Advertisment

ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ 

author-image
Ragini Joshi
New Update
ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ 
Advertisment
ਟੁੱਟਿਆ ਇੱਕ ਹੋਰ ਸੁਪਨਾ ਅੱਧ ਵਿਚਾਲੇ, ਕੈਨੇਡਾ ਗਈ ਪੰਜਾਬ ਦੀ ਲੜਕੀ ਦੀ ਹੋਈ ਸੜਕ ਹਾਦਸੇ 'ਚ ਮੌਤ ਹਰ ਸਾਲ ਹਜ਼ਾਰਾਂ ਵਿਦਿਆਰਥੀ ਪੰਜਾਬ ਤੋਂ ਵਿਦੇਸ਼ ਵਧੀਆ ਪੜ੍ਹਾਈ ਲਈ ਜਾਂਦੇ ਹਨ ਅਤੇ ਉਮੀਦ ਕਰਦੇ ਹਨ ਕਿ ਉਥੇ ਉਹਨਾਂ ਦਾ ਵਧੀਆ ਭਵਿੱਖ ਅੱਖਾਂ ਵਿਛਾਏ ਇੰਤਜ਼ਾਰ ਕਰਦਾ ਹੋਵੇਗਾ। sri muktsar sahib girl died in Canada Winnipeg in road accidentਪਰ ਕਈ ਵਾਰ ਕੁਦਰਤੀ ਅਨਹੋਣੀ ਕਾਰਨ ਕਈ ਨੌਜਵਾਨਾਂ ਦੇ ਸੁਪਨੇ ਅੱਧ ਵਿਚਾਲੇ ਹੀ ਟੁੱਟ ਜਾਂਦੇ ਹਨ ਅਤੇ
Advertisment
ਜੇਕਰ ਪਿੱਛੇ ਕੁਝ ਰਹਿ ਜਾਂਦਾ ਹੈ ਤਾਂ ਉਹ ਹੈ ਉਮਰ ਭਰ ਦਾ ਰੋਣਾ। ਅਜਿਹਾ ਹੀ ਕੁਝ ਹੋਇਆ ਹੈ ਕੈਨੇਡਾ ਪੜ੍ਹਾਈ ਲਈ ਗਈ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਥਾਂਦੇਵਾਲਾ ਦੀ ਲੜਕੀ ਨਾਲ, ਜਿਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਰਮਨਦੀਪ ਕੌਰ ਵਜੋਂ ਹੋਈ ਹੈ। sri muktsar sahib girl died in Canada Winnipeg in road accident ਦੱਸ ਦੇਈਏ ਕਿ ਰਮਨਦੀਪ ਕੌਰ ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ। ਉਹ ਵਿਨੀਪੈਗ ਉਚੇਰੀ ਵਿੱਦਿਆ ਹਾਸਲ ਕਰਨ ਲਈ ਗਈ ਸੀ। ਹੋਰ ਵੇਰਵਿਆਂ ਦੀ ਉਡੀਕ 'ਚ —PTC News-
road-accident canada-winnipeg sri-muktsar-sahib-girl-died-in-canada-winnipeg-in-road-accident sri-muktsar-sahib-girl-died sri-muktsar-sahib-girl-died-in-canada-winnipeg girl-died-in-canada-winnipeg-i
Advertisment

Stay updated with the latest news headlines.

Follow us:
Advertisment