Thu, Apr 25, 2024
Whatsapp

ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ (ਤਸਵੀਰਾਂ)

Written by  Joshi -- April 20th 2018 09:07 AM
ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ (ਤਸਵੀਰਾਂ)

ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ (ਤਸਵੀਰਾਂ)

ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਭਾਰੀ ਨੁਕਸਾਨ ਗੁਰੂ ਨਗਰੀ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਹਨੇਰ ਝੱਖੜ ਨਾਲ ਹੋਇਆ ਭਾਰੀ ਨੁਕਸਾਨ ਹੋਣ ਦੀ ਖਬਰ ਹੈ। sri-guru-ram-das-international-airport-weather-cause-damage ਸਵੇਰੇ ਚਾਰ ਵਜੇ ਆਈ ਤੇਜ ਹਨੇਰੀ ਨੇ ਭਾਰੀ ਨੁਕਸਾਨ ਕੀਤਾ ਹੈ, ਜਿਸ ਕਾਰਨ ਇਮੀਗ੍ਰੇਸ਼ਨ, ਅਰਾਇਵਲ ਅਤੇ ਵੀ ਆਈ ਪੀ ਲੌਂਜ ਦੇ ਜ਼ਿਆਦਾਤਰ ਸ਼ੀਸ਼ੇ ਟੁੱਟ ਕੇ ਜ਼ਮੀਨ 'ਤੇ ਜਾ ਖਿੱਲਰੇ। sri-guru-ram-das-international-airport-weather-cause-damage sri-guru-ram-das-international-airport-weather-cause-damage sri-guru-ram-das-international-airport-weather-cause-damage sri-guru-ram-das-international-airport-weather-cause-damage ਇਸ ਤੋਂ ਇਲਾਵਾ ਵੀਆਈਪੀ ਲਾਊਂਜ/ਇਮੀਗ੍ਰੇਸ਼ਨ ਏਰੀਆ ਦੀ ਛੱਤ, ਰੈਸਤਰਾਂ ਵਾਲਾ ਖੇਤਰ, ਅਤੇ ਮੁੱਖ ਗੇਟ ਅਤੇ ਪ੍ਰਵੇਸ਼ ਗੇਟ 'ਤੇ ਵੀ ਭਾਰੀ ਨੁਕਸਾਨ ਹੋਣ ਦੀ ਖਬਰ ਹੈ। —PTC News


  • Tags

Top News view more...

Latest News view more...