ਸੋਲਨ ‘ਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਨਿੱਜੀ ਬੱਸ ਵਿਚਾਲੇ ਟੱਕਰ, 16 ਯਾਤਰੀ ਹੋਏ ਜ਼ਖਮੀ

Solan bus Accident : Punjab Roadways bus and private bus between collision , 16 injured
ਸੋਲਨ 'ਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਨਿੱਜੀ ਬੱਸ ਵਿਚਾਲੇ ਟੱਕਰ, 16 ਯਾਤਰੀ ਹੋਏ ਜ਼ਖਮੀ

ਸੋਲਨ ‘ਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਨਿੱਜੀ ਬੱਸ ਵਿਚਾਲੇ ਟੱਕਰ, 16 ਯਾਤਰੀ ਹੋਏ ਜ਼ਖਮੀ:ਸੋਲਨ : ਸੋਲਨ ਦੇ ਧਰਜਾ ਨੇੜੇ ਦੋ ਬੱਸਾਂ ਦੀ ਜ਼ਬਰਦਸਤ ਟੱਕਰ ਹੋ ਗਈ ਹੈ। ਜਿਸ ‘ਚ ਇਕ ਬੱਸ ਪੰਜਾਬ ਰੋਡਵੇਜ਼ ਸੀ ‘ਤੇ ਦੂਜੀ ਨਿੱਜੀ ਬੱਸ ਸੀ। ਇਸ ਬੱਸ ਵਿੱਚ ਸਵਾਰ 16ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

Solan bus Accident : Punjab Roadways bus and private bus between collision , 16 injured
ਸੋਲਨ ‘ਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਨਿੱਜੀ ਬੱਸ ਵਿਚਾਲੇ ਟੱਕਰ, 16 ਯਾਤਰੀ ਹੋਏ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਇਕ ਬੱਸ ਰਾਜਗੜ੍ਹ ਸਬ ਡਵੀਜ਼ਨ ਦੇ ਬੜੂ ਸਾਹਿਬ ਤੋਂ ਪੰਜਾਬ ਦੇ ਬਠਿੰਡਾ ਜਾ ਰਹੀ ਸੀ। ਪੰਜਾਬ ਦੀ ਇਸ ਬੱਸ ਦੀ ਸਥਾਨਕ ਨਿੱਜੀ ਬੱਸ ਨਾਲ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋਵੇਂ ਬੱਸਾਂ ਵਿੱਚ ਸਵਾਰ ਸਵਾਰੀਆਂ ਦੇ ਸੱਟਾਂ ਲੱਗੀਆਂ ਹਨ।

Solan bus Accident : Punjab Roadways bus and private bus between collision , 16 injured
ਸੋਲਨ ‘ਚ ਪੰਜਾਬ ਰੋਡਵੇਜ਼ ਦੀ ਬੱਸ ਅਤੇ ਨਿੱਜੀ ਬੱਸ ਵਿਚਾਲੇ ਟੱਕਰ, 16 ਯਾਤਰੀ ਹੋਏ ਜ਼ਖਮੀ

ਜਿਸ ਤੋਂ ਬਾਅਦ ਜ਼ਖਮੀਆਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸੋਲਨ ਹਸਪਤਾਲ ਪਹੁੰਚਾਇਆ ਗਿਆ ਹੈ।ਇਸ ਟੱਕਰ ਵਿੱਚ ਤਕਰੀਬਨ 16 ਲੋਕ ਜ਼ਖਮੀ ਹੋ ਗਏ ਹਨ। ਗੰਭੀਰ ਰੂਪ ਨਾਲ ਜ਼ਖਮੀ ਹੋਏ ਦੋ ਲੋਕਾਂ ਨੂੰ ਸੋਲਨ ਹਸਪਤਾਲ ਰੈਫਰ ਕੀਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਵੀ ਤੁਰੰਤ ਮੌਕੇ ‘ਤੇ ਪਹੁੰਚ ਗਿਆ।
-PTCNews