Advertisment

ਸਪਾਈਡਰ ਮੈਨ ਨੂੰ ਬਣਾਉਣ ਵਾਲੇ ਸਟੈਨ ਲੀ ਦਾ ਹੋਇਆ ਦੇਹਾਂਤ ,ਹਾਲੀਵੁੱਡ 'ਚ ਦੌੜੀ ਸੋਗ ਦੀ ਲਹਿਰ

author-image
Shanker Badra
New Update
ਸਪਾਈਡਰ ਮੈਨ ਨੂੰ ਬਣਾਉਣ ਵਾਲੇ ਸਟੈਨ ਲੀ ਦਾ ਹੋਇਆ ਦੇਹਾਂਤ ,ਹਾਲੀਵੁੱਡ 'ਚ ਦੌੜੀ ਸੋਗ ਦੀ ਲਹਿਰ
Advertisment
ਸਪਾਈਡਰ ਮੈਨ ਨੂੰ ਬਣਾਉਣ ਵਾਲੇ ਸਟੈਨ ਲੀ ਦਾ ਹੋਇਆ ਦੇਹਾਂਤ ,ਹਾਲੀਵੁੱਡ 'ਚ ਦੌੜੀ ਸੋਗ ਦੀ ਲਹਿਰ:ਲਾਸ ਏਂਜਲਸ : ਸਟੈਨ ਲੀ ਮਾਰਵਲ ਕੌਮੀਕਸ ਦਾ ਸੋਮਵਾਰ ਦੀ ਰਾਤ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।ਜਾਣਕਾਰੀ ਅਨੁਸਾਰ ਸਪਾਈਡਰ ਮੈਨ, ਆਇਰਨ ਮੈਨ, ਬਲੈਕ ਪੈਂਥਰ, ਹਲਕ ਅਤੇ ਏਵੇਂਜਰਜ਼ ਵਰਗੇ ਸੁਪਰਹੀਰੋ ਮਾਰਵਲ ਕੇ ਦੇ ਰਚਨਹਾਰ ਸਟੈਨ ਲੀ ਹੀ ਸਨ। ਸਟੈਨ ਲੀ ਦੇ ਦੇਹਾਂਤ ਦੀ ਖਬਕ ਉਸ ਦੀ ਬੇਟੀ ਨੇ ਹੀ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਸਟੈਨ ਲੀ ਨੇ ਅਮਰੀਕਾ ਦੇ ਲਾਸ ਏਂਜਲਸ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਿਆ ਹੈ। ਖ਼ਬਰ ਆਉਣ ਤੋਂ ਬਾਅਦ ਸੋਸ਼ਲ ਮੀਡੀਆਂ 'ਤੇ ਸਾਰੇ ਦੁੱਖ ਪ੍ਰਗਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਟੈਨ ਨੂੰ ਕੁੱਝ ਹਾਲੀਵੁੱਡ ਫ਼ਿਲਮਾਂ 'ਚ ਵੇਖਿਆ ਗਿਆ ਸੀ।ਸਟੈਨ ਨੇ 1961 ਵਿੱਚ ਫੈਂਟੇਸਟਿਕ ਫਾਰ ਨਾਲ ਮਾਰਵਲ ਕਾਮਿਕਸ ਦੀ ਸ਼ੁਰੂਆਤ ਕੀਤੀ ਸੀ।ਜੈਕ ਕਿਰਬੀ ਉਨ੍ਹਾਂ ਦੇ ਪਾਰਟਨਰ ਰਹੇ, ਜਿਨ੍ਹਾਂ ਦਾ 1994 ਵਿੱਚ ਦੇਹਾਂਤ ਹੋ ਗਿਆ ਸੀ।ਸਟੈਨ ਦੀ ਪਤਨੀ ਜੋਨ ਦੀ ਮੌਤ ਵੀ ਪਿਛਲੇ ਸਾਲ ਹੋਈ ਸੀ। -PTCNews-
latest-news india-latest-news news-in-punjabi news-in-punjab stan-lee marvel-comics-news
Advertisment

Stay updated with the latest news headlines.

Follow us:
Advertisment