ਸਟੇਟ ਐਵਾਰਡ ਜੇਤੂ ਕਿਸਾਨ ਜਗਰੂਪ ਸਿੰਘ ਚੂਹੜੀਆ ਦਾ ਹੋਇਆ ਦਿਹਾਂਤ

State Award winning farmer Jagroop Singh Chuhria passes away
ਸਟੇਟ ਐਵਾਰਡ ਜੇਤੂ ਕਿਸਾਨ ਜਗਰੂਪ ਸਿੰਘ ਚੂਹੜੀਆ ਦਾ ਹੋਇਆ ਦਿਹਾਂਤ  

ਸਟੇਟ ਐਵਾਰਡ ਜੇਤੂ ਕਿਸਾਨ ਜਗਰੂਪ ਸਿੰਘ ਚੂਹੜੀਆ ਦਾ ਹੋਇਆ ਦਿਹਾਂਤ:ਮਾਨਸਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਬਜ਼ੀਆਂ ਦੀ ਪੈਦਾਵਾਰ ਵਿੱਚ ਸਟੇਟ ਐਵਾਰਡ ਜੇਤੂ ਜਗਰੂਪ ਸਿੰਘ ਚੂਹੜੀਆ ਦਾ ਦਿਹਾਂਤ ਹੋ ਗਿਆ ਹੈ। ਉਹ ਸੰਖੇਪ ਬਿਮਾਰੀ ਕਾਰਨ ਲੰਬੇ ਸਮੇਂ ਤੋਂ ਬਿਮਾਰ ਸਨ।

State Award winning farmer Jagroop Singh Chuhria passes away
ਸਟੇਟ ਐਵਾਰਡ ਜੇਤੂ ਕਿਸਾਨ ਜਗਰੂਪ ਸਿੰਘ ਚੂਹੜੀਆ ਦਾ ਹੋਇਆ ਦਿਹਾਂਤ

ਇਹ ਵੀ ਪੜ੍ਹੋ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ

ਜਾਣਕਾਰੀ ਅਨੁਸਾਰ ਉਨ੍ਹਾਂ ਨੇ ਸਬਜ਼ੀਆਂ ਨੂੰ ਰੇਤਲੇ ਇਲਾਕੇ ਵਿੱਚ ਪੈਦਾ ਕਰਨ ਲਈ ਵੱਡਾ ਯੋਗਦਾਨ ਪਾਇਆ ਸੀ ਅਤੇ ਯੂਨੀਵਰਸਿਟੀ ਦੀਆਂ ਨਵੀਂਆਂ ਸਬਜ਼ੀਆਂ ਨੂੰ ਮਾਲਵਾ ਖੇਤਰ ਵਿੱਚ ਉਗਾਕੇ ਕਿਸਾਨਾਂ ਵਿੱਚ ਖੇਤੀ ਵਿਭਿੰਨਤਾ ਲਈ ਲਹਿਰ ਖੜ੍ਹੀ ਕੀਤੀ ਸੀ।

State Award winning farmer Jagroop Singh Chuhria passes away
ਸਟੇਟ ਐਵਾਰਡ ਜੇਤੂ ਕਿਸਾਨ ਜਗਰੂਪ ਸਿੰਘ ਚੂਹੜੀਆ ਦਾ ਹੋਇਆ ਦਿਹਾਂਤ

ਉਨ੍ਹਾਂ ਕੱਦੂ ਜਾਤੀ ਦੀਆਂ ਫ਼ਸਲਾਂ ਨੂੰ ਪੈਦਾ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਨਵੀਂ ਚੇਟਕ ਲਾਕੇ ਕਦੇ ਗਰਮੀਆਂ ਵਿੱਚ ਸਬਜ਼ੀ ਦੀ ਕਮੀ ਨਹੀਂ ਆਉਣ ਦਿੱਤੀ ਸੀ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਪਾਠ ਦੇ ਭੋਗ ਪਿੰਡ ਚੂਹੜੀਆ ਵਿਖੇ 27 ਅਕਤੂਬਰ ਨੂੰ ਪਾਏ ਜਾਣਗੇ।
-PTCNews
educare