Sat, Apr 20, 2024
Whatsapp

ਇਸ ਖਿਡਾਰੀ ਨਾਲ ਫੋਟੋ ਖਿਚਵਾਉਣ ਤੋਂ ਧੋਨੀ ਦੀ ਪਤਨੀ ਨੇ ਕੀਤੀ ਕੋਰੀ ਨਾਂਹ (ਦੇਖੋ ਵੀਡੀਓ)

Written by  Jashan A -- December 03rd 2018 03:51 PM
ਇਸ ਖਿਡਾਰੀ ਨਾਲ ਫੋਟੋ ਖਿਚਵਾਉਣ ਤੋਂ ਧੋਨੀ ਦੀ ਪਤਨੀ ਨੇ ਕੀਤੀ ਕੋਰੀ ਨਾਂਹ (ਦੇਖੋ ਵੀਡੀਓ)

ਇਸ ਖਿਡਾਰੀ ਨਾਲ ਫੋਟੋ ਖਿਚਵਾਉਣ ਤੋਂ ਧੋਨੀ ਦੀ ਪਤਨੀ ਨੇ ਕੀਤੀ ਕੋਰੀ ਨਾਂਹ (ਦੇਖੋ ਵੀਡੀਓ)

ਇਸ ਖਿਡਾਰੀ ਨਾਲ ਫੋਟੋ ਖਿਚਵਾਉਣ ਤੋਂ ਧੋਨੀ ਦੀ ਪਤਨੀ ਨੇ ਕੀਤੀ ਕੋਰੀ ਨਾਂਹ (ਦੇਖੋ ਵੀਡੀਓ),ਮੁੰਬਈ: ਪਿਛਲੇ ਦਿਨੀਂ ਬਾਲੀਵੁਡ ਦੀ ਹਸੀਨ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਮੁੰਬਈ 'ਚ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ। ਜਿਸ ਦੌਰਾਨ ਇਸ ਜੋੜੀ ਬਾਲੀਵੁਡ ਦੀਆਂ ਤਮਾਮ ਹਸਤੀਆਂ ਸਮੇਤ ਕ੍ਰਿਕੇਟ ਜਗਤ ਦੇ ਖਿਡਾਰੀਆਂ ਨੂੰ ਵੀ ਨਿਓਤਾ ਦਿੱਤਾ ਸੀ। [caption id="attachment_224361" align="aligncenter" width="300"]ms dhoni ਇਸ ਖਿਡਾਰੀ ਨਾਲ ਫੋਟੋ ਖਿਚਵਾਉਣ ਤੋਂ ਧੋਨੀ ਦੀ ਪਤਨੀ ਨੇ ਕੀਤੀ ਕੋਰੀ ਨਾਂਹ (ਦੇਖੋ ਵੀਡੀਓ)[/caption] ਜਿਸ ਤੋਂ ਬਾਅਦ ਰਣਵੀਰ ਅਤੇ ਦੀਪਿਕਾ ਦੀ ਰਿਸੈਪਸ਼ਨ 'ਚ ਸਾਬਕਾ ਕਪਤਾਨ ਐੱਮ.ਐੱਸ.ਧੋਨੀ ਆਪਣੀ ਪਤਨੀ ਸਾਕਸ਼ੀ ਨਾਲ ਪਹੁੰਚੇ, ਉਥੇ ਸੱਟ ਕਾਰਨ ਟੀਮ ਇੰਡੀਆ 'ਚੋਂ ਬਾਹਰ ਚੱਲ ਰਹੇ ਹਾਰਦਿਕ ਪੰਡਯਾ ਵੀ ਇਸ ਪਾਰਟੀ 'ਚ ਪਹੁੰਚੇ। ਇਸ ਪਾਰਟੀ 'ਚ ਕੁਝ ਅਜਿਹਾ ਹੋਇਆ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। [caption id="attachment_224362" align="aligncenter" width="300"]ms dhoni ਇਸ ਖਿਡਾਰੀ ਨਾਲ ਫੋਟੋ ਖਿਚਵਾਉਣ ਤੋਂ ਧੋਨੀ ਦੀ ਪਤਨੀ ਨੇ ਕੀਤੀ ਕੋਰੀ ਨਾਂਹ (ਦੇਖੋ ਵੀਡੀਓ)[/caption] ਦਰਅਸਲ ਪਾਰਟੀ 'ਚ ਜਦੋਂ ਇਹ ਤਿੰਨੋਂ ਇਕੱਠੇ ਖੜੇ ਹੋਏ ਤਾਂ ਕੁਝ ਅਜਿਹਾ ਹੋਇਆ ਕਿ ਉਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦੱਸ ਦੇਈਏ ਕਿ ਪਾਰਟੀ 'ਚ ਧੋਨੀ ਅਤੇ ਸਾਕਸ਼ੀ ਫੋਟੋਗ੍ਰਾਫਰਸ ਦੇ ਸਾਹਮਣੇ ਫੋਟੋ ਖਿਚਵਾ ਰਹੇ ਸਨ ਤੇ ਉਨ੍ਹਾਂ ਕੋਲ ਹਾਰਦਿਕ ਪੰਡਯਾ ਵੀ ਆਏ, ਫੋਟੋਗ੍ਰਾਫਰ ਨੇ ਸਾਕਸ਼ੀ ਨੂੰ ਹਾਰਦਿਕ ਪੰਡਯਾ ਨਾਲ ਜਗ੍ਹਾ ਬਦਲਣ ਲਈ ਕਿਹਾ, ਧੋਨੀ ਵਿਚਕਾਰ ਖੜੇ ਸਨ ਅਤੇ ਸਾਕਸ਼ੀ ਉਨ੍ਹਾਂ ਦੇ ਖੱਬੇ ਹੱਥ ਅਤੇ ਪੰਡਯਾ ਸੱਜੇ ਹੱਥ।

