ਚੀਨ ਦੇ ਸ਼ਹਿਰ ਗਵਾਂਗਝੋਊ ‘ਚ ਵਾਪਰਿਆ ਦਰਦਨਾਕ ਹਾਦਸਾ ,13 ਯਾਤਰੀ ਜ਼ਖਮੀ

southern Chinese city Guangzhou car ploughed 13 injured
ਚੀਨ ਦੇ ਸ਼ਹਿਰ ਗਵਾਂਗਝੋਊ 'ਚ ਵਾਪਰਿਆ ਦਰਦਨਾਕ ਹਾਦਸਾ ,13 ਯਾਤਰੀ ਜ਼ਖਮੀ

ਚੀਨ ਦੇ ਸ਼ਹਿਰ ਗਵਾਂਗਝੋਊ ‘ਚ ਵਾਪਰਿਆ ਦਰਦਨਾਕ ਹਾਦਸਾ ,13 ਯਾਤਰੀ ਜ਼ਖਮੀ:ਚੀਨ : ਚੀਨ ਦੇ ਦੱਖਣੀ ਸ਼ਹਿਰ ਗਵਾਂਗਝੋਊ ਵਿਚ ਅੱਜ ਦਰਦਨਾਕ ਹਾਦਸਾ ਵਾਪਰਿਆ ਹੈ।ਓਥੇ ਅੱਜ ਸਵੇਰੇ ਇੱਕ ਕਾਰ ਨੇ ਪੈਦਲ ਜਾ ਰਹੇ ਯਾਤਰੀਆਂ ਨੂੰ ਦਰੜ ਦਿੱਤਾ ਹੈ।ਇਸ ਹਾਦਸੇ ਵਿਚ 13 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

southern Chinese city Guangzhou car ploughed 13 injured
ਚੀਨ ਦੇ ਸ਼ਹਿਰ ਗਵਾਂਗਝੋਊ ‘ਚ ਵਾਪਰਿਆ ਦਰਦਨਾਕ ਹਾਦਸਾ ,13 ਯਾਤਰੀ ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਤਿਆਨਹੇ ਜ਼ਿਲੇ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ 8:50 ‘ਤੇ ਇਕ ਕਾਰ ਨੇ ਕਈ ਪੈਦਲ ਯਾਤਰੀਆਂ ਨੂੰ ਦਰੜ ਦਿੱਤਾ ਅਤੇ ਫਿਰ ਦੋ ਹੋਰ ਕਾਰਾਂ ਨਾਲ ਟਕਰਾ ਗਈ।ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।

southern Chinese city Guangzhou car ploughed 13 injured
ਚੀਨ ਦੇ ਸ਼ਹਿਰ ਗਵਾਂਗਝੋਊ ‘ਚ ਵਾਪਰਿਆ ਦਰਦਨਾਕ ਹਾਦਸਾ ,13 ਯਾਤਰੀ ਜ਼ਖਮੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪੱਛਮੀ ਬੰਗਾਲ ‘ਚ ਨਹੀਂ ਰੁੱਕ ਰਹੀ ਹਿੰਸਾ , ਹਮਲੇ ਦੌਰਾਨ ਭਾਜਪਾ ਦੇ 5 ਵਰਕਰ ਜ਼ਖਮੀ

ਸਥਾਨਕ ਪੁਲਿਸ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਦੋ ਜ਼ਖਮੀਆਂ ਦੀ ਹਾਲਤ ਗੰਭੀਰ ਹੈ।ਪੁਲਿਸ ਨੇ ਦੱਸਿਆ ਕਿ ਗੱਡੀ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
-PTCNews