ਸ਼੍ਰੀਲੰਕਾ: ਰਾਜਧਾਨੀ ਕੋਲੰਬੋ ‘ਚ ਸਿਲਸਿਲੇਵਾਰ ਬੰਬ ਧਮਾਕੇ, ਹੁਣ ਤੱਕ10 ਲੋਕਾਂ ਦੀ ਮੌਤ ਹੋਣ ਦੀ ਖ਼ਬਰ

srilanka
ਸ਼੍ਰੀਲੰਕਾ: ਰਾਜਧਾਨੀ ਕੋਲੰਬੋ 'ਚ ਸਿਲਸਿਲੇਵਾਰ ਬੰਬ ਧਮਾਕੇ, ਹੁਣ ਤੱਕ10 ਲੋਕਾਂ ਦੀ ਮੌਤ ਹੋਣ ਦੀ ਖ਼ਬਰ

ਸ਼੍ਰੀਲੰਕਾ: ਰਾਜਧਾਨੀ ਕੋਲੰਬੋ ‘ਚ ਸਿਲਸਿਲੇਵਾਰ ਬੰਬ ਧਮਾਕੇ, ਹੁਣ ਤੱਕ10 ਲੋਕਾਂ ਦੀ ਮੌਤ ਹੋਣ ਦੀ ਖ਼ਬਰ,ਕੋਲੰਬੋ: ਸ਼੍ਰੀਲੰਕਾ ‘ਚ ਅੱਜ ਸਵੇਰੇ ਉਸ ਸਮੇਂ ਹੜਕੰਪ ਮੱਚ ਗਿਆ, ਜਦੋ ਰਾਜਧਾਨੀ ਕੋਲੰਬੋ ‘ਚ 8 ਥਾਵਾਂ ‘ਤੇ ਲੜੀਵਾਰ ਬਲਾਸਟ ਹੋਣ ਦੀ ਖਬਰ ਮਿਲੀ।

ਜਾਣਕਾਰੀ ਮੁਤਾਬਕ 5 ਚਰਚ ਤੇ 3 ਹੋਟਲ ਨਿਸ਼ਾਨਾ ਬਣਾਏ ਗਏ, ਜਿਸ ਕਾਰਨ 10 ਲੋਕਾਂ ਦੀ ਮੌਤ ਅਤੇ 80 ਤੋਂ ਵਧੇਰੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।


-PTC News