ਇਸ ਵਾਰ ਫਿਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਟਰਾਲੀ ਹੋਲੇ-ਮੁਹੱਲੇ ‘ਚ ਬਣੀ ਖਿੱਚ ਦਾ ਕੇਂਦਰ , ਦੇਖੋ ਤਸਵੀਰਾਂ

trali
ਇਸ ਵਾਰ ਫਿਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਟਰਾਲੀ ਹੋਲੇ-ਮੁਹੱਲੇ 'ਚ ਬਣੀ ਖਿੱਚ ਦਾ ਕੇਂਦਰ , ਦੇਖੋ ਤਸਵੀਰਾਂ

ਇਸ ਵਾਰ ਫਿਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਟਰਾਲੀ ਹੋਲੇ-ਮੁਹੱਲੇ ‘ਚ ਬਣੀ ਖਿੱਚ ਦਾ ਕੇਂਦਰ , ਦੇਖੋ ਤਸਵੀਰਾਂ,ਸ੍ਰੀ ਆਨੰਦਪੁਰ ਸਾਹਿਬ: ਹੋਲਾ-ਮੁਹੱਲਾ ਨੂੰ ਮੁੱਖ ਰੱਖਦੇ ਹੋਏ ਦੇਸ਼ ਵਿਦੇਸ਼ ਦੀਆਂ ਸੰਗਤਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਹੀ ਨਹੀਂ ਦੇਸ਼ ਭਰ ਤੋਂ ਸੰਗਤਾਂ ਗੁਰੂ ਘਰ ਵਿਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਹੁੰਮਹੁਮਾ ਕੇ ਪਹੁੰਚਣੀਆਂ ਸ਼ੁਰੂ ਗਈਆਂ ਹਨ।

trolley
ਇਸ ਵਾਰ ਫਿਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਟਰਾਲੀ ਹੋਲੇ-ਮੁਹੱਲੇ ‘ਚ ਬਣੀ ਖਿੱਚ ਦਾ ਕੇਂਦਰ , ਦੇਖੋ ਤਸਵੀਰਾਂ

ਹੋਲਾ-ਮੁਹੱਲਾ ‘ਚ ਹਰ ਵਾਰ ਖਿੱਚ ਦਾ ਕੇਂਦਰ ਬਣਨ ਵਾਲੀ ਟਰਾਲੀ ਅੱਜ ਅੱਜ ਹਲਕਾ ਜੰਡਿਆਲਾ ਤੋਂ ਰਵਾਨਾ ਹੋ ਗਈ ਹੈ। ਇਸ ਦੇ ਨਾਲ ਹੀ ਹੋਰ ਸੰਗਤਾਂ ਟ੍ਰੈਕਟਰ-ਟਰਾਲੀਆਂ ਤੇ ਗੱਢਿਆ ‘ਤੇ ਜੈਕਾਰੇ ਬੋਲਦੇ ਹੋਏ ਰਵਾਨਾ ਹੋਈਆਂ।

ਹੋਰ ਪੜ੍ਹੋ:ਇਸ ਸਿੱਖ ਨੌਜਵਾਨ ਨੇ 1650 ਲੋਕਾਂ ਦੀ ਬਚਾਈ ਜਾਨ, 275 ਵਾਰ ਹੋਇਆ ਸਨਮਾਨ, ਅੱਜ ਮੌਤ ਨਾਲ ਲੜ੍ਹ ਰਿਹੈ ਤਾਂ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ

ਦੱਸ ਦੇਈਏ ਕਿ ਇਹ ਯਾਤਰਾ ਹਰ ਸਾਲ ਇਸੇ ਤਰ੍ਹਾਂ ਹੀ ਹੁੰਮਹੁਮਾ ਕੇ ਹਲਕਾ ਜੰਡਿਆਲਾ ਤੋਂ ਰਵਾਨਾ ਹੁੰਦੀ ਹੈ ਤੇ ਹਰ ਸਾਲ ਇਸ ਯਾਤਰਾ ਵਿਚ ਅਤਿ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤੀ ਟਰਾਲੀ ਯਾਤਰਾ ਦਾ ਹਿੱਸਾ ਬਣਦੀ ਹੈ।

trali
ਇਸ ਵਾਰ ਫਿਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਟਰਾਲੀ ਹੋਲੇ-ਮੁਹੱਲੇ ‘ਚ ਬਣੀ ਖਿੱਚ ਦਾ ਕੇਂਦਰ , ਦੇਖੋ ਤਸਵੀਰਾਂ

ਇਸ ਤਰ੍ਹਾਂ ਇਸ ਵਾਰ ਵੀ ਇਹ ਟਰਾਲੀ ਤਿਆਰ ਕੀਤੀ ਗਈ ਹੈ, ਜਿਸ ਵਿਚ ਜਿੱਥੇ ਐਲ.ਈ.ਡੀ. ਲਾਈਟਾਂ ਲੱਗੀਆਂ ਹੋਈਆਂ ਹਨ, ਉਥੇ ਹੀ ਟਰਾਲੀ ਦੇ ਚਾਰੇ ਪਾਸੇ ਅਤੇ ਇਸ ਦੇ ਅੰਦਰ ਵੀ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ।ਇਸ ‘ਚ ਮੋਬਾਈਲ ਚਾਰਜਰ ਲਈ ਪਲੱਗ ਦੇ ਨਾਲ-ਨਾਲ ਵਾਈ-ਫਾਈ ਵੀ ਲਗਾਇਆ ਗਿਆ ਹੈ।

-PTC News