Sat, Apr 20, 2024
Whatsapp

ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਨੂੰ ਹੁਣ ਵੀ ਆ ਅਜਿਹਾ ਸ਼ੌਕ ,ਸੋਸ਼ਲ ਮੀਡੀਆ 'ਤੇ ਤਸਵੀਰ ਵਰਾਇਲ

Written by  Shanker Badra -- August 10th 2018 08:39 PM -- Updated: August 10th 2018 08:41 PM
ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਨੂੰ ਹੁਣ ਵੀ ਆ ਅਜਿਹਾ ਸ਼ੌਕ ,ਸੋਸ਼ਲ ਮੀਡੀਆ 'ਤੇ ਤਸਵੀਰ ਵਰਾਇਲ

ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਨੂੰ ਹੁਣ ਵੀ ਆ ਅਜਿਹਾ ਸ਼ੌਕ ,ਸੋਸ਼ਲ ਮੀਡੀਆ 'ਤੇ ਤਸਵੀਰ ਵਰਾਇਲ

ਕੈਂਸਰ ਨਾਲ ਜੂਝ ਰਹੀ ਸੋਨਾਲੀ ਬੇਂਦਰੇ ਨੂੰ ਹੁਣ ਵੀ ਆ ਅਜਿਹਾ ਸ਼ੌਕ ,ਸੋਸ਼ਲ ਮੀਡੀਆ 'ਤੇ ਤਸਵੀਰ ਵਰਾਇਲ:ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨਿਊਯਾਰਕ ਵਿੱਚ ਇੱਕ ਬਹੁਤ ਖਤਰਨਾਕ ਬਿਮਾਰੀ ਹਾਈ ਗ੍ਰੇਡ ਕੈਂਸਰ ਦਾ ਇਲਾਜ ਕਰਵਾ ਰਹੀ ਹੈ।ਪਿਛਲੇ ਦਿਨੀਂ ਉਨ੍ਹਾਂ ਦੀ ਇੱਕ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।ਤਸਵੀਰ ਵਿੱਚ ਉਹ ਬਾਲਡ ਨਜ਼ਰ ਆ ਰਹੀ ਹੈ।Sonali Bendre spent 'Book Lovers Day’ਸੋਨਾਲੀ ਆਪਣੇ ਫੈਨਜ਼ ਅਤੇ ਦੋਸਤਾਂ ਨੂੰ ਸਿਹਤ ਦੀ ਅਪਡੇਟ ਦੇਣ ਲਈ ਸੋਸ਼ਲ ਮੀਡੀਆ 'ਤੇ ਆਏ ਦਿਨ ਕੁਝ ਨਾ ਕੁਝ ਲਿਖ ਕੇ ਤਸਵੀਰ ਪੋਸਟ ਕਰਦੀ ਹੀ ਰਹਿੰਦੀ ਹੈ।ਸੋਨਾਲੀ ਕਾਫੀ ਮਜ਼ਬੂਤ ਅਦਾਕਾਰਾ ਹੈ ਤੇ ਇਸ ਬਿਮਾਰੀ ਦੇ ਚਲਦਿਆਂ ਵੀ ਉਹ ਕਮਜ਼ੋਰ ਨਹੀਂ ਪਈ।Sonali Bendre spent 'Book Lovers Day’ਅਦਾਕਾਰਾ ਸੋਨਾਲੀ ਬੇਂਦਰੇ ਨੇ ਵੀਰਵਾਰ ਨੂੰ ਫ੍ਰੈਂਡਸ਼ਿਪ ਡੇਅ 'ਤੇ ਆਪਣੀ ਇੱਕ ਤਾਜ਼ਾ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ।ਇਸ ਵਿੱਚ ਉਹ ਨਿਊਯਾਰਕ ਦੇ ਕਿਸੇ ਬੁੱਕ ਸਟੋਰ ਵਿੱਚ ਹੈ।ਉਨ੍ਹਾਂ ਦੇ ਹੱਥ ਵਿੱਚ ਕਿਤਾਬ ਹਨ,ਬਾਲਡ ਹੋਣ ਦੇ ਕਾਰਨ ਤੋਂ ਸੋਨਾਲੀ ਨੇ ਸਿਰ ‘ਤੇ ਕੱਪੜਾ ਬੰਨਿਆ ਹੈ ਅਤੇ ਹੈਟ ਲਗਾਈ ਹੈ।ਤਸਵੀਰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ ਹੈਪੀ ਬੁਕ ਲਵਰਜ਼ ਡੇਅ ! ਦੱਸ ਦੇਈਏ ਕਿ ਉਸ ਨੂੰ ਕਿਤਾਬਾਂ ਪੜਨ ਦਾ ਕਾਫੀ ਸ਼ੌਕ ਹੈ।Sonali Bendre spent 'Book Lovers Day’ਦੱਸਣਯੋਗ ਹੈ ਕਿ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਸੋਨਾਲੀ ਇਕ ਰਾਈਟਰ ਵੀ ਹੈ।ਉਸ ਨੇ 'ਦਿ ਮਾਡਰਨ ਗੁਰੂਕੁਲ : ਮਾਈ ਐਕਸਪੈਰੀਮੈਂਟ ਵਿਦ ਪੈਂਰਟਿੰਗ' ਨਾਂ ਦੀ ਕਿਤਾਬ ਵੀ ਲਿਖੀ ਹੈ।ਸੋਨਾਲੀ ਸਾਲ 2017 ਤੋਂ ਆਪਣਾ ਡਿਜ਼ੀਟਲ ਬੁੱਕ ਕਲੱਬ ਵੀ ਚਲਾ ਰਹੀ ਹੈ। -PTCNews


Top News view more...

Latest News view more...