ਸਟੀਵ ਸਮਿਥ ਨੂੰ ਲੱਗਿਆ ਵੱਡਾ ਝਟਕਾ, ਬੰਗਲਾਦੇਸ਼ ਟੀ20 ਲੀਗ ‘ਚੋਂ ਕੀਤਾ ਬਾਹਰ

steave smith
ਸਟੀਵ ਸਮਿਥ ਨੂੰ ਲੱਗਿਆ ਵੱਡਾ ਝਟਕਾ, ਬੰਗਲਾਦੇਸ਼ ਟੀ20 ਲੀਗ 'ਚੋਂ ਕੀਤਾ ਬਾਹਰ

ਸਟੀਵ ਸਮਿਥ ਨੂੰ ਲੱਗਿਆ ਵੱਡਾ ਝਟਕਾ, ਬੰਗਲਾਦੇਸ਼ ਟੀ20 ਲੀਗ ‘ਚੋਂ ਕੀਤਾ ਬਾਹਰ,ਢਾਕਾ: ਆਸਟ੍ਰੇਲੀਆ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੂੰ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸਮਿਥ ਨੂੰ ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਫ੍ਰੈਂਚਾਈਜ਼ੀ ਵਲੋਂ ਇਤਰਾਜ਼ ਜਤਾਉਣ ਤੋਂ ਬਾਅਦ ਆਗਾਮੀ ਬੰਗਲਾਦੇਸ਼ ਪ੍ਰੀਮਿਅਰ ਲੀਗ ਟੀ-20 ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ ਹੈ।

steave smith
ਸਟੀਵ ਸਮਿਥ ਨੂੰ ਲੱਗਿਆ ਵੱਡਾ ਝਟਕਾ, ਬੰਗਲਾਦੇਸ਼ ਟੀ20 ਲੀਗ ‘ਚੋਂ ਕੀਤਾ ਬਾਹਰ

ਮਿਲੀ ਜਾਣਕਾਰੀ ਮੁਤਾਬਕ ਸਮਿਥ ਨੇ ਸਮਿਥ ਨੂੰ 5 ਜਨਵਰੀ ਤੋਂ ਸ਼ੁਰੂ ਹੋ ਰਹੇ ਬੀ. ਪੀ. ਐੱਲ. ਵਿਚ ਕੋਮਿਲਾ ਵਿਕਟੋਰਿਅਨਸ ਲਈ ਖੇਡਣਾ ਸੀ। ਉਹ ਪਾਕਿਸਤਾਨ ਦੇ ਸ਼ੋਇਬ ਮਲਿਕ ਦੇ ਬਦਲ ਦੇ ਰੂਪ ਵਿਚ ਟੀਮ ‘ਚ ਸ਼ਾਮਲ ਹੋਏ ਸੀ।

ਹੋਰ ਪੜ੍ਹੋ: ਔਰਤ ਨੂੰ ਨਵਜੰਮੇ ਬੱਚੇ ਸਮੇਤ ਬਾਹਰ ਕੱਢਣ ਦਾ ਮਾਮਲਾ :ਪੰਜਾਬ ਮਹਿਲਾ ਕਮਿਸ਼ਨ ਵੱਲੋਂ ਪਟਿਆਲਾ ਦਾ ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਤਲਬ

ਦੱਸ ਦੇਈਏ ਕਿ ਸਮਿਥ ਗੇਂਦ ਨਾਲ ਛੇੜਖਾਨੀ ਮਾਮਲੇ ‘ਚ ਅੰਤਰਰਾਸ਼ਟਰੀ ਕ੍ਰਿਕਟ ਅਤੇ ਆਸਟਰੇਲੀਆ ਦੇ ਘਰੇਲੂ ਸ਼ੇਫੀਲਡ ਅਤੇ ਬਿਗ ਬੈਸ਼ ਲੀਗ ਵਿਚ ਇਕ ਸਾਲ ਦੀ ਪਾਬੰਦੀ ਝੱਲ ਰਹੇ ਹਨ।

steave smith
ਸਟੀਵ ਸਮਿਥ ਨੂੰ ਲੱਗਿਆ ਵੱਡਾ ਝਟਕਾ, ਬੰਗਲਾਦੇਸ਼ ਟੀ20 ਲੀਗ ‘ਚੋਂ ਕੀਤਾ ਬਾਹਰ

ਕੁਝ ਟੀਮਾਂ ਨੇ ਇਸ ‘ਤੇ ਨਾਰਾਜ਼ਗੀ ਜਤਾਈ ਹੈ ਜਿਸ ਕਾਰਨ ਅਸੀਂ ਸਮਿਥ ਨੂੰ ਬੀ. ਪੀ. ਐੱਲ. ਤੋਂ ਬਾਹਰ ਕੱਢ ਦਿੱਤਾ। ਆਸਟਰੇਲੀਆ ਦੇ ਸਾਬਕਾ ਉਪ-ਕਪਤਾਨ ਡੇਵਿਡ ਵਾਰਨਰ ਹਾਲਾਂਕਿ ਟੂਰਨਾਮੈਂਟ ਵਿਚ ਸਿਲਹਟ ਸਿਕਸਰਸ ਲਈ ਖੇਡਣਗੇ।”

-PTC News