Sat, Apr 20, 2024
Whatsapp

ਲੌਕਡਾਉਂਨ ਨੇ ਵਧਾਇਆ ਮਾਨਸਿਕ ਪ੍ਰੇਸ਼ਾਨੀਆਂ ਦਾ ਪ੍ਰਭਾਵ !!

Written by  Jagroop Kaur -- November 09th 2020 08:36 PM -- Updated: November 09th 2020 08:37 PM
ਲੌਕਡਾਉਂਨ ਨੇ ਵਧਾਇਆ ਮਾਨਸਿਕ ਪ੍ਰੇਸ਼ਾਨੀਆਂ ਦਾ ਪ੍ਰਭਾਵ !!

ਲੌਕਡਾਉਂਨ ਨੇ ਵਧਾਇਆ ਮਾਨਸਿਕ ਪ੍ਰੇਸ਼ਾਨੀਆਂ ਦਾ ਪ੍ਰਭਾਵ !!

ਕੋਰੋਨਾ ਮਹਾਮਾਰੀ ਦੌਰਾਨ ਘਰਾਂ ਦੇ ਅੰਦਰ ਬੰਦ ਰਹਿ ਰਹਿ ਕੇ ਲੋਕ ਮਾਨਸਿਕ ਪ੍ਰੇਸ਼ਾਨੀਆਂ ਤੋਂ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ ਜੇਕਰ ਗੱਲ ਕੀਤੀ ਜਾਵੇ ਸਕਾਟਲੈਂਡ ਦੀ ਤਾਂ ਇਥੇ ਸਮੱਸਿਆਵਾਂ ਦੇ ਹੱਲ ਲਈ ਚਾਈਲਡ ਲਾਈਨ ਦੀਆਂ ਕਾਲਾਂ ਵਿਚ ਵਾਧਾ ਹੋ ਰਿਹਾ ਹੈ। ਰੋਜ਼ਾਨਾ ਜ਼ਿੰਦਗੀ ਵਿੱਚ ਹੋਏ ਬਦਲਾਓ ਦੇ ਕਾਰਨ ਪੈਦਾ ਹੋਇਆ ਹੈ, ਸਾਡੇ ਸਾਰਿਆਂ ਨੂੰ ਵਾਇਰਲ ਫੈਲਣ ਦੀਆਂ ਕੋਸ਼ਿਸ਼ਾਂ ਘਟ ਕਰਨ ਲਈ ਕਿਹਾ ਗਿਆ ਹੈ। ਇਸ ਦੇ ਲਈ ਹੁਣ ਸਿਹਤ ਵਿਭਾਗ ਵੱਲੋਂ ਹਾਲ ਕੱਢੇ ਜਾ ਰਹੇ ਹਨ |Mitochondria May Hold Keys to Anxiety and Mental Health | Quanta Magazineਦੱਸਣਯੋਗ ਹੈ ਕਿ ਤਾਲਾਬੰਦੀ ਦੌਰਾਨ ਨੌਜਵਾਨਾਂ ਵੱਲੋਂ ਤਕਰੀਬਨ 2500 ਕਾਲਾਂ ਆਈਆਂ ਹਨ ਜੋ ਆਪਣੀ mental health ਨਾਲ ਜੂਝ ਰਹੇ ਹਨ। ਮਾਰਚ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਲਗਾਈਆਂ ਗਈਆਂ ਸਨ, ਇਸ ਤੋਂ ਬਾਅਦ ਚਾਈਲਡ ਲਾਈਨ ਨੇ ਸਕਾਟਲੈਂਡ ਵਿਚ ਬੱਚਿਆਂ ਦੇ ਇੱਕਲੇਪਨ ਨੂੰ ਘਟ ਅਤੇ ਸਵੈ-ਮਾਣ ਸਮੇਤ ਭਾਵਨਾਤਮਕ ਅਤੇ ਮਾਨਸਿਕ ਸਿਹਤ ਦੇ ਮੁੱਦਿਆਂ ਬਾਰੇ 2,432 ਕਾਉਂਸਲਿੰਗ ਸੈਸ਼ਨ ਆਯੋਜਿਤ ਕੀਤੇ ਹਨ।COVID19 stress syndrome Five ways the pandemic is affecting mental health'ਨੈਸ਼ਨਲ ਸੁਸਾਇਟੀ ਫਾਰ ਪ੍ਰੀਵੈਂਸ਼ਨ ਆਫ਼ ਕਰੂਏਲਟੀ ਟੂ ਚਿਲਡਰਨ' NSPCC ਵਲੋਂ ਚਲਾਈ ਗਈ ਰਾਸ਼ਟਰੀ ਹੈਲਪਲਾਈਨ ਨੇ ਕਿਹਾ ਹੈ ਕਿ ਖਾਣ ਦੀਆਂ ਬੀਮਾਰੀਆਂ (ਈਟਿੰਗ ਡਿਸਆਰਡਰ) ਅਤੇ ਸਰੀਰ ਦੇ ਬਦਲਦੇ ਪ੍ਰਭਾਵਾਂ ਬਾਰੇ ਸਲਾਹ ਮਸ਼ਵਰੇ ਦੇ ਸੈਸ਼ਨਾਂ ਵਿਚ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ 40 ਫੀਸਦੀ ਵਾਧਾ ਹੋਇਆ ਹੈ ਜਿਸ ਨਾਲ ਇਕ ਮਹੀਨੇ ਵਿਚ ਸੈਸ਼ਨਾਂ ਦੀ ਗਿਣਤੀ 335 ਤੋਂ 443 ਤੱਕ ਵੱਧ ਗਈ ਹੈ। https://media.ptcnews.tv/wp-content/uploads/2020/11/vedic-Karma-1-1.jpg

mental health

ਨੌਜਵਾਨ ਅਤੇ ਚਾਈਲਡ ਲਾਈਨ ਦੇ ਸੰਪਰਕ ਵਿਚ ਰਹਿੰਦੇ ਹਨ ਜਿਨ੍ਹਾਂ ਦੀ ਮਾਨਸਿਕ ਸਿਹਤ ਇਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਸਕਾਟਿਸ਼ ਸਕੂਲ ਦੀ ਇਕ ਲੜਕੀ ਕੋਰੀ ਲਿਵਰਸੀਜ਼ ਨੇ ਤਾਲਾਬੰਦੀ ਦੌਰਾਨ ਆਪਣੀ ਜਾਨ ਵੀ ਗੁਆ​ਲਈ ਸੀ। ਸੰਸਥਾ ਅਨੁਸਾਰ ਨੌਜਵਾਨ ਮਾਨਸਿਕ ਸਿਹਤ ਦੇ ਮੁੱਦਿਆਂ ਜਿਵੇਂ ਕਿ ਚਿੰਤਾ ਜਾਂ ਉਦਾਸੀ ਦਾ ਸਾਹਮਣਾ ਕਰ ਰਹੇ ਹਨ। ਉਹ ਖਾਣ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਇਹ ਬੱਚੇ ਅਕਸਰ ਆਪਣੇ ਮਾਪਿਆਂ ਅਤੇ ਪਰਿਵਾਰਾਂ ਤੋਂ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੁਕਾਉਂਦੇ ਹਨ।

Top News view more...

Latest News view more...