ਗਿਆ।ਸੋਸ਼ਲ ਮੀਡੀਆ ਤੇ ਇੰਨਾਂ ਫੇਮਸ ਹੋਇਆ ਕਿ ਅੱਜ ਉਹ ਹਰ ਇਕ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।

ਹੋਰ ਪੜ੍ਹੋ: ਖੇਡਦੇ-ਖੇਡਦੇ ਬਰਫ ‘ਚ ਧਸੀ ਮਾਸੂਮ, ਵੀਡੀਓ ਦੇਖ ਉੱਡ ਜਾਣਗੇ ਹੋਸ਼ (ਵੀਡੀਓ)

ਇਸ ਬੱਚੇ ਨੂੰ ਇਕ ਤੋਂ ਬਾਅਦ ਇਕ ਵਿਗਿਆਪਨ ਮਿਲ ਰਹੇ ਹਨ ਅਤੇ ਹੁਣ ਇਹ ਬੱਚਾ ਕਰੋੜਾਂ ਰੁਪਏ ਕਮਾ ਰਿਹਾ ਹੈ। ਇਸ ਬੱਚੇ ਦੇ ਫੇਸਬੁੱਕ ‘ਤੇ 3 ਲੱਖ ਤੋਂ ਵੱਧ ਫਾਲੋਵਰਸ ਹਨ। ਹਰ ਕੋਈ ਇਸ ਬੱਚੇ ਦੀਆਂ ਮੋਟੀਆਂ-ਮੋਟੀਆਂ ਗੱਲ੍ਹਾਂ ‘ਤੇ ਫਿਦਾ ਹੈ।ਇਸ ਵਜ੍ਹਾ ਕਰਕੇ ਹੀ ਇਸ ਬੱਚੇ ਨੂੰ ਇਕ ਤੋਂ ਬਾਅਦ ਇਕ ਵਿਗਿਆਪਨ ਮਿਲ ਰਿਹਾ ਹੈ।

-PTC News