Thu, Apr 18, 2024
Whatsapp

ਕਰਤਾਰਪੁਰ 'ਚ 10ਵੀਂ ਜਮਾਤ 'ਚੋਂ ਦੂਜੀ ਵਾਰ ਫੇਲ ਹੋਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

Written by  Shanker Badra -- May 09th 2018 11:23 PM -- Updated: May 11th 2018 02:33 PM
ਕਰਤਾਰਪੁਰ 'ਚ 10ਵੀਂ ਜਮਾਤ 'ਚੋਂ ਦੂਜੀ ਵਾਰ ਫੇਲ ਹੋਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਕਰਤਾਰਪੁਰ 'ਚ 10ਵੀਂ ਜਮਾਤ 'ਚੋਂ ਦੂਜੀ ਵਾਰ ਫੇਲ ਹੋਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਕਰਤਾਰਪੁਰ 'ਚ 10ਵੀਂ ਜਮਾਤ 'ਚੋਂ ਦੂਜੀ ਵਾਰ ਫੇਲ ਹੋਣ 'ਤੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ:ਜਲੰਧਰ ਦੇ ਸ਼ਹਿਰ ਕਰਤਾਰਪੁਰ 'ਚ 17 ਸਾਲਾਂ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।Student committed suicide on second failure of Class 10 in Kartarpurਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਤਰਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ।ਤਰਨਪ੍ਰੀਤ ਸਿੰਘ ਕਰਤਾਰਪੁਰ ਦੇ ਡੀ.ਏ.ਵੀ. ਸਕੂਲ ਦਾ ਵਿਦਿਆਰਥੀ ਸੀ।Student committed suicide on second failure of Class 10 in Kartarpurਮਿਲੀ ਜਾਣਕਾਰੀ ਮੁਤਾਬਕ ਤਰਨਪ੍ਰੀਤ ਨੇ ਆਪਣਾ 10ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਤੋਂ ਬਾਅਦ ਦੂਜੀ ਵਾਰ ਫੇਲ ਹੋਣ 'ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਦੱਸਿਆ ਜਾਂਦਾ ਹੈ ਕਿ ਉਸਦਾ ਪਿਤਾ ਕੁਲਵਿੰਦਰ ਸਿੰਘ ਆਪਣੇ ਕੰਮ 'ਤੇ ਗਿਆ ਹੋਇਆ ਸੀ।ਵੱਡਾ ਭਰਾ ਜਲੰਧਰ ਗਿਆ ਹੋਇਆ ਸੀ ਅਤੇ ਮਾਤਾ ਨਰਿੰਦਰ ਕੌਰ ਦੂਜੇ ਕਮਰੇ 'ਚ ਸੌਂ ਰਹੀ ਸੀ। Student committed suicide on second failure of Class 10 in Kartarpurਜਿਸ ਤੋਂ ਬਾਅਦ ਤਰਨਪ੍ਰੀਤ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੈ।ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। -PTCNews


Top News view more...

Latest News view more...