Sat, Apr 20, 2024
Whatsapp

ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਰੋਇਆ

Written by  Shanker Badra -- July 26th 2019 04:40 PM -- Updated: July 26th 2019 05:50 PM
ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਰੋਇਆ

ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਰੋਇਆ

ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਰੋਇਆ:ਜੈਪੁਰ : ਰਾਜਸਥਾਨ ਦੇ ਦੌਸਾ 'ਚ 23 ਸਾਲ ਪਹਿਲਾਂ 1996 'ਚ ਰੋਡਵੇਜ਼ ਬੱਸ 'ਚ ਹੋਏ ਧਮਾਕੇ ਦੇ ਮਾਮਲੇ 'ਚ ਰਾਜਸਥਾਨ ਹਾਈਕੋਰਟ ਨੇ ਸੱਤ ਵਿਅਕਤੀਆਂ ਨੂੰ ਬਰੀ ਕਰ ਦਿੱਤੀ ਹੈ ਜਦਕਿ ਡਾ. ਅਬਦੁਲ ਹਮੀਦ ਦੀ ਫਾਂਸੀ ਤੇ ਪੱਪੂ ਉਰਫ਼ ਸਲੀਮ ਦੀ ਉਮਰਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ। [caption id="attachment_322631" align="aligncenter" width="300"]Srinagar Mohammad Ali jailed 23 year After First thing did when he returned home ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਰੋਇਆ[/caption] ਦਰਅਸਲ 'ਚ ਅਦਾਲਤ ਨੇ ਸੂਬਾ ਸਰਕਾਰ ਦੀਆਂ ਅਪੀਲਾਂ 'ਤੇ 7 ਜਾਣਿਆ ਨੂੰ ਮੰਗਲਵਾਰ ਨੂੰ ਰਿਹਾਅ ਕਰ ਦਿੱਤਾ ਸੀ। ਇਨ੍ਹਾਂ 'ਚੋਂ ਹੀ ਇਕ ਮੁਹੰਮਦ ਅਲੀ ਭੱਟ ਨਾਮਕ ਇਕ ਵਿਅਕਤੀ ਵੀ ਹੈ, ਜਿਸ ਨੂੰ ਵੀ ਬਾਇੱਜ਼ਤ ਬਰੀ ਕਰ ਦਿੱਤਾ ਗਿਆ ਹੈ।ਉਹ ਜੰਮੂ-ਕਸ਼ਮੀਰ ਦੇ ਸ੍ਰੀਨਗਰ ਦਾ ਰਹਿਣ ਵਾਲਾ ਹੈ। [caption id="attachment_322630" align="aligncenter" width="300"]Srinagar Mohammad Ali jailed 23 year After First thing did when he returned home ਇਹ ਵਿਅਕਤੀ ਬਰੀ ਹੋ ਕੇ 23 ਸਾਲ ਮਗਰੋਂ ਪਹੁੰਚਿਆ ਘਰ , ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਰੋਇਆ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਾਰਗਿਲ ਵਿਜੇ ਦਿਵਸ ‘ਤੇ ਮੁੜ ਰਿਲੀਜ਼ ਹੋਈ ਫ਼ਿਲਮ ‘ਉਰੀ’ , ਇਥੇ ਮਿਲਦੀਆਂ ਨੇ ਨੌਜਵਾਨਾਂ ਲਈ ਟਿਕਟਾਂ ਮੁਫ਼ਤ ਹੁਣ ਜਦੋਂ ਇੰਨੇ ਸਾਲਾ ਬਾਅਦ ਘਰ ਪਹੁੰਚਿਆ ਤਾਂ ਮਾਂ-ਬਾਪ ਨਾ ਦਿਸਣ 'ਤੇ ਬੇਚੈਨ ਹੋ ਗਿਆ। ਉਦੋਂ ਉਸ ਨੂੰ ਦੱਸਿਆ ਗਿਆ ਕਿ ਉਸ ਨੇ ਆਉਣ 'ਚ ਕਾਫ਼ੀ ਦੇਰ ਹੋ ਗਈ, ਹੁਣ ਉਨ੍ਹਾਂ ਦੇ ਮਾਤਾ-ਪਿਤਾ ਨਹੀਂ ਰਹੇ ਤਾਂ ਮਾਂ-ਬਾਪ ਦੀ ਕਬਰ 'ਤੇ ਭੁੱਬਾ ਮਾਰ ਕੇ ਰੋਇਆ।ਜਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। -PTCNews

Top News view more...

Latest News view more...