Fri, Apr 19, 2024
Whatsapp

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ ਇਹ ਕੰਮ, ਤੁਸੀਂ ਵੀ ਪੜ੍ਹੋ

Written by  Jashan A -- May 02nd 2019 09:21 PM
ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ ਇਹ ਕੰਮ, ਤੁਸੀਂ ਵੀ ਪੜ੍ਹੋ

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ ਇਹ ਕੰਮ, ਤੁਸੀਂ ਵੀ ਪੜ੍ਹੋ

ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਦੀ ਇਹ ਖੂਬਸੂਰਤ ਅਦਾਕਾਰਾ ਕਰਦੀ ਸੀ ਇਹ ਕੰਮ, ਤੁਸੀਂ ਵੀ ਪੜ੍ਹੋ,ਪੰਜਾਬੀ ਫਿਲਮ ਇੰਡਸਟਰੀ 'ਚ ਬਹੁਤ ਹੀ ਘੱਟ ਸਮੇਂ 'ਚ ਵੱਡਾ ਨਾਮ ਬਣਾਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਦੀ ਅੱਜ ਕੱਲ੍ਹ ਦੁਨੀਆ ਦੀਵਾਨੀ ਹੈ।ਜਿਨ੍ਹਾਂ ਦੀ ਇੱਕ ਝਲਕ ਪਾਉਣ ਲਈ ਹਰ ਕੋਈ ਤਰਸਦਾ ਹੈ। ਪਰ ਇਹ ਅਦਾਕਾਰਾ ਪੰਜਾਬੀ ਫ਼ਿਲਮ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਕੀ ਕੰਮ ਕਰਦੀ ਸੀ।ਇਸ ਬਾਰੇ ਸ਼ਾਇਦ ਕਿਸੇ ਨੂੰ ਪਤਾ ਹੋਵੇ। ਪੰਜਾਬੀ ਫ਼ਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਇੱਕ ਏਅਰ ਹੌਸਟੈੱਸ ਸਨ।

 
View this post on Instagram
 

God, Goals , Growing and Glowing ✨

A post shared by Sonam Bajwa (@sonambajwa) on


ਇਸ ਤੋਂ ਬਾਅਦ 2012 'ਚ ਉਹਨਾਂ ਆਪਣਾ ਕਰੀਅਰ ਬਦਲ ਲਿਆ ਅਤੇ ਇੱਕ ਬਿਊਟੀ ਪੀਜੇਂਟ ‘ਚ ਭਾਗ ਲਿਆ। ਉਨ੍ਹਾਂ ਨੂੰ ਕਈ ਇਸ਼ਤਿਹਾਰਾਂ ‘ਚ ਕੰਮ ਮਿਲਣਾ ਸ਼ੁਰੂ ਹੋ ਗਿਆ ਅਤੇ ਉਨ੍ਹਾਂ ਨੇ ਕਈ ਕਮਰਸ਼ੀਅਲ ‘ਚ ਕੰਮ ਕੀਤਾ। ਜਿਸ ਤੋਂ ਬਾਅਦ ਉਹਨਾਂ ਪ੍ਰਸਿੱਧੀ ਖੱਟੀ। ਸੋਨਮ ਨੂੰ 2013 'ਚ ਪੰਜਾਬੀ ਫ਼ਿਲਮ ‘ਬੈਸਟ ਆਫ਼ ਲੱਕ’ ‘ਚ ਮੌਕਾ ਮਿਲਿਆ।
 
View this post on Instagram
 

?? ? @aviraj ? @bhagya.vaid

A post shared by Sonam Bajwa (@sonambajwa) on

ਜਿਸ ਦੌਰਾਨ ਉਹਨਾਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਨਾਮਵਾਰ ਫਿਲਮਾਂ 'ਚ ਕੰਮ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਉਹਨਾਂ ਦੀ ਫਿਲਮ ਪੰਜਾਬੀ ਗਾਇਕ ਗੁਰਨਾਮ ਭੁੱਲਰ ਨਾਲ ਆਈ ਸੀ, ਜਿਸ ਦਾ ਨਾਮ ਹੈ ਗੁੱਡੀਆਂ ਪਟੋਲੇ। ਇਸ ਫਿਲਮ ਨੇ ਪੂਰੀ ਪੰਜਾਬੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ।
 
View this post on Instagram
 

??

A post shared by Sonam Bajwa (@sonambajwa) on

-PTC News

Top News view more...

Latest News view more...