Fri, Apr 19, 2024
Whatsapp

ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !!

Written by  Jashan A -- February 24th 2019 05:15 PM
ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !!

ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !!

ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !!,ਸੋਨੀਪਤ: ਸੋਨੀਪਤ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਸ਼ਾਇਦ ਤੁਹਾਡੀ ਵੀ ਰੂਹ ਕੰਬ ਜਾਵੇਗੀ। ਸੋਨੀਪਤ ਦੇ ਫਰੈਂਡਜ਼ ਨਿਊ ਲਾਇਕ ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੁਡਵਾਉਣ ਦੇ ਨਾਮ 'ਤੇ ਬੁਰੀ ਤਰ੍ਹਾਂ ਟਾਰਚਰ ਕੀਤਾ ਜਾਂਦਾ ਹੈ। ਇਥੇ ਨਸ਼ਾ ਛੁਡਵਾਉਣ ਦੇ ਨਾਮ 'ਤੇ ਕੇਂਦਰ ਕਰਮਚਾਰੀਆਂ ਦੀ ਤਸ਼ੱਦਦ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। [caption id="attachment_260917" align="aligncenter" width="300"]haryana ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !![/caption] ਨਸ਼ਾ ਛੱਡਣ ਦੇ ਲਈ ਜਾਣ ਵਾਲੇ ਲੋਕਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਹੈ ਅਤੇ ਇਹ ਮਾਮਲਾ ਕੇਂਦਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ। ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। [caption id="attachment_260919" align="aligncenter" width="300"]haryana ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !![/caption] ਤੁਸੀਂ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਵਿਅਕਤੀ ਦੇ ਹੇਠ ਪੈਰ ਬੰਨ੍ਹ ਕੇ ਉਸ ਨਾਲ ਕੁੱਟ ਮਾਰ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਧਰਮਜੀਤ ਵਜੋਂ ਹੋਈ ਹੈ। ਉਥੇ ਹੀ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਵਾਲਿਆਂ ਨੇ ਉਸ ਨੂੰ ਮਾਰਿਆ ਹੈ। [caption id="attachment_260918" align="aligncenter" width="300"]haryana ਨਸ਼ਾ ਛੁਡਾਊ ਕੇਂਦਰ ਦੀ ਵੀਡੀਓ ਹੋਈ ਵਾਇਰਲ, ਦੇਖੋ ਇੰਝ ਕੁੱਟਮਾਰ ਕਰ ਛੁਡਵਾਇਆ ਜਾਂਦਾ ਹੈ ਨਸ਼ਾ !![/caption] ਉਧਰ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਮਾਮਲੇ ਸਬੰਧੀ ਨਜਿੱਠਆ ਜਾਵੇਗਾ। -PTC News


Top News view more...

Latest News view more...