Sat, Apr 20, 2024
Whatsapp

ਕੋਰੋਨਾ ਪੋਜ਼ਿਟਿਵ ਪਾਏ ਗਏ ਸਰੱਬਤ ਦਾ ਭਲਾ ਟਰੱਸਟ ਦੇ ਮੁਖੀ ਐਸ ਪੀ ਓਬਰਾਏ

Written by  Jagroop Kaur -- October 03rd 2020 10:29 PM -- Updated: October 03rd 2020 11:39 PM
ਕੋਰੋਨਾ ਪੋਜ਼ਿਟਿਵ ਪਾਏ ਗਏ ਸਰੱਬਤ ਦਾ ਭਲਾ ਟਰੱਸਟ ਦੇ ਮੁਖੀ ਐਸ ਪੀ ਓਬਰਾਏ

ਕੋਰੋਨਾ ਪੋਜ਼ਿਟਿਵ ਪਾਏ ਗਏ ਸਰੱਬਤ ਦਾ ਭਲਾ ਟਰੱਸਟ ਦੇ ਮੁਖੀ ਐਸ ਪੀ ਓਬਰਾਏ

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਮਾਮਲਿਆਂ ਚ ਜਿਥੇ ਕੁਝ ਠੱਲ ਪਈ ਹੈ ਉਥੇ ਹੀ ਅਜੇ ਵੀ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਹਾਲ ਹੀ 'ਚ ਕੋਰੋਨਾ ਪੌਜ਼ਟਿਵ ਪਾਏ ਗਏ ਹਨ। ਜਿੰਨਾ ਨੂੰ ਇਲਾਜ ਦੇ ਲਈ ਪੀ.ਜੀ.ਆਈ.ਚੰਡੀਗੜ੍ਹ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਐਸ ਪੀ ਓਬਰਾਏ ਦੇ ਹਲਾਤ ਦਾ ਪਤਾ ਲਗਦੇ ਹੀ ਲੋਕਾਂ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕੀਤੀ ਜਾ ਰਹੀ ਹੈ। spsoberoi Instagram profile with posts and stories - Picuki.com ਦਸਦੀਏ ਕਿ ਐਸ ਪੀ ਸਿੰਘ ਓਬਰਾਏ ਅਕਸਰ ਹੀ ਲੋੜਵੰਦਾਂ ਦੇ ਕੰਮ ਆਉਂਦੇ ਹਨ ਅਤੇ ਉਨ੍ਹਾਂ ਦੇ ਦੁੱਖ ਦੀ ਘੜੀ 'ਚ ਬਾਂਹ ਫੜਦੇ ਆਏ ਹਨ। ਅਜਿਹੇ ਹਾਲ ਹੀ ਚ ਉਨ੍ਹਾਂ ਵਲੋਂ ਵਿਦੇਸ਼ਾਂ ਤੋਂ ਨੌਜਵਾਨਾਂ ਨੂੰ ਭਾਰਤ ਲਿਆਉਂਦਾ ਗਿਆ ਅਤੇ ਹੋਰ ਵੀ ਕਈ ਅਜਿਹੇ ਕਾਰਜ ਕੀਤੇ ਹਨ ਜੋ ਕਿ ਕਾਫੀ ਸ਼ਲਾਘਾਯੋਗ ਹਨ  


Top News view more...

Latest News view more...