Advertisment

ਸ੍ਰੀਨਗਰ ਦੇ ਲਾਲ ਬਾਜ਼ਾਰ ਪੁਲਿਸ ਥਾਣੇ ਨੇੜੇ ਹੋਇਆ ਗ੍ਰਨੇਡ ਧਮਾਕਾ, ਇੱਕ ਜਵਾਨ ਜ਼ਖ਼ਮੀ

author-image
Shanker Badra
Updated On
New Update
ਸ੍ਰੀਨਗਰ ਦੇ ਲਾਲ ਬਾਜ਼ਾਰ ਪੁਲਿਸ ਥਾਣੇ ਨੇੜੇ ਹੋਇਆ ਗ੍ਰਨੇਡ ਧਮਾਕਾ, ਇੱਕ ਜਵਾਨ ਜ਼ਖ਼ਮੀ
Advertisment
publive-imageਸ੍ਰੀਨਗਰ ਦੇ ਲਾਲ ਬਾਜ਼ਾਰ ਪੁਲਿਸ ਥਾਣੇ ਨੇੜੇ ਹੋਇਆ ਗ੍ਰਨੇਡ ਧਮਾਕਾ, ਇੱਕ ਜਵਾਨ ਜ਼ਖ਼ਮੀ:ਸ੍ਰੀਨਗਰ : ਸ੍ਰੀਨਗਰ ਦੇ ਲਾਲ ਬਾਜ਼ਾਰ ਥਾਣੇ ਦੇ ਨੇੜਲੇ ਇਲਾਕੇ ਵਿੱਚ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਹੈ। ਇਸ ਧਮਾਕੇ ਕਾਰਨ ਇਕ ਜਵਾਨ ਮਾਮੂਲੀ ਜ਼ਖ਼ਮੀ ਹੋ ਗਿਆ ਹੈ। ਇਸ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਵੱਲੋਂ ਇਲਾਕੇ ਦੀ ਚੌਕਸੀ ਵਧਾ ਦਿੱਤੀ ਗਈ ਹੈ। Srinagar near Lal Bazar police station Explosion, CRPF personnel injured ਸ੍ਰੀਨਗਰ ਦੇ ਲਾਲ ਬਾਜ਼ਾਰ ਪੁਲਿਸ ਥਾਣੇ ਨੇੜੇ ਹੋਇਆ ਗ੍ਰਨੇਡ ਧਮਾਕਾ, ਇੱਕ ਜਵਾਨ ਜ਼ਖ਼ਮੀ ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਗ੍ਰਨੇਡ ਹਮਲੇ ਤੋਂ ਬਾਅਦ ਹੋਇਆ ਸੀ। ਜਦੋਂ ਕਿ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੂੜੇ ਦੇ ਢੇਰ ਵਿਚ ਇਕ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਕੰਚ ਦੇ ਟੁਕੜੇ ਰਸਤੇ ਵਿਚ ਫੈਲ ਗਏ, ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Srinagar near Lal Bazar police station Explosion, CRPF personnel injured ਸ੍ਰੀਨਗਰ ਦੇ ਲਾਲ ਬਾਜ਼ਾਰ ਪੁਲਿਸ ਥਾਣੇ ਨੇੜੇ ਹੋਇਆ ਗ੍ਰਨੇਡ ਧਮਾਕਾ, ਇੱਕ ਜਵਾਨ ਜ਼ਖ਼ਮੀ ਇਸ ਤੋਂ ਪਹਿਲਾਂ ਕੱਲ ਬੁੱਧਵਾਰ ਨੂੰ ਅੱਤਵਾਦੀਆਂ ਨੇ ਸ਼ਹਿਰ ਦੇ ਬਾਹਰੀ ਹਿੱਸੇ ਲਵੇਪੋਰਾ 'ਚ ਸੁਰੱਖਿਆ ਬਲਾਂ' ਤੇ ਹਮਲਾ ਕੀਤਾ ਸੀ। ਇਸ ਹਮਲੇ ਤੋਂ ਤੁਰੰਤ ਬਾਅਦ ਇਕ ਮੁਕਾਬਲੇ ਵਿਚ ਦੋ ਅੱਤਵਾਦੀ ਮਾਰੇ ਗਏ ਸਨ। ਇਕ ਅੱਤਵਾਦੀ ਜ਼ਖਮੀ ਹੋ ਗਿਆ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਮਾਰੇ ਗਏ ਅੱਤਵਾਦੀਆਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। -PTCNews-
latest-news india-latest-news news-in-punjab news-in-punabi
Advertisment

Stay updated with the latest news headlines.

Follow us:
Advertisment