Advertisment

ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ

author-image
Jashan A
Updated On
New Update
ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
Advertisment
ਦੱ. ਅਫਰੀਕਾ ਦੇ ਤੇਜ਼ ਗੇਂਦਬਾਜ਼ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ,ਨਵੀਂ ਦਿੱਲੀ: ਦੱਖਣੀ ਅਫਰੀਕਾ ਦੇ ਘਾਤਕ ਤੇਜ਼ ਗੇਂਦਬਾਜ਼ ਵਰਨਾਨ ਫਿਲੈਂਡਰ ਨੇ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਫਿਲੈਂਡਰ ਨੇ ਇੰਗਲੈਂਡ ਦੀ ਟੀਮ ਖਿਲਾਫ ਆਪਣਾ ਆਖਰੀ ਟੈਸਟ ਮੈਚ ਖੇਡਿਆ, ਜਿਸ 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੇ ਆਖਰੀ ਟੈਸਟ 'ਚ ਉਹ ਦੱਖਣੀ ਅਫਰੀਕਾ ਨੂੰ ਜਿੱਤ ਨਹੀਂ ਦਿਵਾ ਸਕਿਆ। ਤੁਹਾਨੂੰ ਦੱਸ ਦੇਈਏ ਕਿ ਇਸ ਘਾਤਕ ਗੇਂਦਬਾਜ਼ ਨੇ 2011 'ਚ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ ਤੇ ਉਹਨਾਂ ਤੱਕ ਉਹ ਦੱਖਣੀ ਅਫਰੀਕਾ 64 ਟੈਸਟ ਖੇਡ ਚੁੱਕੇ ਹਨ। publive-imageਹੋਰ ਪੜ੍ਹੋ: ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਇਸ ਦਿੱਗਜ ਆਲਰਾਊਂਡਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ https://twitter.com/ICC/status/1221815255745081346 ਜ਼ਿਕਰਯੋਗ ਹੈ ਕਿ ਫਿਲੈਂਡਰ ਨੇ ਸੀਰੀਜ਼ ਦੀ ਸ਼ੁਰੂਆਤ 'ਚ ਹੀ ਕਿਹਾ ਸੀ ਕਿ ਇਹ ਉਸਦੇ ਕਰੀਅਰ ਦੀ ਆਖਰੀ ਸੀਰੀਜ਼ ਹੋਵੇਗੀ ਤੇ ਉਹ ਫਿਰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ। 34 ਸਾਲ ਦੇ ਫਿਲੈਂਡਰ ਨੇ ਆਪਣੇ ਕਰੀਅਰ 'ਚ 64 ਟੈਸਟ, 30 ਵਨ ਡੇ ਤੇ ਸੱਤ ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। -PTC News-
sports-news sports-news-in-punjabi south-africa-fast-bowler-vernon-philander vernon-philander-retires-international-cricket
Advertisment

Stay updated with the latest news headlines.

Follow us:
Advertisment