Tue, Apr 23, 2024
Whatsapp

ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮ, ਪੁਲਿਸ ਵਾਲਿਆਂ 'ਚ ਚੱਲਦੀ ਰਹੀ ਇਹ ਬਹਿਸ!

Written by  Joshi -- November 05th 2017 12:51 PM -- Updated: November 05th 2017 02:25 PM
ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮ, ਪੁਲਿਸ ਵਾਲਿਆਂ 'ਚ ਚੱਲਦੀ ਰਹੀ ਇਹ ਬਹਿਸ!

ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮ, ਪੁਲਿਸ ਵਾਲਿਆਂ 'ਚ ਚੱਲਦੀ ਰਹੀ ਇਹ ਬਹਿਸ!

ਪੁਲਿਸ ਸਾਡੀ ਸੁਰੱਖਿਆ ਲਈ ਬਣਾਈ ਗਈ ਹੈ ਅਜਿਹਾ ਸਾਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਹੈ, ਪਰ ਕੀ ਹੋਵੇ ਜੇ ਥਾਣੇ ਤੋਂ ਚੰਦ ਮਿੰਟਾਂ ਦੀ ਦੂਰੀ 'ਤੇ ਇੱਕ ਵਿਦਿਆਰਥਣ ਨਾਲ ਚਾਰ ਜਣੇ ਗੈਂਗਰੇਪ ਕਰ ਰਹੇ ਹੋਣ ਤੇ ਪੁਲਿਸ ਬੇਸੁੱਧ ਹੋਵੇ? ਅਜਿਹੇ 'ਚ ਕਾਨੂੰਨ 'ਤੇ ਸਵਾਲ ਉਠਣੇ ਬਣਦੇ ਹਨ। Student gangraped in bhopal: ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮਭੋਪਾਲ ਦੀ ਵਿਦਿਸ਼ਾ ਦੀ ਰਹਿਣ ਇੱਕ ਕੁੜੀ ਨੂੰ ਬਦਮਾਸ਼ਾਂ ਨੇ ਘੇਰ ਕੇ ਉਦੋਂ ਤੱੱਕ ਉਸ ਨਾਲ ਬਲਾਤਕਾਰ ਕੀਤਾ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ। ਦਰਅਸਲ, ਪੀੜਤਾ ਜਦੋਂ ਟ੍ਰੇਨ ਫੜ੍ਹਣ ਲਈ ਹਬੀਬਗੰਜ ਰੇਲਵੇ ਸਟੇਸ਼ਨ ਜਾ ਰਹੀ ਸੀ ਤਾਂ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ 'ਤੇ ਕੁਝ ਨੌਜਵਾਨਾਂ ਨੇ ਉਸਨੂੰ ਘੇਰ ਲਿਆ। ਇੱਕ ਦੋਸ਼ੀ ਨੇ ਆਪਣੇ ਸਾਥੀਆਂ ਨੂੰ ਆਵਾਜ਼ ਦਿੱਤੀ ਅਤੇ ਫਿਰ ਸਾਰੇ ਲੜਕੀ ਨੂੰ ਘੇਰ ਕੇ ਖੜ੍ਹ ਗਏ। Student gangraped in bhopal: ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮਪੀੜਤਾ ਨੇ ਆਖਰੀ ਤੱਕ ਸੰਘਰਸ਼ ਨਹੀਂ ਛੱਡਿਆ ਅਤੇ ਹੱਥਪਾਈ 'ਚ ਦੋਸ਼ੀ ਨਾਲੇ ਦੇ ਕੋਲ ਬਣੇ ੧੦ - ੧੨ ਫੁੱਟ ਡੂੰਘੇ ਖੱਡ 'ਚ ਡਿੱਗ ਗੇ। ਪਰ, ਉਹਨਾਂ ਨੇ ਪੀੜਤਾ ਨੂੰ ਵੀ ਨਾਲ ਹੀ ਘਸੀਟ ਲਿਆ। ਪੀੜਤਾ ਅਨੁਸਾਰ ਇੰਨ੍ਹੇ ਨੂੰ ਉਹ ਬੇਵਹਾ ਹੋ ਚੁੱਕੀ ਸੀ ਅਤੇ ਬੇਹੋਸ਼ੀ ਦੀ ਹਾਲਤ 'ਚ ਜਾਣ ਲੱਗੀ ਸੀ। ਫਿਰ ਦੋਸ਼ੀਆਂ ਨੇ ਉਸਦੇ ਹੱਥ ਪੈਰ ਬੰਨ੍ਹ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ। Student gangraped in bhopal: ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮਇਸ ਮਾਮਲੇ 'ਚ ਪੁਲਿਸ ਨੇ ੩ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਫਰਾਰ ਹੈ। ਇਸ ਤੋਂ ਇਲਾਵਾ ਸ਼ਰਮਨਾਕ ਗੱਲ ਇਹ ਇਹ ਹੈ ਕਿ ਪੁਲਿਸ ਨੇ ਇਸ ਮਸਲੇ ਨੂੰ 11 ਘੰਟੇ ਸੀਮਾ ਵਿਵਾਦ ਵਿੱਚ ਹੀ ਉਲਝਾਏ ਰੱਖਿਆ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਬੇਟੀ ਦਾ ਉਹਨਾਂ ਨੂੰ ਡਰ ਸਹਿਮੇ ਫੋਨ ਆਇਆ ਤਾਂ ਉਹ ਤੁਰੰਤ ਘਟਨਾਸਥਲ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। Student gangraped in bhopal: ਬੇਹੋਸ਼ੀ ਤੱਕ ਕੀਤਾ ਸਟੂਡੈਂਟ ਨਾਲ ਕੀਤਾ ਇਹ ਘਿਨੌਣਾ ਕੰਮਫਿਰ ਡਿਊਟੀ ਉੱਤੇ ਤਾਇਨਾਤ ਐਸਆਈ ਆਰਐਮ ਟੇਕਾਮ ਨੇ ਸਾਡੀ ਪੂਰੀ ਗੱਲ ਸੁਣੇ ਬਿਨ੍ਹਾਂ ਸਾਨੂੰ ਹਬੀਬਗੰਜ ਥਾਣੇ ਜਾਣ ਨੂੰ ਕਹਿ ਦਿੱਤਾ ਅਤੇ ਹਬੀਬਗੰਜ ਟੀਆਈ ਸਾਡੇ ਨਾਲ ਦੁਪਹਿਰ ਕਰੀਬ ਅਤੇ ਉਹਨਾਂ ਨੇ ਜੀਆਰਪੀ ਹਬੀਬਗੰਜ ਨੂੰ ਫੋਨ ਕੀਤਾ, ਪਰਕੋਈ ਵੀ ਹੋਰ ਸਟਾਫ ਵਾਲਾ ਇਸ ਮਸਲੇ 'ਚ ਪੈਣ ਨੂੰ ਤਿਆਰ ਨਹੀਂ ਸੀ। ਇੰਨ੍ਹੇ 'ਚ ਅਸੀਂ ਹੀ ਦੋ ਦੋਸ਼ੀਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਕਰ ਦਿੱਤਾ। —PTC News


Top News view more...

Latest News view more...