Sat, Apr 20, 2024
Whatsapp

ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ 'ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ

Written by  Shanker Badra -- May 17th 2019 01:24 PM
ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ 'ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ

ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ 'ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ

ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ 'ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਅੱਤਵਾਦੀ ਸੰਗਠਨ ਵੱਡੇ ਹਮਲੇ ਦੀ ਤਿਆਰੀ ਵਿੱਚ ਹਨ।ਸਰਕਾਰੀ ਸੂਤਰਾਂ ਮੁਤਾਬਕ ਖੁਫੀਆ ਏਜੰਸੀਆਂ ਦੇ ਇਨਪੁਟ 'ਚ ਸ੍ਰੀਨਗਰ ਤੇ ਅਵੰਤਪੁਰਾ ਏਅਰਬੇਸ 'ਤੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ।ਸਰਕਾਰੀ ਸੂਤਰਾਂ ਮੁਤਾਬਕ ਸ੍ਰੀਨਗਰ ਅਤੇ ਅਵੰਤੀਪੋਰਾ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। [caption id="attachment_296278" align="aligncenter" width="300"]Srinagar and Avantipora Airbase terrorists can attack High alert release ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ 'ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ[/caption] ਇਸ ਧਮਕੀ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਏਅਰਬੇਸ ਅੰਦਰ ਅਤੇ ਆਸਪਾਸ ਦੇ ਇਲਾਕਿਆਂ 'ਚ ਹਾਈ ਅਲਰਟ 'ਤੇ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸੁਰੱਖਿਆ ਵਧਾ ਦਿੱਤੀ ਗਈ ਹੈ। [caption id="attachment_296280" align="aligncenter" width="300"]Srinagar and Avantipora Airbase terrorists can attack High alert release ਸ੍ਰੀਨਗਰ ਤੇ ਅਵੰਤੀਪੋਰਾ ਏਅਰਬੇਸ 'ਤੇ ਅੱਤਵਾਦੀ ਕਰ ਸਕਦੇ ਨੇ ਹਮਲਾ , ਹਾਈ ਅਲਰਟ ਜਾਰੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੇਕਰ ਪੰਜਾਬ ‘ਚ ਕਾਂਗਰਸ ਚੋਣ ਹਾਰ ਗਈ ਤਾਂ ਮੈਂ ਆਪਣੇ ਅਹੁਦੇ ਤੋਂ ਦੇਵਾਂਗਾ ਅਸਤੀਫ਼ਾ : ਕੈਪਟਨ ਅਮਰਿੰਦਰ ਸਿੰਘ ਦੱਸ ਦੇਈਏ ਕਿ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਫ਼ੌਜ ਵੱਲੋਂ ਚਲਾਈ ਗਈ ਮੁਹਿੰਮ 'ਚ ਕਈ ਅੱਤਵਾਦੀ ਕਮਾਂਡਰ ਮਾਰੇ ਗਏ ਹਨ।ਇਸ ਨਾਲ ਅੱਤਵਾਦੀ ਸੰਗਠਨਾਂ ਦਾ ਲੱਕ ਟੁੱਟ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...