Fri, Apr 26, 2024
Whatsapp

ਪਾਣੀ 'ਤੇ ਤੈਰਦੇ ਪੱਥਰ ਨੇ ਚੱਕਰਾਂ 'ਚ ਪਾਏ ਲੋਕ, ਦੇਖੋ ਵੀਡੀਓ

Written by  Jashan A -- December 15th 2018 06:11 PM
ਪਾਣੀ 'ਤੇ ਤੈਰਦੇ ਪੱਥਰ ਨੇ ਚੱਕਰਾਂ 'ਚ ਪਾਏ ਲੋਕ, ਦੇਖੋ ਵੀਡੀਓ

ਪਾਣੀ 'ਤੇ ਤੈਰਦੇ ਪੱਥਰ ਨੇ ਚੱਕਰਾਂ 'ਚ ਪਾਏ ਲੋਕ, ਦੇਖੋ ਵੀਡੀਓ

ਪਾਣੀ 'ਤੇ ਤੈਰਦੇ ਪੱਥਰ ਨੇ ਚੱਕਰਾਂ 'ਚ ਪਾਏ ਲੋਕ, ਦੇਖੋ ਵੀਡੀਓ,ਅਕਸਰ ਹੀ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂਹਨ, ਜਿਸ ਨੂੰ ਦੇਖ ਕੇ ਤਾਂ ਕਈ ਵਾਰ ਲੋਕਾਂ ਦੇ ਹੋਸ਼ ਹੀ ਉੱਡ ਜਾਂਦੇ ਹਨ। ਅਜਿਹਾ ਹੀ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਦੇ ਹੋਸ਼ ਉੱਡ ਗਏ ਹਨ। [caption id="attachment_229085" align="aligncenter" width="300"]viral video ਪਾਣੀ 'ਤੇ ਤੈਰਦੇ ਪੱਥਰ ਨੇ ਚੱਕਰਾਂ 'ਚ ਪਾਏ ਲੋਕ, ਦੇਖੋ ਵੀਡੀਓ[/caption] ਇਸ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿਸ ਤਰ੍ਹਾਂ ਪਾਣੀ 'ਚ ਪੱਥਰ ਤੈਰ ਰਹੇ ਹਨ। ਹੋਰ ਪੜ੍ਹੋ: IND vs AUS: ਪਰਥ ਟੈਸਟ ‘ਚ ਕੋਹਲੀ ਨੇ ਰਚਿਆ ਇਤਿਹਾਸ, ਅਜ਼ਹਰੂਦੀਨ ਤੇ ਗਾਂਗੁਲੀ ਦੇ ਰਿਕਾਰਡ ਦੀ ਕੀਤੀ ਬਰਾਬਰੀ ਇਸ ਨੂੰ ਹੁਣ ਕੀ ਕਿਹਾ ਜਾ ਸਕਦਾ ਹੈ, ਕੁਦਰਤ ਦਾ ਕ੍ਰਿਸ਼ਮਾ? ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਕ੍ਰਿਸਮਾਂ ਕਿਸ 'ਤੇ ਹੋ ਰਿਹਾ ਹੈ। ਪਰ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਪਾਣੀ 'ਤੇ ਪੱਥਰ ਤੈਰ ਰਹੇ ਹਨ। ਤੁਸੀ ਖੁਦ ਹੀ ਦੇਖ ਸਕਦੇ ਕਿ ਕਿਸ ਤਰ੍ਹਾਂ ਇਸ ਵਿਅਕਤੀ ਵੱਲੋਂ ਪੱਥਰ ਨੂੰ ਪਾਣੀ 'ਚ ਸੁੱਟਿਆ ਜਾਂਦਾ ਹੈ ਅਤੇ ਫਿਰ ਇਹੀ ਪੱਥਰ ਪਾਣੀ 'ਚ ਤੈਰਨ ਲੱਗਦਾ ਹੈ। -PTC News


Top News view more...

Latest News view more...