 
View this post on Instagram
 

#hardikpandya #msdhoni and #sakshidhoni at #deepikapadukone #ranveersingh #weddingreception #deepveerkishaadi ❤️❤️❤️ @viralbhayani

A post shared by Viral Bhayani (@viralbhayani) on


ਫੋਟੋਗ੍ਰਾਫਰ ਨੇ ਸਾਕਸ਼ੀ ਨੂੰ ਸੱੱਜੇ ਪਾਸੇ ਜਾਣ ਲਈ ਕਿਹਾ, ਪਰ ਸਾਕਸ਼ੀ ਮੁਸਕਰਾਉਂਦੇ ਹੋਏ ਸਟੇਜ ਤੋਂ ਹੀ ਚੱਲੀ ਗਈ, ਸਾਕਸ਼ੀ ਦੇ ਜਾਣ ਦੀ ਵਜ੍ਹਾ ਕੀ ਸੀ ਇਸ ਦਾ ਖੁਲਾਸਾ ਅਜੇ ਤੱਕ ਨਹੀਂ ਹੋਇਆ ਹੈ।ਇਸ ਪਾਰਟੀ 'ਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਹਾਰਦਿਕ ਪੰਡਯਾ ਕਾਫੀ ਖੂਬਸੂਰਤ ਲੱਗ ਰਹੇ ਸਨ ਦੋਨਾਂ ਨੇ ਕਾਲੇ ਰੰਗ ਦੇ ਕੋਟ ਪਾਏ ਹੋਏ ਸਨ। ਇਨ੍ਹਾਂ ਦੋਵਾਂ ਤੋਂ ਇਲਾਵਾ ਮਸ਼ਹੂਰ ਫੁਟਬਾਲ ਖਿਡਾਰੀ ਸੁਨੀਲ ਛੱਤਰੀ ਵੀ ਇਸ ਪਾਰੀਟ 'ਚ ਮੌਜੂਦ ਸਨ। -PTC News

Top News view more...

Latest News view more...