Tue, Apr 16, 2024
Whatsapp

ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ

Written by  Jashan A -- May 12th 2019 07:41 PM -- Updated: May 12th 2019 07:48 PM
ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ

ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ

ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ,ਸ੍ਰੀ ਮੁਕਤਸਰ ਸਾਹਿਬ: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਲੀਡਰਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ। ਜਿਥੇ ਵੀ ਕਾਂਗਰਸੀ ਲੀਡਰ ਵੋਟਾਂ ਮੰਗਣ ਜਾਂਦੇ ਹਨ ਉਹਨਾਂ ਨੂੰ ਲੋਕਾਂ ਵੱਲੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਲੰਡੇ ਰੋਡੇ ਤੋਂ ਸਾਹਮਣੇ ਆਇਆ ਹੈ, ਜਿਥੇ ਕਾਂਗਰਸ ਦੀ ਸਾਬਕਾ ਐਮ.ਐਲ.ਏ ਕਰਨ ਕੌਰ ਬਰਾੜ ਦਾ ਵਿਰੋਧ ਹੋਇਆ। [caption id="attachment_294531" align="aligncenter" width="300"]mks ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ[/caption] ਹੋਰ ਪੜ੍ਹੋ:ਹਥਿਆਰਾਂ ਲਈ ਲਾਇਸੈਂਸ ਲੈਣ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ! ਦਰਅਸਲ,ਕਰਨ ਕੌਰ ਬਰਾੜ ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਹੱਕ 'ਚ ਵੋਟਾਂ ਮੰਗਣ ਗਏ ਸਨ। ਇਸ ਦੌਰਾਨ ਉਹਨਾਂ ਨੂੰ ਇਕ ਨੌਜਵਾਨ ਨੇ ਕਰਜ਼ੇ ਮੁਆਫ ਕਰਨ ਸਬੰਧੀ ਸਵਾਲ ਕੀਤੇ ਤਾਂ ਕਰਨ ਕੌਰ ਬਰਾੜ ਨੇ ਉਸ ਨੌਜਵਾਨ ਨੂੰ ਆਪਣੇ ਵਰਕਰਾਂ ਤੋਂ ਧੱਕੇ ਮਰਵਾਉਣੇ ਸ਼ੁਰੂ ਕਰ ਦਿੱਤੇ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। [caption id="attachment_294532" align="aligncenter" width="300"]mks ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ[/caption] ਨੌਜਵਾਨ ਦੇ ਸਵਾਲ ਤੋਂ ਬੌਖਲਾਈ ਸਾਬਕਾ ਕਾਂਗਰਸੀ ਵਿਧਾਇਕਾ ਕਰਨ ਕੌਰ ਬਰਾੜ ਨੇ ਸਵਾਲ ਦਿੰਦਿਆਂ ਕਿਹਾ ਕਿ ਤੂੰ ਤੁਰਦਾ ਬਣ "ਕਰਜ਼ਾ ਅਸੀ ਛੂ ਮੰਤਰ ਤਾਂ ਨਹੀਂ ਕਰਨਾ ਸੀ"... ਬਸ ਇਨ੍ਹਾਂ ਹੀ ਇਸ ਨੌਜਵਾਨ ਨਾਲ ਬਦਸਲੂਕੀ ਕਰਦਿਆਂ ਆਪਣੇ ਵਰਕਰਾਂ ਤੋਂ ਨੌਜਵਾਨ ਨੂੰ ਧੱਕੇ ਮਰਵਾਉਣੇ ਸ਼ੁਰੂ ਕਰ ਦਿੱਤੇ, ਜੋ ਤੁਸੀਂ ਵੀਡੀਓ 'ਚ ਸਾਫ ਦੇਖ ਸਕਦੇ ਹੋ। [caption id="attachment_294533" align="aligncenter" width="300"]mks ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ[/caption] ਪਰ ਨੌਜਵਾਨ ਜਾਂਦਾ-ਜਾਂਦਾ ਵੀ ਆਪਣੇ ਸਵਾਲਾਂ ਦੇ ਜਵਾਬ ਮੰਗਦਾ ਗਿਆ। ਤੁਹਾਨੂੰ ਦੱਸ ਦੇਈਏ ਕਿ ਅੱਜ ਦੇ ਸਮੇਂ 'ਚ ਪੰਜਾਬ ਦੀ ਨੌਜਵਾਨ ਪੀੜੀ ਜਾਗਰੂਕ ਹੋ ਗਈ ਹੈ ਤੇ ਆਪਣੇ ਹੱਕਾਂ ਲਈ ਲੜ੍ਹ ਰਹੀ ਹੈ। ਹੋਰ ਪੜ੍ਹੋ:ਏਸ਼ੀਅਨ ਖੇਡਾਂ 2018 : ਭਾਰਤ ਦੀ ਰੋਇੰਗ ਟੀਮ (ਪੁਰਸ਼) ਨੇ ਭਾਰਤ ਦੀ ਝੋਲੀ ਪੰਜਵਾਂ ਸੋਨ ਤਗਮਾ ਪਾਇਆ [caption id="attachment_294534" align="aligncenter" width="300"]mks ਨੌਜਵਾਨ ਦੇ ਸਵਾਲ ਪੁੱਛਣ 'ਤੇ ਸਾਬਕਾ ਕਾਂਗਰਸੀ ਵਿਧਾਇਕ ਕਰਨ ਬਰਾੜ ਦੇ ਵਿਗੜੇ ਬੋਲ, ਧੱਕੇ ਮਾਰ ਕੱਢਿਆ ਬਾਹਰ, ਦੇਖੋ ਵੀਡੀਓ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਕੋਈ ਪਹਿਲਾਂ ਮਾਮਲਾ ਨਹੀਂ ਸਗੋਂ ਇਸ ਤੋਂ ਪਹਿਲਾਂ ਵੀ ਕਾਂਗਰਸੀ ਆਗੂ ਨੌਜਵਾਨਾਂ ਨਾਲ ਬਦਸਲੂਕੀ ਕਰ ਚੁੱਕੇ ਹਨ। -PTC News


Top News view more...

Latest News view more...