Wed, Apr 24, 2024
Whatsapp

ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ)

Written by  Jashan A -- May 29th 2019 04:00 PM -- Updated: May 29th 2019 04:01 PM
ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ)

ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ)

ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ),ਸ੍ਰੀ ਅੰਮ੍ਰਿਤਸਰ ਸਾਹਿਬ: ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਜਿੱਤ ਦੀ ਖੁਸ਼ੀ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਮਨਾ ਰਿਹਾ ਹੈ ਅਤੇ ਉਨ੍ਹਾਂ ਨੂੰ ਤੋਹਫੇ ਦੇ ਰੂਪ 'ਚ ਕੁੱਝ ਨਾ ਕੁੱਝ ਭੇਜ ਰਹੇ ਹਨ। [caption id="attachment_301297" align="aligncenter" width="300"]asr ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ)[/caption] ਉਥੇ ਹੀ ਅੰਮ੍ਰਿਤਸਰ ਦੇ ਆਰਟਿਸਟ ਜਗਜੋਤ ਸਿੰਘ ਰੂਬਲ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੇਂਟਿੰਗ ਬਣਾਈ ਹੈ ਅਤੇ ਇਹ ਤਸਵੀਰ ਉਹ ਨਰਿੰਦਰ ਮੋਦੀ ਨੂੰ ਤੋਹਫੇ ਦੇ ਰੂਪ ਵਿੱਚ ਦੇਣਾ ਚਾਹੁੰਦੇ ਹਨ। ਹੋਰ ਪੜ੍ਹੋ:ਆਸਾਰਾਮ ਮਾਮਲੇ ‘ਤੇ ਬਾਲੀਵੁੱਡ ਐਕਟਰ ਫਰਹਾਨ ਅਖਤਰ ਨੇ ਪ੍ਰਧਾਨ ਮੰਤਰੀ ਨੂੰ ਕੀਤੀ ਇਹ ਅਪੀਲ [caption id="attachment_301299" align="aligncenter" width="300"]asr ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ)[/caption] ਜਗਜੋਤ ਸਿੰਘ ਰੂਬਲ ਦੇ ਮੁਤਾਬਕ ਇਸ ਪੇਂਟਿੰਗ ਨੂੰ ਬਣਾਉਣ 'ਚ ਉਸ ਨੂੰ 4 ਦਿਨ ਦਾ ਸਮਾਂ ਲੱਗਿਆ। ਰਾਤ ਦਿਨ ਮਿਹਨਤ ਕਰਨ ਤੋਂ ਬਾਅਦ ਉਸ ਦੀ ਮਿਹਨਤ ਸਫਲ ਹੋਈ ਅਤੇ ਉਹ ਇਹ ਤਸਵੀਰ ਬਣਾਉਣ ਵਿੱਚ ਕਾਮਯਾਬ ਰਿਹਾ। [caption id="attachment_301298" align="aligncenter" width="300"]asr ਸ੍ਰੀ ਅੰਮ੍ਰਿਤਸਰ ਸਾਹਿਬ: ਆਰਟਿਸਟ ਜਗਜੋਤ ਸਿੰਘ ਰੂਬਲ ਨੇ ਨਰਿੰਦਰ ਮੋਦੀ ਦੀ ਬਣਾਈ ਪੇਂਟਿੰਗ (ਤਸਵੀਰਾਂ)[/caption] ਉਸ ਦਾ ਕਹਿਣਾ ਹੈ ਕਿ ਉਸਦੀ ਤੰਮਨਾ ਹੈ ਕਿ ਉਹ ਆਪਣੇ ਹੱਥਾਂ ਵਲੋਂ ਇਹ ਤਸਵੀਰ ਨਰਿੰਦਰ ਮੋਦੀ ਨੂੰ ਭੇਂਟ ਕਰੇ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੋ ਤਸਵੀਰ ਉਨ੍ਹਾਂ ਨੇ ਸ਼ਿਲਪਾ ਸ਼ੇੱਟੀ, ਰਾਜ ਕੁੰਦਰਾ ਅਤੇ ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਦੀ ਪੇਂਟਿੰਗ ਬਣਾਈ ਹੈ। ਇਸ ਤੋਂ ਇਲਾਵਾ ਹੁਣ ਤੱਕ ਉਹ ਵਿਦੇਸ਼ੀ ਪ੍ਰੈਜ਼ੀਡੈਂਟ ਦੀ ਪੇਂਟਿੰਗ ਬਣਾ ਚੁੱਕੇ ਹਨ। -PTC News


Top News view more...

Latest News view more...